Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਲਾਲ ਲਾਕੀਰ ਰਕਬੇ ਦੇ ਸਰਵੇਖਣ ਲਈ ਗੜ੍ਹਦੀਵਾਲਾ ਦੇ ਇੰਨਾ ਪਿੰਡਾਂ ਚ ਡਰੋਨ ਭਰ ਸਕਦੇ ਹਨ ਉਡਾਣ : ਨਾਇਬ ਤਹਿਸੀਲਦਾਰ ਲਵਦੀਪ ਧੂਤ

ਲਾਲ ਲਾਕੀਰ ਰਕਬੇ ਦੇ ਸਰਵੇਖਣ ਲਈ ਗੜ੍ਹਦੀਵਾਲਾ ਦੇ ਇੰਨਾ ਪਿੰਡਾਂ ਚ ਡਰੋਨ ਭਰ ਸਕਦੇ ਹਨ ਉਡਾਣ : ਨਾਇਬ ਤਹਿਸੀਲਦਾਰ ਲਵਦੀਪ ਧੂਤ

ਗੜ੍ਹਦੀਵਾਲਾ 13 ਦਸੰਬਰ (ਚੌਧਰੀ / ਯੋਗੇਸ਼ ਗੁਪਤਾ) 

: ਸਬ ਤਹਿਸੀਲ ਗੜ੍ਹਦੀਵਾਲਾ ਅਧੀਨ ਮਹੀਨਾ ਜੂਨ 2023 ਵਿੱਚ ਡਰੋਨ ਸਰਵੇਖਣ ਦੇ ਸੁਰੂਆਤੀ ਗੇੜ ਦੌਰਾਨ ਬਕਾਇਆ ਪਿੰਡਾਂ ਵਿੱਚ ਵੀ ਮਿਤੀ 14/12/2023 ਦੇ ਡਰੋਨ ਫਲਾਇੰਗ ਸ਼ਡਿਊਲ ਤਹਿਤ ਮਾਛੀਆਂ-44, ਮੂਸੇ-439, ਪੱਖੋਵਾਲ-432, ਖੁਰਦ-45, ਬੀਰਮਪੁਰ48, ਧਰਮਕੋਟ-51, ਨੰਗਲ-36, ਧੂਰੀਆਂ-56 ਵਿੱਚ ਲਾਲ ਲਾਕੀਰ ਰਕਬੇ ਦੇ ਸਰਵੇਖਣ ਲਈ ਡਰੋਨ ਉਡਾਣ ਭਰ ਸਕਦੇ ਹਨ। ਇਸ ਲਈ ਇਹਨਾਂ ਪਿੰਡਾਂ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਦਿਨ ਵੇਲੇ ਡਰੋਨ ਦਿਖਾਈ ਦੇਣ ਦੀ ਸੂਰਤ ਵਿੱਚ ਬਿਲਕੁਲ ਘਬਰਾਉਣ ਦੀ ਜਰੂਰਤ ਨਹੀਂ ਹੈ। ਇਹ ਇੱਕ ਵਿਭਾਗੀ ਕਾਰਵਾਈ ਦਾ ਹਿੱਸਾ ਹੈ। ਇਸ ਸਬੰਧੀ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ ਨੇ ਦੱਸਿਆ ਕਿ ਜਿਕਰਯੋਗ ਹੈ ਕਿ ਸੁਰੂਆਤੀ ਗੇੜ ਅਧੀਨ ਸਰਵੇਖਣ ਮੁਕੰਮਲ ਹੋ ਚੁੱਕੇ ਪਿੰਡ ਡੱਫਰ-1, ਰਾਣਾ , ਖਿਆਲਾ ਬਲੁੰਦਾ , ਸਰਾਈ, ਝੰਬੋਵਾਲ, ਪੰਡੋਰੀ(ਮੱਲੀਆਂ) ,ਅੱਲੜ ਪਿੰਡ, ਚੋਹਕਾ, ਢੋਲੋਵਾਲ, ਜੀਆ ਸਹੋਤਾ ਕਲਾਂ ,ਚਿਪੜਾ , ਰਮਦਾਸਪੁਰ , ਚੱਕ ਨੂਰ ਅਲੀ ਆਦਿ ਦੇ ਨਕਸ਼ੇ /ਮੈਪ-1 ਪ੍ਰਾਪਤ ਹੋਣ ਤੇ ਵਿਭਾਗੀ ਕਰਮਚਾਰੀਆਂ ਵਲੋਂ ਘਰ-ਘਰ ਜਾ ਕੇ ਮਾਲਕੀ ਦਾ ਸਰਵੇ/ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ ਅਤੇ ਕੰਮ ਨਾਲ ਨਿਪਟਾਉਣ ਦੇ ਯਤਨ ਕੀਤੇ ਜਾ ਹਨ।
ਸਥਾਨਿਕ ਵਸਨੀਕਾਂ ਦੀ ਜਾਣਕਾਰੀ ਲਈ ਜਣਹਿੱਤ ਵਿੱਚ ਜਾਰੀ।