Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਰਾਮਦਾਸੀਆ ਸਿੱਖ ਕਮਿਊਨਟੀ ਕੇਅਰ ਸੁਸਾਇਟੀ (ਪੰਜਾਬ)ਦੀ ਚੋਣ ਸਰਬ ਸੰਮਤੀ ਨਾਲ ਹੋਈ 

ਰਾਮਦਾਸੀਆ ਸਿੱਖ ਕਮਿਊਨਟੀ ਕੇਅਰ ਸੁਸਾਇਟੀ (ਪੰਜਾਬ)ਦੀ ਚੋਣ ਸਰਬ ਸੰਮਤੀ ਨਾਲ ਹੋਈ 

ਗੜਦੀਵਾਲਾ 19 ਸਤੰਬਰ (ਚੌਧਰੀ) 
: ਬੀਤੇ ਕੱਲ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ,ਸਲਵਾੜਾ, ਹੁਸ਼ਿਆਰਪੁਰ ਵਿਖੇ “ਰਾਮਦਾਸੀਆ ਸਿੱਖ” ਨਾਲ ਸਬੰਧਤ ਸੁਸਾਇਟੀ ਰਮਦਾਸੀਆ ਸਿੱਖ ਕਮਿਊਨਿਟੀ ਕੇਅਰ ਸੁਸਾਇਟੀ ਪੰਜਾਬ ਦੀ ਚੋਣ ਸਰਬ ਸੰਮਤੀ ਨਾਲ ਹੋਈ। ਜਿਸ ਵਿਚ ਸਰਪ੍ਰਸਤ ਸ੍ਰ: ਸੁਰਿੰਦਰਪਾਲ ਸਿੰਘ ਸੰਧੂ ਚੱਬੇਵਾਲ, ਹੁਸ਼ਿਆਰਪੁਰ, ਪ੍ਰਧਾਨ ਸ੍ਰ: ਗੁਰਚਰਨ ਸਿੰਘ ਜਿੰਦ ਗੋਕਲ ਨਗਰ ਹੁਸ਼ਿਆਰਪੁਰ,ਸੀਨੀ: ਮੀਤ ਪ੍ਰਧਾਨ ਮਾਸਟਰ ਇੰਦਰਜੀਤ ਸਿੰਘ ਸੁਖੀਆਬਾਦ, ਹੁਸਿਆਰਪੁਰ, ਮੀਤ ਪ੍ਰਧਾਨ ਸ੍ਰ: ਰਜਿੰਦਰ ਸਿੰਘ (ਦਿੱਲੀ ਵਾਲੇ) ਰਾਇਲ ਏਨਕਲੇਵ, ਹੁਸ਼ਿਆਰਪੁਰ ਜਨਰਲ ਸਕੱਤਰ ਸ੍ਰ: ਹਰਮਿੰਦਰ ਸਿੰਘ ਹਰਗੋਬਿੰਦ ਨਗਰ, ਨਲੌਈਆਂ ਚੌਂਕ, ਹੁਸਿਆਰਪੁਰ ,ਮੀਤ ਸਕੱਤਰ ਸ.ਹਰਜਿੰਦਰ ਸਿੰਘ ਗਾਲੋਵਾਲ ਬਾਹਗਾ,ਹੁਸਿਆਰਪੁਰ,ਖ਼ਜਾਨਚੀ ਸ: ਗੁਰਦੀਪ ਸਿੰਘ ਦਸ਼ਮੇਸ਼ ਨਗਰ, ਹੁਸਿਆਰਪੁਰ,ਸਹਾਇਕ ਖ਼ਜਾਨਚੀ ਸ. ਮਲਕੀਤ ਸਿੰਘ ਮੀਕਾ ਗੋਕਲ ਨਗਰ ਹੁਸਿਆਰਪੁਰ ,ਆਡੀਟਰ ਸ: ਸਤਨਾਮ ਸਿੰਘ ਟਿੱਬਾ ਸਾਹਿਬ, ਹੁਸ਼ਿਆਰਪੁਰ,ਪ੍ਰੈਸ ਸਕੱਤਰ ਸ; ਮਲਕੀਤ ਸਿੰਘ ਪੰਡੋਰੀ ਅਟਵਾਲ, ਹੁਸਿਆਰਪੁਰ ਅਤੇ ਕਾਰਜਕਾਰੀ ਮੈਂਬਰ ਲੈਕਚਰਾਰ ਸ: ਹਰਮਿੰਦਰ ਸਿੰਘ ਦਸ਼ਮੇਸ਼ ਨਗਰ ਹੁਸ਼ਿਆਰਪੁਰ ,ਸ:ਜਗਮੋਹਣ ਸਿੰਘ ਟਾਂਡਾ ਹੁਸ਼ਿਆਰਪੁਰ,ਸ: ਵਰਿੰਦਰ ਸਿੰਘਕੰਧਾਲਾਂ ਜੱਟਾਂ, ਹੁਸ਼ਿਆਰਪੁਰ, ਸ: ਕਰਨਵੀਰ ਸਿੰਘ ਨਿਊ ਸਿਵਲ ਲਾਈਨ,ਹੁਸ਼ਿਆਰਪੁਰ, ਸ੍: ਸਰਬਜੀਤ ਸਿੰਘ ਸਾਬਕਾ ਐਮ.ਸੀ.ਸੁਖੀਆਬਾਦ, ਹੁਸ਼ਿਆਰਪੁਰ,ਸ: ਮਲਕੀਤ ਸਿੰਘਸਲਵਾੜਾ ਹੁਸ਼ਿਆਰਪੁਰ, ਸ: ਤਰਸੇਮ ਸਿੰਘ ਸਲਵਾੜਾ ,ਹੁਸ਼ਿਆਰਪੁਰ, ਸ: ਹਰਮਿੰਦਰ ਸਿੰਘ ਹੈਪੀਸਲਵਾੜਾ, ਹੁਸ਼ਿਆਰਪੁਰ, ਸ: ਸੁਰਿੰਦਰ ਸਿੰਘਸਲਵਾੜਾ, ਹੁਸ਼ਿਆਰਪੁਰ ਮਾਸਟਰ ਸ: ਦਿਲਜੀਤ ਸਿੰਘ ਰਵਿਦਾਸ ਨਗਰ, ਹੁਸ਼ਿਆਰਪੁਰ, ਸ: ਬਲਵਿੰਦਰ ਸਿੰਘਭਾਨਾ, ਹੁਸਿਆਰਪੁਰ ,ਸੰਸਥਾ ਦੀ ਚੜਦੀਕਲ੍ਹਾ ਲਈ ਮੌਕੇ ਤੇ ਹੀ ਚੁਣੇ ਗਏ। ਇਸ ਮੌਕੇ ਆਹੁਦੇਦਾਰਾ ਸ: ਗੁਰਚਰਨ ਸਿੰਘ ਜਿੰਦ ਪ੍ਰਧਾਨ (ਰਿਟਾ: ਅਸਿਸਟੈਂਟ ਐਕਸੀਅਨ) ਵਲੋਂ 10,000/- ਰੁਪਏ, ਸ: ਸੁਰਿੰਦਰਪਾਲ ਸਿੰਘ ਸੰਧੂ (ਚੱਬੇਵਾਲ) ਵਲੋਂ 5100/-,ਸ: ਰਜਿੰਦਰ ਸਿੰਘ (ਦਿੱਲੀ ਵਾਲੇ) 2100/-, ਸ: ਹਰਮਿੰਦਰ ਸਿੰਘ (ਨਲੋਈਆਂ ਚੌਂਕ) 5100/-, ਸ: ਕਰਨਵੀਰ ਸਿੰਘ ਵਲੋਂ 2100/-, ਸ: ਸਰਬਜੀਤ ਸਿੰਘ (ਸੁਖੀਆਬਾਦ) ਵਲੋਂ 2100/- ਸੰਸਥਾ ਨੂੰ ਦਿੱਤੇ ਗਏ।ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਵਲੋਂ ਇਨਾਂ ਦੇ ਨਾਲ ਹਾਜਿਰ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਚੋਣ ਤੋਂ ਬਾਅਦ ਪ੍ਰਧਾਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੰਸਥਾ ਸਿੱਖ ਧਰਮ ਦੇ ਪ੍ਰਚਾਰ,  ਪ੍ਰਸਾਰ ਲਈ ਜੀਅ ਤੋੜ ਕੰਮ ਕਰੇਗੀ। ਲੋਕਾਂ ਵਿੱਚ ਸਾਹਿਤ ਜਾਗਰੂਕਤਾ, ਸਾਖਰਤਾ ਲਈ ਕੈਂਪ ਸੈਮੀਨਾਰ, ਲਾਇਬਰੇਰੀ ਸਟੱਡੀ ਸਰਕਲ,ਡਿਸਪੈਂਸਰੀ ਅਤੇ ਸ਼ਹੀਦ ਬਾਬਾ ਸੰਗਤ ਸਿੰਘ ਜੀ ਤੇ ਜਨਮ ਦਿਹਾੜੇ ਨੂੰ ਮਨਾਉਣ ਲਈ ਧਾਰਮਿਕ ਸਮਾਗਮ ਅਤੇ ਲੰਗਰ ਦੇ ਪ੍ਰਬੰਧ ਕੀਤੇ ਜਾਣਗੇ।