Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing ਪੰਜਾਬ ਸਰਕਾਰ ਨੇ ਸਮੇਂ ਤੇ ਪਹਿਲਾਂ ਪੰਚਾਇਤਾਂ ਭੰਗ ਕਰਕੇ ਜਨਤਾ ਨਾਲ ਗਰਦਾਰੀ ਕੀਤੀ ਹੀ ਪਰ ਪਿੰਡਾਂ ਦਾ ਬਚਿਆ ਪੈਸਾ ਖਾਣ ਦਾ ਰਾਹ ਪੱਧਰਾ ਕੀਤਾ : ਪੰਡੋਰੀ ਅਰਾਂਈਆਂ

ਪੰਜਾਬ ਸਰਕਾਰ ਨੇ ਸਮੇਂ ਤੇ ਪਹਿਲਾਂ ਪੰਚਾਇਤਾਂ ਭੰਗ ਕਰਕੇ ਜਨਤਾ ਨਾਲ ਗਰਦਾਰੀ ਕੀਤੀ ਹੀ ਪਰ ਪਿੰਡਾਂ ਦਾ ਬਚਿਆ ਪੈਸਾ ਖਾਣ ਦਾ ਰਾਹ ਪੱਧਰਾ ਕੀਤਾ : ਪੰਡੋਰੀ ਅਰਾਂਈਆਂ

ਗੜ੍ਹਦੀਵਾਲਾ (ਪ੍ਰਦੀਪ ਕੁਮਾਰ) 

 12 ਅਗਸਤ : ਅੱਜ ਪੰਜਾਬ ਵਿੱਚਲੀ ਝਾੜੂੂ ਸਰਕਾਰ ਪੰਜਾਬ ਦਾ ਖਜਾਨਾ ਝਾੜੂੂ ਨਾਲ ਇਕਠਾ ਕਰਕੇ ਖਾਹ ਰਹੀ ਹੈ ਕਿਉਂਕਿ ਸਾਬਕਾ ਕਾਂਗਰਸ ਸਰਕਾਰ ਵੱਲੋਂ ਸਰਪੰਚਾਂ ਨੂੰ ਪੈਸਾ ਹੀ ਇਨ੍ਹਾਂ ਦਿਤਾ ਜੋ ਅੱਜ ਤੱਕ ਵੀ ਸਰਪੰਚਾਂ ਕੋਲੋਂ ਖਰਚ ਨਹੀਂ ਹੋਇਆ। ਜਿਸ ਨੂੰ ਪਚਾਉਣ ਵਾਸਤੇ ਪੰਜਾਬ ਸਰਕਾਰ ਨੇ ਸਮੇਂ ਤੋਂ ਪਹਿਲਾਂ ਪੰਚਾਇਤਾਂ ਭੰਗ ਕਰਕੇ ਜਨਤਾ ਨਾਲ ਗਰਦਾਰੀ ਕੀਤੀ ਹੀ ਪਰ ਪਿੰਡਾਂ ਦਾ ਬਚਿਆ ਪੈਸਾ ਖਾਣ ਦਾ ਰਾਹ ਪੱਧਰਾ ਕੀਤਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪ੍ਰੈਸ ਨੋਟ ਜਾਰੀ ਕਰਦਿਆਂ ਸਰੂਪ ਸਿੰਘ ਪੰਡੋਰੀ ਅਰਾਂਈਆਂ ਉਪ ਪ੍ਰਧਾਨ ਆਲ ਇੰਡੀਆ ਸੋਨੀਆ ਗਾਂਧੀ ਐਸੋਸੀਏਸ਼ਨ ਪੰਜਾਬ ਇਚਾਰਜ ਜਿਲਾਂ ਹੁਸਿ਼ਆਰਪੁਰ, ਕਪੁਰਥਲਾ, ਏ ਆਈ ਸੀ ਸੀ ਹਿਉਮਨ ਰਾਈਟਸ ਸਟੇਟ ਸੇਕਟਰੀ ਪੰਜਾਬ ਭਾਰਤੀਆਂ ਅੰਬੇਡਕਰ ਮਿਸਨ ਪੰਜਾਬ ਸਕੱਤਰ ਸਾਬਕਾ ਸਕੱਤਰ ਪੰਜਾਬ ਪ੍ਰਦੇਸ ਕਾਂਗਰਸ ਨੇ ਕਿਤਾ। ਪੰਡੋਰੀ ਅਰਾਂਈਆਂ ਨੇ ਕਿਹਾ ਮੇਰਾ ਫਰਜ ਹੈ ਜਨਤਾ ਦੀ ਅਵਾਜ਼ ਨੂੰ ਮੀਡੀਆਂ ਤੱਕ ਭੇਜਣਾ ਸਮਾਜਿਕ ਕੰਮ ਕਰਨਾ ਪਰ ਕੁਝ ਮੀਡੀਆ ਗਰੀਬ ਵਰਕਰ ਦੀ ਅਵਾਜ਼ ਨੂੰ ਜਨਤਾ ਤੱਕ ਨਹੀਂ ਭੇਜਣਾ ਚਾਹੁੰਦਾ ਕਿਉਂਕਿ ਮੀਡੀਆ ਵੀ ਮਜੂਦਾ ਸਰਕਾਰ ਨਾਲ ਹੈ ਪਰ ਅਸੀਂ ਵਿਰੋਧੀ ਧਿਰ ਵਿੱਚ ਕੰਮ ਕਰਨ ਜਨਤਾ ਦੀ ਅਵਾਜ਼ ਨੂੰ ਜਨਤਾ ਤੱਕ ਭੇਜਣੇ ਦੀ ਕੋਸ਼ਿਸ਼ ਕਰਦੇ ਰਹੇਗਾ ਕਿਉਂ ਕਿ ਝਾੜੂ ਪਾਰਟੀ ਨੇ ਪੰਜਾਬ ਨੂੰ ਕੰਗਾਲ ਕਰ ਰੱਖਿਆ ਹੈ ਇਹਨਾਂ ਦੇ ਮੰਤਰੀ ਮੁਲਾਜਮਾ ਨੂੰ ਭਜਾ ਭਜਾ ਕਰ ਘਪਲੇ ਕਰ ਰਹੇ ਹਨ ਜਿਸ ਦੀ ਉਦਾਹਰਨ ਪਠਾਨਕੋਟ ਭੋਆ ਹਲਕੇ ਤੋਂ ਮੰਤਰੀ ਦੀ ਹੈ ਜਿਸ ਉਪਰ ਸਰਕਾਰ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਪੰਡੋਰੀ ਅਰਾਂਈਆਂ ਨੇ ਕਿਹਾ ਕਾਂਗਰਸ ਹਾਈਕਮਾਡ ਨੂੰ ਬੇਨਤੀ ਕੀ ਵਿਰੋਧੀ ਧਿਰ ਦੀ ਸਾਰੀ ਭੂਮਿਕਾ ਨਿਭਾਉਣ ਵਾਸਤੇ ਜਲਦੀ ਪੰਜਾਬ ਕਾਂਗਰਸ ਪ੍ਰਧਾਨ ਬਦਲ ਕਰ ਨਵਜੋਤ ਸਿੰਘ ਸਿੱਧੂ ਨੂੰ ਲਗਾਇਆ ਜਾਵੇ ਜੋ ਮਜੂਦਾ ਸਰਕਾਰ ਨੂੰ ਭਾਜੜਾ ਪਾ ਸਕੇ।

error: copy content is like crime its probhihated