Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਪ੍ਰੋਪਰਟੀ ਡੀਲਰ ਸੰਦੀਪ ਕੁਮਾਰ ਤੇ ਚੱਲੀ ਗੋਲੀ ਦਾ ਇੱਕ ਕਥਿਤ ਦੋਸ਼ੀ ਗ੍ਰਿਫਤਾਰ !

ਪ੍ਰੋਪਰਟੀ ਡੀਲਰ ਸੰਦੀਪ ਕੁਮਾਰ ਤੇ ਚੱਲੀ ਗੋਲੀ ਦਾ ਇੱਕ ਕਥਿਤ ਦੋਸ਼ੀ ਗ੍ਰਿਫਤਾਰ !

ਟਾਂਡਾ / ਹੁਸ਼ਿਆਰਪੁਰ 10 ਸਤੰਬਰ ( ਤਰਸੇਮ ਦੀਵਾਨਾ )

: ਸੰਦੀਪ ਕੁਮਾਰ ਜੋ ਕਿ ਪ੍ਰੋਪਰਟੀ ਡੀਲਰ ਦਾ ਕੰਮ ਕਰਦਾ ਹੈ ਅਤੇ ਉਸਦਾ ਦਫਤਰ ਐੱਸਬੀਆਈ ਬੈਕ ਟਾਡਾ ਦੇ ਬੈਕ ਸਾਇਡ ਤੇ ਹੈ ਸਬੰਧੀ ਪੁਲਿਸ ਨੇ ਦੱਸਿਆ ਕਿ ਸੰਦੀਪ ਆਪਣੇ ਦਫਤਰ ਵਿਚ ਬੈਠਾ ਸੀ ਤਾ ਦੋ ਮੋਨੇ ਨੋਜਵਾਨ ਉਸ ਦੇ ਦਫਤਰ ਵਿਚ ਆਏ ਤੇ ਸੰਦੀਪ ਕੁਮਾਰ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਫਾਇਰ ਕਰਕੇ ਜਖਮੀ ਕਰਕੇ ਮੋਟਰਸਾਇਕਲ ਤੇ ਫਰਾਰ ਹੋ ਗਏ ਜਿਸ ਸਬੰਧੀ ਸੰਦੀਪ ਕੁਮਾਰ ਦੇ ਬਿਆਨਾ ਤੇ ਥਾਣਾ ਟਾਂਡਾ ਵਿਖ਼ੇ ਮੁੱਕਦਮਾ ਦਰਜ ਕਰਕੇ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਆਈ ਪੀ ਐਸ ਅਤੇ ਮੁਕੇਸ਼ ਕੁਮਾਰ ਐੱਸਪੀ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ,ਅਨੁਸਾਰ ਦਵਿੰਦਰ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਅਤੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਟਾਂਡਾ ਦੀ ਨਿਗਰਾਨੀ ਹੇਠ ਵੱਖ ਵੱਖ ਟੀਮਾ ਦਾ ਗਠਨ ਕੀਤਾ ਗਿਆ ਸੀ।

ਦੋਖੋ ਵੀਡਿਓ 

ਤਫਦੀਸ਼ ਦੋਰਾਨ ਪੱਤਰਕਾਰ ਸੁਰਿੰਦਰ ਸਿੰਘ ਉਰਫ ਢਿੱਲੋ ਵਾਸੀ ਗੋਬਿੰਦ ਨਗਰ ਟਾਂਡਾ, ਹਰਸ ਕੁਮਾਰ ਪੁੱਤਰ ਰਵਿੰਦਰ ਕੁਮਾਰ ਵਾਸੀ ਮਰਵਾਹਾ ਗਲੀ ਅਹੀਆਪੁਰ ਟਾਂਡਾ ਹਾਲ ਵਾਸੀ ਯੂ ਐਸ ਏ ,ਕਰਨਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਉਸਮਾਨ ਸਹੀਦ ਦਸੂਹਾ ਹਾਲ ਵਾਸੀ ਯੂ ਐਸ ਏ,ਰਾਹੁਲ ਉਰਫ ਲਾਲੂ ਪੁੱਤਰ ਸੁਖਵਿੰਦਰ ਸਿੰਘ ਵਾਸੀ ਉਸਮਾਨ ਸਹੀਦ ਦਸੂਹਾ,ਕਰਨ ਪੁੱਤਰ ਸੁਰਿੰਦਰ ਪਾਲ ਵਾਸੀ ਉਸਮਾਨ ਸਹੀਦ ਦਸੂਹਾ ਅਤੇ 02 ਅਣਪਛਾਤੇ ਵਿਅਕਤੀ ਨੂੰ ਮੁਕਦਮਾ ਵਿਚ ਨਾਮਜਦ ਕੀਤਾ ਗਿਆ ਅਤੇ ਮੁਕਦਮੇ ਵਿਚ ਵਿਸਾਲ ਮਸੀਹ ਪੁੱਤਰ ਡੇਵਿਡ ਮਸੀਹ,ਅਨੀਕੇਤ ਮਸੀਹ ਪੁੱਤਰ ਸੁੱਖਾ ਮਸੀਹ ਵਾਸੀਆਨ ਪੱਖੋਕੇ ਗੁਰਦਾਸਪੁਰ , ਸਾਜਨ ਮਸੀਹ ਉਰਫ ਗੋਰੂ ਪੁੱਤਰ ਸ਼ਿੰਦਾ ਮਸੀਹ ਵਾਸੀ ਵੈਰੋਕੇ ਥਾਣਾ ਡੇਰਾ ਬਾਬਾ ਨਾਨਕ ਨੂੰ ਮੁਕਦਮੇ ਵਿਚ ਨਾਮਜਦ ਕਰਕੇ ਵਿਸਾਲ ਮਸੀਹ ਉਕਤ ਨੂੰ ਮੁਕਦਮੇ ਵਿਚ ਗ੍ਰਿਫਤਾਰ ਕਰਕੇ ਵਾਰਦਾਤ ਸਮੇ ਵਰਤਿਆ ਮੋਟਰਸਾਇਕਲ ਪਲਟੀਨਾ ਬਿਨਾ ਨੰਬਰੀ ਬ੍ਰਾਮਦ ਕੀਤਾ ਗਿਆ ਹੈ ਮੁਕਦਮੇ ਦੇ ਬਾਕੀ ਦੋਸ਼ੀਆਨ ਦੀ ਗ੍ਰਿਫਤਾਰੀ ਲਈ ਵੱਖ ਵੱਖ ਟੀਮਾ ਬਣਾਕੇ ਕਰਕੇ ਰੇਡ ਕੀਤੇ ਜਾ ਰਹੇ ਹਨ ।