Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਸਸਸਸਸ ਲਾਂਬੜਾ ਦੇ ਖਿਡਾਰੀਆਂ ਦੀ ਜ਼ਿਲ੍ਹਾ ਪੱਧਰੀ ਤੇ ਜੋਨ ਪੱਧਰੀ ਖੇਡ ਮੁਕਾਬਲਿਆਂ ‘ਚ ਹੂੰਝਾਫੇਰ ਜਿੱਤ*

ਸਸਸਸਸ ਲਾਂਬੜਾ ਦੇ ਖਿਡਾਰੀਆਂ ਦੀ ਜ਼ਿਲ੍ਹਾ ਪੱਧਰੀ ਤੇ ਜੋਨ ਪੱਧਰੀ ਖੇਡ ਮੁਕਾਬਲਿਆਂ ‘ਚ ਹੂੰਝਾਫੇਰ ਜਿੱਤ*

ਗੜ੍ਹਦੀਵਾਲਾ 20 ਸਤੰਬਰ (ਚੌਧਰੀ) 

: ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੈਡਮ ਲਲੀਤਾ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਜਗਜੀਤ ਸਿੰਘ ਜੀ ਦੀ ਦੇਖ ਰੇਖ ਹੇਠ 69 ਵੀਆਂ ਜ਼ਿਲ੍ਹਾ ਪੱਧਰੀ ਅਤੇ ਜੋਨ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਦੇ ਖਿਡਾਰੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਵੱਖ ਵੱਖ ਖੇਡਾਂ ਵਿੱਚ 49 ਪੁਜੀਸ਼ਨਾ ਹਾਸਲ ਕਰਕੇ ਪੂਰੇ ਸਕੂਲ ਦਾ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਜੇਤੂ ਖਿਡਾਰੀਆਂ ਨੂੰ ਅੱਜ ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਡਾ. ਅਰਮਨਪ੍ਰੀਤ ਸਿੰਘ, ਸਕੂਲ ਇੰਚਾਰਜ ਪੰਕਜ ਕੁਮਾਰ ਅਤੇ ਸਮੂਹ ਸਟਾਫ਼ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਵੱਖ ਵੱਖ ਜ਼ਿਲ੍ਹਾ ਪੱਧਰੀ ਖੇਡਾਂ ਵਿੱਚੋ ਜਿਵੇਂ ਕਿ ਵੁਸ਼ੂ, ਕਿੱਕ ਬਾਕਸਿੰਗ, ਕਰਾਟੇ ਅਤੇ ਬਾਕਸਿੰਗ ਵਿੱਚ ਵੱਖ ਵੱਖ ਭਾਰ ਵਰਗ ਅਤੇ ਉਮਰ ਵਰਗ ਵਿੱਚ ਰਾਜੇਸ਼ ਗੋਲਡ ਮੈਡਲ, ਅੰਸ਼ ਗੋਲਡ ਮੈਡਲ, ਹਰਲੀਨ ਕੌਰ ਗੋਲਡ ਮੈਡਲ, ਇਲੀਸਵਤ ਗੋਲਡ ਮੈਡਲ, ਕੋਮਲਪ੍ਰੀਤ ਕੌਰ ਗੋਲਡ ਮੈਡਲ, ਸਾਹਿਲਪ੍ਰੀਤ ਸਿੰਘ ਗੋਲਡ ਮੈਡਲ, ਹਰਮਨਦੀਪ ਸਿੰਘ ਗੋਲਡ ਮੈਡਲ, ਇਲੀਸਵਤ ਗੋਲਡ ਮੈਡਲ, ਸਾਹਿਲ ਸਿਲਵਰ ਮੈਡਲ, ਸਮਰਦੀਪ ਸਿੰਘ ਸਿਲਵਰ ਮੈਡਲ, ਹਰਨੂਰ ਸਿੰਘ ਸਿਲਵਰ ਮੈਡਲ, ਬਰਜੇਸ਼ ਸਿਲਵਰ ਮੈਡਲ, ਸੁਖਵਿੰਦਰ ਸਿੰਘ ਸਿਲਵਰ ਮੈਡਲ, ਹਰ ਕਮਲ ਸਿੰਘ ਬੰਗਾ ਸਿਲਵਰ ਮੈਡਲ, ਗੁਰਲੀਨ ਕੌਰ ਸਿਲਵਰ ਮੈਡਲ , ਬੇਬੀ ਸਿਲਵਰ ਮੈਡਲ, ਸਹਿਜਪ੍ਰੀਤ ਕੌਰ ਸਿਲਵਰ ਮੈਡਲ ,ਖੁਸ਼ਬੂ ਸਿਲਵਰ ਮੈਡਲ, ਸਿਮਰਨਜੀਤ ਕੌਰ ਸਿਲਵਰ ਮੈਡਲ, ਹਰਮਨਦੀਪ ਸਿੰਘ ਬਰਾਊਜ ਮੈਡਲ, ਜਸਕਰਨ ਸਿੰਘ ਬਰਾਊਜ਼ ਮੈਡਲ,ਪ੍ਰਿੰਸ ਕੁਮਾਰ ਬਰਾਊਜ਼ ਮੈਡਲ, ਨਿਹਾਰਿਕਾ ਬਰਾਊਜ਼ ਮੈਡਲ, ਮਨਪ੍ਰੀਤ ਕੌਰ ਬਰਾਊਜ਼ ਮੈਡਲ, ਅੰਜਲੀ ਬਰਾਊਜ਼ ਮੈਡਲ, ਪ੍ਰਿੰਸ ਸਿਲਵਰ ਮੈਡਲ , ਅੰਜਲੀ ਸਿਲਵਰ ਮੈਡਲ, ਹਰਕਮਲ ਸਿੰਘ ਬੰਗਾ ਬਰਾਊਜ਼ ਮੈਡਲ, ਹਰਲੀਨ ਕੌਰ ਬਰਾਊਜ਼ ਮੈਡਲ, ਅਥਲੈਟਿਕ ਵਿੱਚ ਨੰਦਨੀ ਕੁਮਾਰੀ 600 ਮੀਟਰ ਗੋਲਡ ਮੈਡਲ, ਹਰਪ੍ਰੀਤ ਕੌਰ 100 ਮੀਟਰ ਗੋਲਡ ਮੈਡਲ, ਸੁਰਜੀਤ ਕੁਮਾਰ 1500 ਮੀਟਰ ਗੋਲਡ ਮੈਡਲ, ਦੀਪਾਕਸ਼ੂ ਸੈਣੀ 3000 ਮੀਟਰ ਗੋਲਡ ਮੈਡਲ, ਮੁਨੀਸ਼ ਕੁਮਾਰ ਪਾਲ 400ਮੀ ਗੋਲਡ ਮੈਡਲ,ਰਿਮ ਅਲੀ 200 ਮੀਟਰ ਸਿਲਵਰ ਮੈਡਲ, ਦੀਪਾਕਸ਼ੂ ਸੈਣੀ ਜੈਵਲੀਅਨ ਥਰੋ ਸਿਲਵਰ ਮੈਡਲ, ਗਗਨਪ੍ਰੀਤ ਸਿੰਘ ਲੋਂਗ ਜੰਪ ਸਿਲਵਰ ਮੈਡਲ, ਲਿਸਵਤ 1500 ਮੀਟਰ ਸਿਲਵਰ ਮੈਡਲ, ਰਿਮ ਅਲੀ 100 ਮੀ. ਬਰਾਊਜ ਮੈਡਲ, ਹਰਕਮਲ ਸਿੰਘ ਬੰਗਾ ਸ਼ਾਟ ਪੁੱਟ ਬਰਾਊਜ਼ ਮੈਡਲ, ਮਨੀਸ਼ ਕੁਮਾਰ ਪਾਲ ਹਰਡਲ ਬਰਾਊਜ਼ ਮੈਡਲ, ਇਲਿਸਵਤ 3000 ਮੀਟਰ ਬਰਾਊਜ਼ ਮੈਡਲ, ਅੰਜਲੀ 200 ਮੀਟਰ ਬਰਾਊਜ਼ ਮੈਡਲ, ਸ਼ਿਵਮ 400 ਮੀਟਰ ਬਰਾਊਜ਼ ਮੈਡਲ, ਪਰਵਿੰਦਰ ਸਿੰਘ ਜੈਵਲਿਨ ਥਰੋਅ ਬਰਾਊਜ਼ ਮੈਡਲ, ਜਿੱਤੇ ਇਹਨਾਂ ਖਿਡਾਰੀਆਂ ਨੂੰ ਪ੍ਰਿੰਸੀਪਲ ਡਾਕਟਰ ਅਰਮਨਪ੍ਰੀਤ ਸਿੰਘ ਜੀ ਵਲੋਂ ਤੇ ਸਮੂਹ ਸਟਾਫ਼ ਵੱਲੋਂ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾਕਟਰ ਅਰਮਨਪ੍ਰੀਤ ਵਲੋਂ ਇਹਨਾਂ ਖਿਡਾਰੀਆਂ ਦੀ ਇਸ ਵੱਡੀ ਜਿੱਤ ਦਾ ਸਿਹਰਾ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਸਰਦਾਰ ਰਛਪਾਲ ਸਿੰਘ ਉੱਪਲ ਅਤੇ  ਪ੍ਰਦੀਪ ਕੁਮਾਰ ਡੀ.ਪੀ.ਈ. ਜੀ ਨੂੰ ਦਿੱਤਾ ਜਿਨ੍ਹਾਂ ਦੀ ਮਿਹਨਤ ਸਦਕਾ ਸਕੂਲ ਦੇ ਵਿਦਿਆਰਥੀਆਂ ਨੇ ਇੰਨੀਆਂ ਮੱਲਾਂ ਮਾਰੀਆਂ। ਇਸ ਮੋਕੇ ਤੇ ਪ੍ਰਿੰਸੀਪਲ ਅਰਮਨਪ੍ਰੀਤ ਵਲੋਂ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਕੂਲ ਇੰਚਾਰਜ ਪੰਕਜ ਮਧੂਦੀਆ, ਸੁਖਵਿੰਦਰ ਸਿੰਘ, ਜਗਤਾਰ ਸਿੰਘ, ਪ੍ਰਿਥੀਪਾਲ ਸਿੰਘ, ਜੋਗਿੰਦਰ ਪਾਲ ਸਿੰਘ, ਰਛਪਾਲ ਸਿੰਘ ਉੱਪਲ, ਮਨਿੰਦਰ ਸਿੰਘ, ਗੁਰਦੀਪ ਕੌਰ, ਗੁਰਿੰਦਰ ਪਾਲ ਕੌਰ, ਜਸਵੀਰ ਕੌਰ, ਗੁਰਜੀਤ ਕੌਰ, ਚਰਨਪ੍ਰੀਤ ਕੌਰ, ਜੋਬਨਪ੍ਰੀਤ ਕੌਰ,  ਮੈਡਮ ਬੰਦਨਾ, ਰੂਬੀਆ ਕੁਮਾਰੀ, ਕੁਲਵੰਤ ਕੌਰ, ਪਰਮਿੰਦਰ ਸਿੰਘ, ਪ੍ਰਦੀਪ ਕੁਮਾਰ, ਰਮਨਦੀਪ ਕੁਮਾਰ, ਅਮਨਦੀਪ ਸਿੰਘ, ਦਵਿੰਦਰ ਸਿੰਘ, ਰਾਜਵੀਰ ਸਿੰਘ, ਬਲਜੀਤ ਸਿੰਘ, ਕਿਰਨ ਮੈਡਮ, ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

error: copy content is like crime its probhihated