Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਕਲੱਸਟਰ ਖੇਡਾਂ ‘ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ

ਕਲੱਸਟਰ ਖੇਡਾਂ ‘ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ

ਦਸੂਹਾ 31 ਅਗਸਤ (ਚੌਧਰੀ)

: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ  ਕਲੱਸਟਰ ਦਸੂਹਾ – 1 ਦੀਆਂ ਖੇਡਾਂ ਆਰਮੀ ਗਰਾਉਂਡ ਦਸੂਹਾ ਵਿਖੇ ਸੀ ਐਚ ਟੀ ਰਾਜੇਸ਼ ਅਰੋੜਾ ਦੀ ਦੇਖ ਰੇਖ ਹੇਠ ਹੋਈਆਂ। ਜਿਸ ਵਿਚ  ਐਥਲੈਕਟਿਸ, ਕਬੱਡੀ, ਹੈਂਡਬਾਲ, ਚੈਸ, ਯੋਗਾ, ਜਿਮਨਾਸਟਿਕ, ਬੈਡਮਿੰਟਨ, ਖੋ-ਖੋ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕੁੱਲ 9 ਸਕੂਲਾਂ ਦਸੂਹਾ – 1 ਅਤੇ ਦਸੂਹਾ-2, ਸ਼ੇਰਪੁਰ, ਧਰਮਪੁਰ, ਫਤਿਹ ਉੱਲਾ ਪੁਰ, ਕੈਂਥਾਂ, ਖੇੜਾ ਕੋਟਲੀ, ਕਹਿਰਵਾਲੀ, ਲੰਗਰਪੁਰ, ਉਸਮਾਨ ਸ਼ਹੀਦ ਆਦਿ ਨੇ ਭਾਗ ਲਿਆ। ਜਿਸ ਵਿੱਚ ਉਵਰਆਲ ਟ੍ਰਾਫੀ ਦਸੂਹਾ-1 ਅਤੇ ਦਸੂਹਾ-2 ਨੇ ਸਾਂਝੇ ਤੌਰ ਤੇ ਜਿੱਤੀ। ਇਸ ਮੌਕੇ ਸੈਂਟਰ ਹੈੱਡ ਟੀਚਰ ਰਾਜੇਸ਼ ਅਰੋੜਾ, ਹੈੱਡ ਟੀਚਰ ਮਨਜੀਤ ਸਿੰਘ ਕਡਾਣਾ, ਮੰਗਲ ਕੌਰ, ਉਪਮਾ ਮਹਾਜਨ, ਸਰਬਜੀਤ ਕੌਰ,ਮਨਜੀਤ ਕੌਰ, ਮਨਦੀਪ ਕੌਰ,ਹਰਵਿੰਦਰ ਪਾਲ ਸਿੰਘ,ਅਧਿਆਪਕ ਕਿਰਨ ਸੁਰਮਾ, ਹਰਮਨਪ੍ਰੀਤ ਕੌਰ, ਰਵੀ ਕਾਂਤਾ, ਬਲਵਿੰਦਰ ਕੌਰ, ਕੰਵਲਜੀਤ ਕੌਰ, ਰਾਜ ਕੁਮਾਰੀ, ਸਤਵੀਰ ਕੌਰ,ਰੇਨੂੰ ਕਤਿਆਲ, ਸੋਨਾਲੀ ਨੰਦਾ,ਮੋਨਿਕਾ,ਸਪਨਾ,ਰਜਨੀ, ਮਨੂ, ਕਿਰਨਜੀਤ ਕੌਰ,ਰਮਨਦੀਪ ਕੌਰ, ਅਮਰੀਕ ਸਿੰਘ, ਜਸਵੀਰ ਕੌਰ, ਭਾਰਤੀ ਸ਼ਰਮਾ, ਪਰਮਜੀਤ ਕੌਰ,ਮਨਿੰਦਰ ਕੌਰ, ਜੋਤੀ,ਕਮਲਜੀਤ ਕੌਰ ਆਦਿ ਹਾਜ਼ਰ ਸਨ।