Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing 50 ਟੀਕੇ Buprenorphine Injection 02 ML ਅਤੇ 50 ਸ਼ੀਸ਼ੀਆਂ ਸੀਲ ਬੰਦ ਟੀਕੇ AVIL ਸਮੇਤ ਇੱਕ ਵਿਅਕਤੀ ਪੁਲਿਸ ਅੜਿੱਕੇ 

50 ਟੀਕੇ Buprenorphine Injection 02 ML ਅਤੇ 50 ਸ਼ੀਸ਼ੀਆਂ ਸੀਲ ਬੰਦ ਟੀਕੇ AVIL ਸਮੇਤ ਇੱਕ ਵਿਅਕਤੀ ਪੁਲਿਸ ਅੜਿੱਕੇ 

50 ਟੀਕੇ Buprenorphine Injection 02 ML ਅਤੇ 50 ਸ਼ੀਸ਼ੀਆਂ ਸੀਲ ਬੰਦ ਟੀਕੇ AVIL ਸਮੇਤ ਇੱਕ ਵਿਅਕਤੀ ਪੁਲਿਸ ਅੜਿੱਕੇ 

ਮਾਹਿਲਪੁਰ 16 ਜੂਨ (ਬਿਊਰੋ) : ਸਥਾਨਕ ਪੁਲਿਸ ਨੇ 50 ਟੀਕੇ Buprenorphine Injection 02 ML ਅਤੇ 50 ਸ਼ੀਸ਼ੀਆਂ ਸੀਲ ਬੰਦ ਟੀਕੇ AVIL ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਹੁਸੈਨ ਪੁੱਤਰ ਕਾਸ਼ਵ ਵਾਸੀ ਸਕਰੂਲੀ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ।

ਪੁਲਿਸ ਐਫ ਆਈ ਆਰ ਮੁਤਾਬਕ ਏ. ਐਸ. ਆਈ ਗੁਰਨੇਕ ਸਿੰਘ ਸਮੇਤ ਪੁਲਿਸ ਪਾਰਟੀ ਗਸਤ ਦੇ ਸਬੰਧ ਵਿਚ ਮਾਹਿਲਪੁਰ ‘ਤੇ ਪਾਲਦੀ ਸ਼ਾਇਡ ਨੂੰ ਜਾ ਰਹੇ ਸੀ ਤਾਂ ਹਰਬੰਸ ਭੇਟ ਮਾਹਿਲਪੁਰ ਦੇ ਨਜਦੀਕ ਏ ਐਸ ਆਈ ਲਖਵੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਨਾਲ ਥਾਂ ਸਵਾਰੀ ਪ੍ਰਾਈਵੇਟ ਵਹੀਕਲ ਸੀ ਆਈ ਏ ਸਟਾਫ ਹੁਸ਼ਿ ਮਲਾਕੀ ਹੋਏ ਜਿਨਾ ਨੂੰ ਸ਼ਾਮਲ ਪੁਲਿਸ ਪਾਰਟੀ ਕਰਕੇ ਪਿੰਡ ਪਾਲਦੀ ਤੋਂ ਹੁੰਦੇ ਹੋਏ ਸਕਰੂਲੀ ਦੀ ਤਰਫ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਚੋਰਾਹਾ ਪੱਕੀ ਸੜਕ ਬਾਹੱਦ ਪਾਲਦੀ ਪੂਜੀ ਤਾਂ ਵਕਤ ਕਰੀਬ 08:15 ਵਜੇ ਦਾ ਹੋਵੇਗਾ ਕਿ ਸੜਕ ਦੇ ਖੱਬੇ ਪਾਸੇ ਦੱਖਣ ਦਿਸ਼ਾ ਤੇ ਕੱਚਾ ਰਸਤੇ ਪਰ ਇੱਕ ਮੋਨਾ ਵਿਅਕਤੀ ਆਪਣੇ ਹੱਥ ਵਿੱਚ ਇੱਕ ਚਿੱਟੇ ਰੰਗ ਦਾ ਮੋਮੀ ਲਿਫਾਫਾ ਵਜਨਦਾਰ ਫੜੀ ਖੜਾ ਸੀ ।ਜਿਸ ਤੇ ਸ਼ੱਕ ਪੈਣ ਤੇ ਮਨ ਏ ਐਸ ਆਈ ਕੇ ਗੱਡੀ ਰੋਕੀ ਤਾ ਮੋਨੇ ਵਿਅਕਤੀ ਨੇ ਗੱਡੀ ਵਿੱਚ ਪੁਲਿਸ ਪਾਰਟੀ ਨੂੰ ਉਤਰਦੀ ਦੇਖ ਕੇ ਪਿੱਛੇ ਨੂੰ ਮੁੜਕੇ ਤੇਜ ਕਦਮੀ ਤੁਰ ਪਿਆ ਜਿਸ ਨੂੰ ਮਨ ਏ ਐਸ ਆਈ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਹੁਸੈਨ ਪੁੱਤਰ ਕਾਸ਼ਵ ਵਾਸੀ ਸਕਰੂਲੀ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਦੱਸਿਆ। ਜਿਸ ਦੀ ਤਲਾਸ਼ੀ ਕਰਨ ਤੇ ਲਿਫਾਫੇ ਵਿੱਚ 50 ਟੀਕੇ Buprenorphine Injection 02 ML ਅਤੇ 50 ਸ਼ੀਸ਼ੀਆਂ ਸੀਲ ਬੰਦ ਟੀਕੇ AVIL ਹਰੇਕ ਟੀਕਾ 10/ 10 ML ਬੈਂਚ ਨੰਬਰ 2122068 MED ਮਾਰਚ 2022 ਅਤੇ Expiry DT ਫਰਵਰੀ 2025 ਲਿਖਿਆ ਹੋਇਆ ਹੈ ਬ੍ਰਾਮਦ ਹੋਏ ਜਿਸ ਤੇ ਮੁਕਦਮਾ ਦਰਜ ਕੀਤਾ ਗਿਆ।