Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਜਰੂਰੀ ਮੇਨਟੀਨੈਂਸ ਦੇ ਚਲਦਿਆਂ ਜਾਣੋ ਕਿਨ੍ਹਾਂ ਥਾਵਾਂ ਤੇ ਅੱਜ ਬਿਜਲੀ ਸਪਲਾਈ ਬੰਦ ਰਹੇਗੀ

ਜਰੂਰੀ ਮੇਨਟੀਨੈਂਸ ਦੇ ਚਲਦਿਆਂ ਜਾਣੋ ਕਿਨ੍ਹਾਂ ਥਾਵਾਂ ਤੇ ਅੱਜ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 12 ਨੰਵਬਰ (ਚੌਧਰੀ) 

: ਇਲਾਕੇ ਦੇ ਸਮੂਹ ਪੱਤਰਕਾਰਾਂ ਨੂੰ ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ ਪੀ.ਐਸ.ਪੀ.ਸੀ.ਐਲ. ਸਬ ਡਵੀਜਨ ਗੜਦੀਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ ਵੀ ਸਬ ਸਟੇਸ਼ਨ ਗੜਦੀਵਾਲਾ ਦੀ ਜਰੂਰੀ ਮੇਨਟੀਨੈਂਸ ਕਰਨ ਲਈ ਮਿਤੀ 12.11.24 ਨੂੰ ਸਵੇਰੇ 10.00 ਵਜੇ ਤੋ ਸ਼ਾਮ 4.00 ਵਜੇ ਤੱਕ 66 ਕੇ ਵੀ ਗੜਦੀਵਾਲਾ ਤੋਂ ਚਲਦੇ 11 ਕੇ ਵੀ ਮਸਤੀਵਾਲ,ਚੱਕਖੇਲਾਂ,ਪੰਡੋਰੀ ਅਟਵਾਲ,ਖਾਲਸਾ ਕਾਲਜ, ਬਾਹਗਾ, ਰੂਪੋਵਾਲ ਏ ਪੀ,ਅਤੇ ਤਲਵੰਡੀ ਜੱਟਾਂ ਏ ਪੀ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ।ਜਿਸ ਦੌਰਾਨ ਗੜਦੀਵਾਲਾ ਗ੍ਰੀਨ ਸਟੇਟ ਕਲੌਨੀ,ਸ਼ਰਮਾ ਕਲੌਨੀ,ਮਸਤੀਵਾਲ ਰੋਡ, ਸੇਖਾਂ, ਮਿਰਜਾਪੁਰ,ਕੰਢਾਲੀਆ,ਕਕਰਾਲੀ,ਭਾਣੋਵਾਲ, ਭੰਬੋਵਾਲ, ਨਰੂੜ, ਮਨਹੋਤਾ,ਖੰਗਵਾੜੀ,ਥਾਨਾ,ਜਨਣ,ਸਰਹਾਲਾ,ਬਾਹਗਾ, ਦਾਰਾਪੁਰ ,ਧਰਮਕੋਟ,ਤਲਵੰਡੀ,ਮੱਲੀਆਂ ਪੰਡੋਰੀ,ਝੰਬੋਵਾਲ, ਚੋਹਕਾ,ਥੇਂਦਾ ਚਿਪੜਾ,ਬਾਹਲੇ,ਹਰਦੋਪੱਟੀ,ਰਾਜਾ ਕਲਾਂ,ਜੀਆ ਸਹੋਤਾ ਕਲਾਂ, ਜੀਆ ਸਹੋਤਾ ਖੁਰਦ,ਪੰਡੋਰੀ ਅਟਵਾਲ ,ਨੰਗਲ ਥੱਥਲ,ਮੂਸਾ ਘੋੜਾਵਾਹਾ,ਸਹਿਜੋਵਾਲ,ਟੈਂਟਪਾਲ,ਗੱਜਾ,ਚੱਕਲਾਦੀਆਂ,ਧੂਤਕਲਾਂ ,ਬਾਹਲੇ ਏ ਪੀ,ਬੈਰਮਪੁਰ ਏ ਪੀ,ਚੱਕਖੇਲਾਂ ਏ ਪੀ, ਰੂਪੋਵਾਲ ਏ ਪੀ,ਰਮਦਾਸਪੁਰ ਏ ਪੀ,ਚੋਹਕਾ ਏ ਪੀ,ਅੰਬਾਲਾ ਏ ਪੀ,ਜੀਆ ਸਹੋਤਾ ਖੁਰਦ ਏ ਪੀ,ਮੋਹਾ ਏ ਪੀ ਆਦਿ ਪਿੰਡਾਂ ਦੀ ਸਪਲਾਈ ਬੰਦ ਰਹੇਗੀ ।