ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਲੋਂ ਸ਼ਹਿਰ ਦੇ ਅਲੱਗ ਅਲੱਗ ਇਲਾਕਿਆਂ ‘ਚ ਵਿਕਾਸ ਕਾਰਜਾਂ ਦੇ ਕੀਤੇ ਸ਼ੁਭ ਆਰੰਭ
ਬਟਾਲਾ 20 ਨਵੰਬਰ (ਅਵਿਨਾਸ਼) : ਕੈਬਨਿਟ ਮੰਤਰੀ ਪੰਜਾਬ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਦੂਰ ਅੰਦੇਸ਼ੀ ਸੋਚ ਉਹਨਾਂ ਦੀ ਬਟਾਲੇ ਸ਼ਹਿਰ ਦੇ ਵਿਕਾਸ ਦੇ ਪ੍ਰਤੀ ਦਿਨ ਰਾਤ ਦੀ ਲਗਨ ਦੇ ਚਲਦਿਆਂ ਮੰਤਰੀ ਬਾਜਵਾ ਸਾਹਿਬ ਦੀ ਰਹਿਨੁਮਾਈ ਹੇਠ ਅੱਜ ਬਟਾਲਾ ਸ਼ਹਿਰ ਦੇ ਅਲੱਗ ਅਲੱਗ ਇਲਾਕਿਆਂ ਜਿਵੇਂ ਕੋਟਲਾ ਨਵਾਬ ਹਸਨਪੁਰਾ ਅਤੇ ਪੂੰਦਰਾਂ ਵਿਖੇ ਵਿਕਾਸ ਕਾਰਜਾਂ ਦੇ ਇਸ ਸ਼ੁਭ ਆਰੰਭ ਕੀਤੇ ਇਹ ਬਟਾਲੇ ਸ਼ਹਿਰ ਦੇ ਬਾਹਰਵਾਰ ਲੱਗਦੇ ਇਲਾਕਿਆਂ ਦੀ ਪਿਛਲੇ ਕਈ ਦਹਾਕਿਆਂ ਤੋ ਕਿਸੇ ਨੇ ਸਾਰ ਨਹੀਂ ਸੀ ਲਈ ਇਸ ਸੜਕਾਂ ਦੇ ਉਦਘਾਟਨ ਸਮੇਂ ਮੰਤਰੀ ਬਾਜਵਾ ਸਾਹਿਬ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਿਸ਼ਾਨ ਸਿੰਘ ਕਾਹਲੋਂ ਦੇ ਗ੍ਰਹਿ ਵਿਖੇ ਪਹੁੰਚੇ ਇਸ ਮੌਕੇ ਮੰਤਰੀ ਬਾਜਵਾ ਸਾਹਿਬ ਦੇ ਨਾਲ ਨਗਰ ਨਿਗਮ ਬਟਾਲਾ ਮੇਅਰ ਸ੍ਰ ਸੁਖਦੀਪ ਸਿੰਘ ਤੇਜਾ ਜੀ ਇਮਪਰੂਵਮੈਂਟ ਟਰੱਸਟ ਚੇਅਰਮੈਨ ਸ੍ਰੀ ਕਸਤੂਰੀ ਲਾਲ ਸੇਠ ਜੀ ਸੀਨੀਅਰ ਡਿਪਟੀ ਮੇਅਰ ਸ੍ਰੀ ਸੁਨੀਲ ਸਰੀਨ ਜੀ ਡਿਪਟੀ ਮੇਅਰ ਮੈਡਮ ਚੰਦਰਕਾਂਤਾ ਜੀ ਗੋਤਮ ਸੇਠ ਗੁੱਡੂ ਜੀ ਕੌਂਸਲਰ ਹਰਨੇਕ ਨੇਕੀ ਜੀ ਕੌਂਸਲਰ ਗੁਰਪ੍ਰੀਤ ਸ਼ਾਨਾਂ ਜੀ ਕੌਂਸਲਰ ਸੁਖਦੇਵ ਸਿੰਘ ਬਾਜਵਾ ਜੀ ਕੌਂਸਲਰ ਕਸਤੂਰੀ ਲਾਲ ਕਾਲਾ ਜੀ ਕੌਂਸਲਰ ਨਰਪਿੰਦਰ ਸਿੰਘ ਰਿੰਕੂ ਬਾਜਵਾ ਜੀ ਕੌਂਸਲਰ ਬਿਕਰਮ ਜੀਤ ਸਿੰਘ ਜੱਗਾ ਜੀ ਹਰਪਾਲ ਖਾਲਸਾ ਜੀ ਰਮੇਸ਼ ਵਰਮਾ ਜੀ ਰਮੇਸ਼ ਬੂਰਾ ਜੀ ਵਿਜੇ ਕੁਮਾਰ ਬਿੱਲੂ ਜੀ ਰਾਜਾ ਗੁਰਬਖਸ਼ ਜੀ ਸੁਖਜਿੰਦਰ ਸਿੰਘ ਸੁੱਖ ਵਿਨੋਦ ਕੁਮਾਰ ਦੀਪੂ ਗੁਰਮੁੱਖ ਸਿੰਘ ਪੀ ਏ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਮੌਜੂਦ ਰਹੇ।