ਜੇਕਰ ਕਿਸੇ ਵੀ ਵਿਅਕਤੀ ਦਾ ਵਹੀਕਲ ਚੋਰੀ ਹੋਇਆ ਜਾਂ ਗੁੰਮ ਹੋਇਆ ਹੈ ਤਾਂ ਉਹ ਥਾਣਾ ਮੁਕੇਰੀਆਂ ‘ਚ ਆ ਕੇ ਆਪਣੇ ਆਪਣੇ ਵਹੀਕਲਾਂ ਦੀ ਕਰ ਸਕਦਾ ਹੈ ਸ਼ਨਾਖਤ.. ਪੜ੍ਹੋ ਪੂਰੀ ਖਬਰ
ਮੁਕੇਰੀਆਂ / ਦਸੂਹਾ 1 ਅਪ੍ਰੈਲ (ਚੌਧਰੀ) : ਥਾਣਾ ਮੁਕੇਰੀਆ ਵਿੱਚ ਪਿਛਲੇ ਕਾਫੀ ਸਮੇਂ ਤੋਂ ਲਵਾਰਸ ਵਹੀਕਲ ਖੜੇ ਹਨ ਜਿਹਨਾ ਵਿੱਚ PB 10-AY-9770 MotorCycle, Without Number TVS MotorCycle, Wਠਥਠਥithout Number Bajaj Chetak, Without Number Bajaj Chetak, Without Number Scooter Bjaj Chetak ,PB-35 H-5181 MotorCycle Splendor, Withou Number MotorCycle Hero Honda ,Withot Number Bajaj Chetak, PIQ9156 Yamaha ,PB-54-A-4546MotorCycle Splendor, Without Number Glamour MotorCycle, PB-06-AN-3434Bajaj Pulsar, PB-06-AM-1888 Bullet, PB-07-AG-1975 Passion MotorCycle, PB-07-AK-1944 Activa Scooty,PB-06-AK-3343 Motpr Cycle Bullet, PB-07-AK-1777 Bullet,PB-06-AH-6120Bullet,PB-06-AH-1729 Bullet,PB-06-T-4276 MotorCycle Splendor,Without Number Motor Cycle Splendor, PB-06-T-6181 MotorCycle Splendor,PB-06-AV-1786Motor Cycle Splendor,PB-06-M 3251MotorCycle Splendor,Without Number MotorCycle Splendor,PB-06-N 9598Discover, WithoutNumberActiva,PB-06-AL-0823 Paltina, Withoutt Number Motor Cycle Hero Honda, Withoutt Number MotorCycle Splendor,PB-54-D-0692 Motor Cycle Splendor,Withoutt Number MotorCycle Hero Honda Splendor,PB-10-AS-8515 Motor Cycle Hero Honda Splendor,HP-20-D-7671MotorCycle Hero Honda Splendor, Witout Number Motor Cycle Hero honda Splendor, Without Number Motor Cycle Yamaha,PB-07-M-7165 MotorCycle Splendor,PB-07-BE-4112 Motorcycle Splendor, PB-07-BR-6351Scooty TVS, PB-54-BK-5342 Activa… faca ut.at 58-ਵੀ-8791,ਮੋਟਰ ਸਾਈਕਲ ਪਲਸਰ ਬਿਨਾ ਨੰਬਰੀ ਮੋਟਰ ਸਾਈਕਲ ਪਲਸਰ ਜੇ.ਕੋ-08-ਏ 5694 ਮੋਟਰ ਸਾਈਕਲ ਸੀ.ਬੀ ਜੋੜ ਬਿਨਾ ਨੰਬਰੀ,ਮੋਟਰ ਸਾਈਕ ਪੋਸ਼ਨ ਪਲੱਸ PB-18-G-7508
ਉਕਤਾਨ ਮੁਕਦਮਾਤ ਵਿਚ ਪਏ ਵਹੀਕਲਾ ਦਾ ਤਫਸੀਹਾ ਥਾਣਾ ਪਰ ਤਇਨਾਤ ਤਫਤੀਸ਼ੀ ਅਫਸਰਾ ਦੁਆਰਾ ਕਰਵਾਇਆ ਗਿਆ।ਜਿਨ੍ਹਾਂ ਦੇ ਹੁਣ ਤੱਕ ਮਾਲਕਾ ਦਾ ਪਤਾ ਨਹੀਂ ਲੱਗ ਸਕਿਆ ਜੋ ਇਹਨਾ ਲਵਾਰਿਸ ਵਹੀਕਲਾ ਸੰਬੰਧੀ ਜੇਕਰ ਕਿਸੇ ਵੀ ਵਿਅਕਤੀ ਦਾ ਵਹੀਕਲ ਚੋਰੀ ਹੋਇਆ ਜਾਂ ਗੁੰਮ ਹੋਇਆ ਹੈ ਤਾਂ ਉਹ ਥਾਣਾ ਮੁਕੇਰੀਆ ਵਿੱਚ ਆ ਕੇ ਆਪਣੇ ਆਪਣੇ ਵਹੀਕਲਾ ਦੀ ਸ਼ਨਾਖਤ ਕਰਕੇ ਆਪਣੇ ਵਹੀਕਲ ਇਲਾਕਾ ਮੈਜਿਸਟ੍ਰੇਟ ਸਾਹਿਬ ਪਾਸੋ ਮੰਨਜ਼ੂਰੀ ਹਾਸਲ ਕਰਕੇ ਹਾਸਲ ਕਰ ਸਕਦੇ ਹਨ। ਜੇਕਰ ਕੋਈ ਵੀ ਵਿਅਕਤੀ ਇਕ ਹਫਤੇ ਦੇ ਅੰਦਰ ਅੰਦਰ ਇਹਨਾ ਵਹੀਕਲਾ ਸਬੰਧੀ ਪਹੁੰਚ ਨਾ ਕੀਤੀ ਤਾਂ ਇਹਨਾ ਵਹੀਕਲਾ ਦੀ ਕਾਨੂੰਨ ਅਨੁਸਾਰ ਇਲਾਕਾ ਮੈਜਿਸਟ੍ਰੇਟ ਸਾਹਿਬ ਪਾਸੋਂ ਮੰਨਜ਼ੂਰੀ ਹਾਸਲ ਕਰਕੇ ਨੀਲਾਮੀ ਕਰਵਾਈ ਜਾਵੇਗੀ ।








