Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing “ਏਕ ਨਜ਼ਰ” ਅਖ਼ਬਾਰ ਅਤੇ “ਸੰਤ ਨਿਰੰਕਾਰੀ” ਮੈਗਜ਼ੀਨ ਦੇ ਸੰਪਾਦਕ ਲ਼ੇਖਕ ਸੁਲੇਖ ਸਾਥੀ ਹੋਏ ਬ੍ਰਹਮਲੀਨ

“ਏਕ ਨਜ਼ਰ” ਅਖ਼ਬਾਰ ਅਤੇ “ਸੰਤ ਨਿਰੰਕਾਰੀ” ਮੈਗਜ਼ੀਨ ਦੇ ਸੰਪਾਦਕ ਲ਼ੇਖਕ ਸੁਲੇਖ ਸਾਥੀ ਹੋਏ ਬ੍ਰਹਮਲੀਨ

ਹੁਸ਼ਿਆਰਪੁਰ (ਬਿਊਰੋ) 

ਪ੍ਰੇਰਨਾ ਦਿਵਸ 12 ਜੁਲਾਈ ਨੂੰ ਸਵੇਰੇ 11 ਵਜੇ ਤੋਂ 1.30 ਵਜੇ ਤੱਕ ਹੋਵੇਗਾ

11 ਜੁਲਾਈ : ਸੰਤ ਨਿਰੰਕਾਰੀ ਮਿਸ਼ਨ ਵੱਲੋਂ ਛਪਦੇ ਪੰਜਾਬੀ ਅਖ਼ਬਾਰ ” ਏਕ ਨਜ਼ਰ ” ਅਤੇ ” ਸੰਤ ਨਿਰੰਕਾਰੀ” ਮੈਗਜ਼ੀਨ ਪੰਜਾਬੀ ਐਡੀਸ਼ਨ ਦੇ ਸੰਪਾਦਕ ਸ਼੍ਰੀ ਸੁਲੇਖ ਸਾਥੀ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਬ੍ਰਹਮਲੀਨ ਹੋ ਗਏ ਹਨ। ਸ੍ਰੀ ਸੁਲੇਖ ਸਾਥੀ ਨਿਰੰਕਾਰੀ ਮਿਸ਼ਨ ਦੇ ਮਹਾਨ ਪਚਾਰਕ, ਕਵੀ ,ਲੇਖਕ, ਮੰਚ ਸੰਚਾਲਕ ਅਤੇ ਨਿੱਘੇ ਸੁਭਾਅ ਦੇ  ਮਿਲਣਸਾਰ ਨੇਕ ਦਿਲ ਵਿਅਕਤੀ ਸਨ ਜਿਨ੍ਹਾਂ ਨੇ ਬਹੁਤ ਸਾਰੀਆਂ ਕਵਿਤਾਵਾਂ ,ਆਰਟੀਕਲ ਏਕ ਨਜ਼ਰ ਅਖ਼ਬਾਰ ਅਤੇ ਸੰਤ ਨਿਰੰਕਾਰੀ ਮੈਗਜ਼ੀਨ ਲਈ ਲਿਖੇ। ਉਹਨਾਂ ਦੀ ਯਾਦ ਵਿੱਚ ਪ੍ਰੇਰਨਾ ਦਿਵਸ ਸਤਿਸੰਗ 12 ਜੁਲਾਈ 2023, ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1.30 ਵਜੇ ਤੱਕ ਸੰਤ ਨਿਰੰਕਾਰੀ ਸਤਿਸੰਗ ਭਵਨ ਮੈਰਿਜ ਗਰਾਊਂਡ ਨਿਰੰਕਾਰੀ ਕਲੋਨੀ ਦਿੱਲੀ ਵਿਖੇ ਹੋਵੇਗਾ।