Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਗਹੁਣ ਦੇ ਡਾ. ਤਰਨਜੀਤ ਦਾ ਉਲਸਟਰ ‘ਵਰਸਿਟੀ ਵੱਲੋਂ ਸਨਮਾਨ

ਗਹੁਣ ਦੇ ਡਾ. ਤਰਨਜੀਤ ਦਾ ਉਲਸਟਰ ‘ਵਰਸਿਟੀ ਵੱਲੋਂ ਸਨਮਾਨ

ਗਹੁਣ ਦੇ ਡਾ. ਤਰਨਜੀਤ ਦਾ ਉਲਸਟਰ ‘ਵਰਸਿਟੀ ਵੱਲੋਂ ਸਨਮਾਨ

ਬਲਾਚੌਰ(ਜਤਿੰਦਰ ਪਾਲ ਸਿੰਘ ਕਲੇਰ ) ਬਰਤਾਨੀਆ ਦੇ ਨਾਰਦਰਨ ਆਇਰਲੈਂਡ ਦੀ ਉਲਸਟਰ ਯੂਨੀਵਰਸਿਟੀ ਦੇ ਸਕੂਲ ਆਫ ਬਾਇਓ-ਮੈਡੀਕਲ ਸਾਇੰਸਜ਼ ਦੇ ਲੰਡਨਡੈਰੀ ਕੈਂਪਸ ‘ਚ ਪੜ੍ਹਾ ਰਹੇ ਪਿੰਡ ਗਹੂੰਣ ਦੇ ਪ੍ਰੋਫੈਸਰ ਡਾ. ਤਰਨਜੀਤ ਸਿੰਘ ਰਾਏ ਨੂੰ ਯੂਨੀਵਰਸਿਟੀ ਵੱਲੋਂ ‘ਪੀਐੱਚਡੀ ਰਿਸਰਚਰ ਸੁਪਰਵਾਈਜ਼ਰ ਆਫ ਦਿ ਯੀਅਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਡਾ. ਰਾਏ ਨੇ ਦੱਸਿਆ ਕਿ ਉਲਸਟਰ ਯੂਨੀਵਰਸਿਟੀ ਵੱਲੋਂ ਹਰ ਸਾਲ ਲਰਨਿੰਗ ਐਂਡ ਟੀਚਿੰਗ ਐਵਾਰਡ’ ਤਹਿਤ ਯੂਨੀਵਰਸਿਟੀ ਦੇ ਚਾਰਾਂ ਕੈਂਪਸ ‘ਚ ਪੜ੍ਹਾ ਰਹੇ ਸਮੂਹ ਸਟਾਫ `ਚੋਂ ਕਿਸੇ ਇੱਕ ਨੂੰ ਇਸ ਐਵਾਰਡ ਲਈ ਚੁਣਿਆ ਜਾਂਦਾ ਹੈ। ਇਸ ਸਾਲ 300 ਫੈਕਲਟੀ ਮੈਂਬਰਾਂ ‘ਚੋਂ 3 ਨੂੰ ਸ਼ਾਰਟ ਲਿਸਟ ਕੀਤਾ ਗਿਆ ਅਤੇ ਉਨ੍ਹਾਂ ਤਿੰਨਾਂ ‘ਚੋਂ ਉਨ੍ਹਾਂ ਨੂੰ ਇਸ ਐਵਾਰਡ ਲਈ ਚੁਣਿਆ ਗਿਆ।