Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਜਿਲ੍ਹਾ ਸਿੱਖਿਆ ਅਫਸਰ (ਸ) ਵੱਲੋਂ ਜਿਲ੍ਹਾ ਸਕੂਲ ਖੇਡਾਂ ਆਰੰਭ 

ਜਿਲ੍ਹਾ ਸਿੱਖਿਆ ਅਫਸਰ (ਸ) ਵੱਲੋਂ ਜਿਲ੍ਹਾ ਸਕੂਲ ਖੇਡਾਂ ਆਰੰਭ 

ਹੁਸ਼ਿਆਰਪੁਰ / ਗੜ੍ਹਦੀਵਾਲਾ (ਚੌਧਰੀ) 

ਜਿਲ੍ਹਾ ਸਿੱਖਿਆ ਅਫਸਰ (ਸ) ਵੱਲੋਂ ਜਿਲ੍ਹਾ ਸਕੂਲ ਖੇਡਾਂ ਆਰੰਭ 

23 ਸਤੰਬਰ : ਅੱਜ ਮਿਤੀ 23/9/23 ਨੂੰ ਅੰਤਰ ਜ਼ੋਨਲ ਜਿਲ੍ਹਾ ਸਕੂਲ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕਮ ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਹੁਸ਼ਿਆਰਪੁਰ ਸ ਗੁਰਸ਼ਰਨ ਸਿੰਘ , ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਧੀਰਜ ਵਸ਼ਿਸ਼ਟ ਦੀ ਪ੍ਰਧਾਨਗੀ ਅਤੇ ਸ ਦਲਜੀਤ ਸਿੰਘ ਡੀ ਐਮ ਸਪੋਰਟਸ ਦੀ ਨਿਗਰਾਨੀ ਹੇਠ ਜ਼ਿਲ੍ਹਾ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਅਰੰਭ ਹੋਈਆਂ। ਜਿਸ ਵਿੱਚ ਦਸੂਹਾ ਦੇ ਪੰਚਾਇਤ ਸਟੇਡੀਅਮ ਵਿਖੇ ਕੁਸ਼ਤੀਆਂ,ਸਰਕਾਰੀ ਹਾਈ ਸਕੂਲ ਭੀਖੋਵਾਲ ਵਿਖੇ ਵਾਲੀਬਾਲ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ ਵਿਖੇ ਕੱਬਡੀ ਨੈਸ਼ਨਲ ਸਟਾਈਲ ਅਤੇ ਖੋ-ਖੋ,ਇਨਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਬੈਡਮਿੰਟਨ, ਬਾਸਕਿਟਬਾਲ ਪੁਰਹੀਰਾਂ ਦੀ ਗਰਾਉਂਡ ਵਿੱਖੇ ਸ਼ੁਰੂ ਹੋਇਆ। ਅੱਜ ਦੇ ਖੇਡ ਮੁਕਾਬਲਿਆਂ ਦੇ ਰਿਜ਼ਲਟ ਇਸ ਪ੍ਰਕਾਰ ਹਨ ਵਾਲੀਬਾਲ ਵਿਚ ਜ਼ੋਨ ਹੁਸ਼ਿਆਰਪੁਰ ਮੁਕੇਰੀਆਂ ਪਥਿਆਲ ਹਾਜੀਪੁਰ ਦਸੂਹਾ ਟਾਂਡਾ ਅਤੇ ਗੜ੍ਹਦੀਵਾਲਾ ਨੇ ਅੰਡਰ 19 ਵਿੱਚ ਜਿੱਤ ਪ੍ਰਾਪਤ ਕੀਤੀ ਵਾਲੀਬਾਲ ਅੰਡਰ 17 ਮੁਕਾਬਲਿਆਂ ਵਿੱਚ ਜ਼ੋਨ ਟਾਂਡਾ -2 ਦਸੂਹਾ ਹਾਜੀਪੁਰ ਹਰਿਆਣਾ ਵੱਲ ਜਿੱਤ ਪ੍ਰਾਪਤ ਕੀਤੀ ।ਅੰਡਰ 14 ਲੜਕਿਆਂ ਵਿੱਚ ਗੜ੍ਹਸ਼ੰਕਰ ਤਲਵਾੜਾ ਹੁਸ਼ਿਆਰਪੁਰ ਗੜ੍ਹਦੀਵਾਲਾ ਨੇ ਜਿੱਤ ਪ੍ਰਾਪਤ ਕੀਤੀ ਬੈਡਮਿੰਟਨ ਅੰਡਰ 14 ਲੜਿਕਆ ਵਿੱਚ ਜ਼ੋਨ ਪਥਿਆਲ ਸ਼ੇਰਗਡ਼੍ਹ ਗੜ੍ਹਸ਼ੰਕਰ ਦਸੂਹਾ ਅਤੇ ਟਾਂਡਾ ਨੇ ਜਿੱਤ ਪ੍ਰਾਪਤ ਕੀਤੀ ਅੰਡਰ 17 ਲੜਕਿਆਂ ਵਿੱਚ ਟਾਂਡਾ ਪਥਿਆਲ ਹਾਜੀਪੁਰ ਮੁਕੇਰੀਆਂ ਗੜਦੀਵਾਲਾ ਜਿੱਤ ਪ੍ਰਾਪਤ ਕੀਤੀ ਅੰਡਰ 19 ਲੜਕਿਆਂ ਵਿੱਚ ਹੁਸ਼ਿਆਰਪੁਰ ਟਾਂਡਾ ਵੱਲ ਮੁਕੇਰੀਆਂ ਨੇ ਜਿੱਤ ਪ੍ਰਾਪਤ ਕੀਤੀ ਇਸ ਮੌਕੇ ਕਨਵੀਨਰ ਕੁਲਵਿੰਦਰ ਸਿੰਘ,ਜਗਜੀਤ ਸਿੰਘ,ਸਰਬਜੋਤ ਸਿੰਘ, ਹਰਵਿੰਦਰ ਸਿੰਘ,ਪ੍ਰਭਜੋਤ, ਦੀਪਕ ਸੋਂਧੀ, ਨਰੇਸ਼ ਕੁਮਾਰ,ਪ੍ਰੇਮ ਸਿੰਘ ਰਸ਼ਪਾਲ ਸਿੰਘ,ਕਰਨੈਲ ਸਿੰਘ,ਸੰਦੀਪ ਸਿੰਘ,ਸੁਖਜੀਵਨ ਸਫਰੀ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ