Prime Punjab Times

Latest news
ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ
ADVERTISEMENT
You are currently viewing ਗੜ੍ਹਦੀਵਾਲਾ…ਧਰਮਿੰਦਰ ਐਸ.ਸੀ ਨੰਬਰਦਾਰ ਨਿਯੁਕਤ

ਗੜ੍ਹਦੀਵਾਲਾ…ਧਰਮਿੰਦਰ ਐਸ.ਸੀ ਨੰਬਰਦਾਰ ਨਿਯੁਕਤ

ਗੜ੍ਹਦੀਵਾਲਾ : (ਯੋਗੇਸ਼ ਗੁਪਤਾ,ਚੌਧਰੀ)

ਗੜ੍ਹਦੀਵਾਲਾ ਦੇ ਐਸ ਸੀ  ਨੰਬਰਦਾਰ ਦੀ ਖਾਲੀ ਪੋਸਟ ਅਸਾਮੀ ਤੇ ਸ਼੍ਰੀ ਧਰਮਿੰਦਰ ਪੁੱਤਰ ਸ਼੍ਰੀ ਮਦਨ ਲਾਲ ਨੂੰ ਮਾਨਯੋਗ ਜਿਲਾ ਕੁਲੈਟਰ, ਹੁਸ਼ਿਆਰਪੁਰ ਦੇ ਹੁਕਮ ਦੇ ਅਨੁਸਾਰ ਐਸਸੀ ਨੰਬਰਦਾਰ ਗੜ੍ਹਦੀਵਾਲਾ ਹਬ ਨੰ19 ਤਹਿਸੀਲ ਦਸੂਹਾ ਜਿਲਾ ਹੁਸ਼ਿਆਰਪੁਰ ਨਿਯੁਕਤ ਕੀਤਾ ਗਿਆ। ਸਮਾਜਿਕ ਸਵਾਵਾਂ ਨਿਭਾ ਚੁੱਕੇ ਧਰਮਿੰਦਰ ਪੁੱਤਰ ਮਦਨ ਲਾਲ ਨੂੰ ਜਿਲਾ ਕੁਲੈਕਟਰ ਦੁਆਰਾ ਜਾਰੀ ਕੀਤਾ ਗਿਆ, ਨਿਯੁਕਤੀ ਪੱਤਰ 8 ਸਿਤੰਬਰ ਨੂੰ ਕਾਗਜ਼ੀ ਕਾਰਵਾਈ ਮੁਕੰਮਲ ਹੋਣ ‘ਤੇ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ ਦੁਆਰਾ ਸਨਦਨਿਜਮ ਨੰਬਰਦਾਰਾਂ ਲਈ ਪ੍ਰਮਾਣ ਪੱਤਰ ਦਿੱਤੇ ਜਾਣ ਵਾਲਾ ਪਛਾਣ ਕਾਰਡ ਸੌਂਪਿਆ । ਇਹ ਪੋਸਟ ਭੁਪਿੰਦਰ ਸਿੰਘ ਪੁੱਤਰ ਜੋਗਿੰਦਰ ਐੱਸ ਸੀ ਨੰਬਰਦਾਰ ਦੀ 7/12/2020 ਨੂੰ ਮੌਤ ਹੋਣ ਕਰਕੇ ਖਾਲੀ ਪਈ ਸੀ । ਇਸ ਮੌਕੇ ਪਰ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ ਅਤੇ ਨਵਨਿਯੁਕਤ ਨੰਬਰਦਾਰ ਧਰਮਿੰਦਰ ਦੇ ਨਾਲ ਸੋਹਣ ਸਿੰਘ ਆਦਿ ਹਾਜਰ ਸਨ ।