Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਦਸੂਹਾ ਇਲਾਕੇ ‘ਚ 8 ਨਵੰਬਰ ਨੂੰ ਜਾਣੋ ਕਿੰਨਾ ਥਾਵਾਂ ਤੇ ਬਿਜਲੀ ਸਪਲਾਈ ਬੰਦ ਰਹੇਗੀ

ਦਸੂਹਾ ਇਲਾਕੇ ‘ਚ 8 ਨਵੰਬਰ ਨੂੰ ਜਾਣੋ ਕਿੰਨਾ ਥਾਵਾਂ ਤੇ ਬਿਜਲੀ ਸਪਲਾਈ ਬੰਦ ਰਹੇਗੀ

ਦਸੂਹਾ 7 ਨਵੰਬਰ (ਚੌਧਰੀ) 

: ਸ਼ਹਿਰੀ਼ ਉੱਪ ਮੰਡਲ ਆਫਸਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ.ਵੀ ਸਬ ਸਟੇਸ਼ਨ ਦਸੂਹਾ ਤੇ ਪਾਵਰ ਟਰਾਂਸਫ਼ਾਰਮਰ ਟੀ-1 ਜ਼ਰੂਰੀ ਮੁਰੰਮਤ ਕਰਨ ਲਈ ਮਿਤੀ 08.11.2025 ਨੂੰ ਬਿਜਲੀ ਸਵੇਰੇ 10:00 ਵਜੇ ਤੋਂ ਸ਼ਾਮ 5:00 ਤੱਕ ਬੰਦ ਰਹੇਗੀ । ਇਸ ਨਾਲ 11 ਕੇ.ਵੀ. ਫੀਡਰ ਆਰਮੀ ਗਰਾਂਉਡ, 11 ਕੇ.ਵੀ. ਫੀਡਰ ਦਸੂਹਾ ਨੰਬਰ 1, 11 ਕੇ.ਵੀ. ਫੀਡਰ ਮਿਲਕ ਪਲਾਂਟ, 11 ਕੇ.ਵੀ. ਫੀਡਰ ਕੋਰਟ ਕੰਮਪਲੈਕਸ (ਆਜ਼ਾਦ), 11 ਕੇ.ਵੀ. ਫੀਡਰ ਹਸਪਤਾਲ (ਆਜ਼ਾਦ), 11 ਕੇ.ਵੀ. ਫੀਡਰ ਕੈਂਥਾਂ, 11 ਕੇ.ਵੀ. ਫੀਡਰ ਉੱਚੀ ਬੱਸੀ (ਏ.ਪੀ), 11 ਕੇ.ਵੀ. ਫੀਡਰ ਬੇਟ (ਏ.ਪੀ). 11 ਕੇ.ਵੀ. ਫੀਡਰ ਸਵਿੱਚਿੰਗ ਸਚੇਸ਼ਨ ਅਤੇ 11 ਕੇ.ਵੀ. ਫੀਡਰ ਐੱਮ.ਈ.ਐੱਸ (ਆਜ਼ਾਦ) ਅਦਿ ਫੀਡਰਾਂ ਅਧੀਨ ਆਉਦੇ ਦਸੂਹਾ ਸ਼ਹਿਰ ਅਤੇ ਨੇੜਲੇ ਪਿੰਡਾ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਉੱਪ ਮੰਡਲ ਅਫਸਰ ਨੇ ਉਪਰੋਕਤ ਫੀਡਰਾਂ ਦੇ ਸਾਰੇ ਉਪਭੋਗਤਾਵਾਂ ਪਾਸੋਂ ਸਹਿਯੋਗ ਦੀ ਅਪੀਲ ਕੀਤੀ।