Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਸੀਪੀਆਈ ਐਮ ਵਲੋਂ ਕੇੰਦਰੀ ਕਮੇਟੀ ਦੇ ਸੱਦੇ ਤੇ ਹਫਤਾਵਾਰੀ ਜਨ ਸੰਪਰਕ ਮੁਹਿੰਮ ਦਾ ਅੱਜ ਗੜਦੀਵਾਲਾ ਤੋਂ ਕੀਤਾ ਆਗਾਜ

ਸੀਪੀਆਈ ਐਮ ਵਲੋਂ ਕੇੰਦਰੀ ਕਮੇਟੀ ਦੇ ਸੱਦੇ ਤੇ ਹਫਤਾਵਾਰੀ ਜਨ ਸੰਪਰਕ ਮੁਹਿੰਮ ਦਾ ਅੱਜ ਗੜਦੀਵਾਲਾ ਤੋਂ ਕੀਤਾ ਆਗਾਜ

ਗੜ੍ਹਦੀਵਾਲਾ (ਚੌਧਰੀ)
1 ਸਤੰਬਰ  :  ਸੀਪੀ ਆਈਐਮ  ਤਹਿਸੀਲ ਕਮੇਟੀ ਦਸੂਹਾ ਵਲੋ ਵੱਧ ਰਹੀ ਮਹਿੰਗਾਈ ਤੇ ਨੌਕਰੀ ਨਾ ਮਿਲਣ ਦੀ ਸੂਰਤ ਵਜੋਂ ਕੇਂਦਰੀ ਕਮੇਟੀ ਦੇ ਸੱਦੇ ਤੇ ਜਨ ਸੰਪਰਕ ਮੁਹਿੰਮ ਦੀ ਸ਼ੁਰੂਆਤ ਅੱਜ ਗੜਦੀਵਾਲ ਤੋਂ ਕੀਤੀ ਗਈ। ਦਲਿਤ ਸ਼ੋਸ਼ਿਤ ਮੁਕਤੀ ਮੰਚ ਪੰਜਾਬ ਦੇ ਪ੍ਰਧਾਨ ਹਰਬੰਸ ਸਿੰਘ ਧੂਤ ਨੇ ਬੋਲਿਆ ਕਿਹਾ ਕਿ ਮੋਦੀ ਸਰਕਾਰ  ਨੇ ਮਨਰੇਗਾ ਦੇ ਬੱਜਟ ‘ਚ ਕਟੌਤੀ ਕਰਕੇ ਮਜਦੂਰ ਵਰਗ ਨਾਲ ਧ੍ਰੋਹ ਕੀਤਾ ਹੈ।ਇਸ ਨੂੰ ਮਜਦੂਰ ਵਰਗ ਕਦੇ ਮੁਆਫ ਤੇ ਬਰਦਾਸ਼ਤ ਨਹੀਂ ਕਰੇਗਾ।ਉਨ੍ਹਾਂ ਕਿਹਾ ਕਿ ਮਨੀਪੁਰ ਦੀਆਂ ਘਟਨਾਵਾਂ ਨੇ ਬੀਜੇਪੀ ਦੇ ਅਸਲੀ ਚਿਹਰਾ ਨੂੰ ਨੰਗਾ ਕਰ ਦਿੱਤਾ ਹੈ।ਫੈਡਲਿਜਮ ਖ਼ਤਮ ਕੀਤਾ ਜਾ ਰਿਹਾ ਹੈ,ਫਿਰਕਾਪ੍ਰਸਤੀ ਦਾ ਜਹਰ ਘੋਲ ਕੇ ,ਦੇਸ਼’ ਚ ਨਫਰਤ ਫੈਲਾ ਕੇ ਹਿੰਦੂ,ਮੁਸਲਿਮ ਦੰਗੇ ਕਰਵਾਏ ਜਾ ਰਹੇ ਹਨ। ਸੰਸਦ’ ਚ ਸਾਰੇ ਕਾਇਦੇ ਕਨੂੰਨ ਛਿੱਕੇ ਟੰਗ ਕੇ ਲੋਕਤੰਤਰ ਦਾ ਘਾਣ  ਕੀਤਾ ਜਾ ਰਿਹਾ ਹੈ।ਦੇਸ਼ ਨੂੰ ਕੌਡੀ  ਦੇ ਭਾਅ ਆਡਾਨੀਆ ਕੋਲ ਵੇਚਿਆ ਜਾ ਰਿਹਾ ਹੈ।ਮਹਿੰਗਾਈ ਦੇ ਅੰਕੜੇ ਸਿਖਰਾ ਨੰ ਛੂਹ  ਰਹੇ ਹਨ।ਅੱਜ ਦੇ ਇਸ ਸਮਾਰੋਹ ਵਿੱਚ ਚਰਨ ਸਿੰਘ, ਅਮਰੀਕ ਸਿੰਘ, ਵਿਜੈ ਕੁਮਾਰ, ਮਨਪ੍ਰੀਤ ਸਿੰਘ, ਨੀਲਮ ਕੁਮਾਰ, ਸਨੀ,ਪਰਿੰਸ,ਮਿਲਨ,ਫਿਰੋਜਖਾਨ,ਕੈਪਟਨ ਸਰਵਣ ਸਿੰਘ, ਰਾਜ ਕੁਮਾਰ  ਆਦ ਹਾਜ਼ਰ ਸਨ।