Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਮਹਿੰਦਵਾਣੀ ਨਜਦੀਕ ਸਾਬਣ ਫੈਕਟਰੀ ਦੇ ਅੱਗੇ ਗਓ ਸੇਵਾ ਮਿਸ਼ਨ ਵਲੋਂ ਲਗਾਤਾਰ ਧਰਨਾ ਅੱਜ ਤੋਂ ਸ਼ੁਰੂ

ਮਹਿੰਦਵਾਣੀ ਨਜਦੀਕ ਸਾਬਣ ਫੈਕਟਰੀ ਦੇ ਅੱਗੇ ਗਓ ਸੇਵਾ ਮਿਸ਼ਨ ਵਲੋਂ ਲਗਾਤਾਰ ਧਰਨਾ ਅੱਜ ਤੋਂ ਸ਼ੁਰੂ

ਮਹਿੰਦਵਾਣੀ ਨਜਦੀਕ ਸਾਬਣ ਫੈਕਟਰੀ ਦੇ ਅੱਗੇ ਗਓ ਸੇਵਾ ਮਿਸ਼ਨ ਵਲੋਂ ਲਗਾਤਾਰ ਧਰਨਾ ਅੱਜ ਤੋਂ ਸ਼ੁਰੂ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਗੜ੍ਹਸ਼ੰਕਰ ਅਧੀਨ ਪੈਦੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਨਾਲ ਵਸੇ ਪਿੰਡ ਮਹਿੰਦਵਾਣੀ ਨਜਦੀਕ ਲੱਗੀ ਸਾਬਣ ਫੈਕਟਰੀ ਦੇ ਅੱਗੇ ਗਓ ਸੇਵਾ ਮਿਸ਼ਨ ਦੇ ਪ੍ਧਾਨ ਸਵਾਮੀ ਕਿ੍ਸ਼ਨਾ ਨੰਦ ਮਹਾਰਾਜ ਜੀ ਦੀ ਦੇਖ ਰੇਖ ਹੇਠ ਪੱਕਾ ਧਰਨਾ ਅਜ ਤੋ ਸ਼ੁਰੂ ਹੋਇਆ। ਰਾਮ ਨਾਮ ਦੀ ਮਹਿਮਾ ਨਾਲ ਸ਼ੁਰੂ ਹੋਏ ਅਜ ਦੇ ਧਰਨੇ ਦੀ ਅਗਵਾਈ ਸੰਤ ਬਾਬਾ ਸੁੱਧ ਸਿੰਘ ਜੀ ਨੇ ਕੀਤੀ ਅਤੇ ਇਸ ਧਰਨੇ ਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਨਾਲ ਕੱਢੀ ਅਤੇ ਹਿਮਾਚਲ ਪ੍ਰਦੇਸ਼ ਦੇ ਵਾਸੀਆਂ ਨੇ ਹਿੱਸਾ ਲਿਆ। ਇਸ ਮੌਕੇ ਸੰਤ ਬਾਬਾ ਸੁੱਧ ਸਿੰਘ ਜੀ ਨੇ ਸੁਆਮੀ ਜੀ ਦੇ ਨਿਰਦੇਸ਼ਾ ਹੇਠ ਰਾਮ ਨਾਮ ਦਾ ਜੱਪ ਕਰਦੇ ਹੋਏ ਧਰਨੇ ਚ ਸਮੂਹ ਲੋਕਾਂ ਨੂੰ ਹਿੱਸਾ ਲੈਣ ਲਈ ਕਿਹਾ ਅਤੇ ਕਿਸੇ ਵੀ ਤਰ੍ਹਾਂ ਦੀ ਹੁਲੜਬਾਜੀ ਤੋਂ ਇਨਕਾਰ ਕੀਤਾ। ਉਹਨਾਂ ਨੇ ਕਿਹਾ ਕਿ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਫੈਕਟਰੀ ਵਾਲੇ ਸਾਡੀਆਂ ਸ਼ਰਤਾਂ ਨਹੀਂ ਮਨ ਲੈਦੇ। ਇਸ ਮੌਕੇ ਪੰਮੀ ਪੰਡੋਰੀ, ਐਡਵੋਕੇਟ ਪੰਕਜ ਕਿ੍ਪਾਲ, ਪਵਨ ਕਟਾਰੀਆ, ਗਰੀਬ ਦਾਸ ਬੀਟਣ, ਕਮਲ ਕਟਾਰੀਆ, ਸਾਬਕਾ ਚੇਅਰਮੈਨ ਅਮਰਿੰਦਰ ਰਿੰਕੂ ਚਾਦਪੁਰੀ, ਗਓ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਕੀਮਤੀ ਲਾਲ ਭਗਤ, ਸੰਦੀਪ ਰਾਣਾ, ਸੰਜੇ ਪਿੱਪਲੀਵਾਲ, ਸਰਪੰਚ ਸੁਭਾਸ਼ ਮਹਿੰਦਵਾਣੀ, ਪਣਵ ਕਿ੍ਪਾਲ,ਗੁਰਚੈਨ ਟਿੱਬਿਆਂ, ਸਰਪੰਚ ਸੁਭਾਸ਼ ਬੀਣੇਵਾਲ ਤੋਂ ਇਲਾਵਾ ਵੱਡੀ ਗਿਣਤੀ ਇਲਾਕੇ ਭਰ ਦੇ ਲੋਕ ਹਾਜ਼ਰ ਸਨ।

error: copy content is like crime its probhihated