Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਕਾਂਗਰਸ ਵੱਲੋਂ ਸਰੂਪ ਸਿੰਘ ਪੰਡੋਰੀ ਅਰਾਈਆਂ ਨੂੰ ਸੌਂਪੀਆਂ ਵੱਡੀਆਂ ਜ਼ਿੰਮੇਵਾਰੀਆਂ

ਕਾਂਗਰਸ ਵੱਲੋਂ ਸਰੂਪ ਸਿੰਘ ਪੰਡੋਰੀ ਅਰਾਈਆਂ ਨੂੰ ਸੌਂਪੀਆਂ ਵੱਡੀਆਂ ਜ਼ਿੰਮੇਵਾਰੀਆਂ

ਗੜ੍ਹਦੀਵਾਲਾ (ਚੌਧਰੀ)

16 ਅਕਤੂਬਰ : ਸਰੂਪ ਸਿੰਘ ਪੰਡੋਰੀ ਅਰਾਈਆਂ ਨੂੰ ਕਾਂਗਰਸ ਪਾਰਟੀ ਪ੍ਰਤੀਕ ਇਮਾਨਦਾਰੀ ਤੇ ਵਫ਼ਾਦਾਰੀ ਦੇ ਚੱਲਦਿਆਂ ਕਾਂਗਰਸ ਹਾਈਕਮਾਂਡ ਦੇ ਨਿਰਦੇਸ਼ ਹੇਠ ਏ ਆਈ ਸੀ ਸੀ ਹਿਊਮਨ ਰਾਈਟਸ ਦੇ ਨੇਸ਼ਨਲ ਪ੍ਰਧਾਨ ਵਰਿੰਦਰ ਕੁਮਾਰ ਫੂਲ ਨੇ ਸਰੂਪ ਸਿੰਘ ਪੰਡੋਰੀ ਅਰਾਈਆਂ ਨੂੰ ਏ ਆਈ ਸੀ ਸੀ ਹਿਊਮਨ ਰਾਈਟਸ ਦੁਆਬਾ ਜੋਨ ਪ੍ਰਧਾਨ ਤੇ ਏ ਆਈ ਸੀ ਸੀ ਹਿਊਮਨ ਰਾਈਟਸ ਸਟੇਟ ਸਕੱਤਰ ਬਣਾਇਆ ਹੈ। ਜਿਸ ਤੇ ਸਰੂਪ ਸਿੰਘ ਪੰਡੋਰੀ ਅਰਾਈਆਂ ਨੇ ਕਿਹਾ ਪਾਰਟੀ ਹਾਈਕਮਾਂਡ ਨੇ ਜੋ ਵਿਸ਼ਵਾਸ ਮੇਰੇ ਉਪਰ ਕੀਤਾ ਹੈ ਮੈਂ ਉਸ ਉਪਰ ਪੂਰਾ ਪਹਿਰਾ ਦੇਵਾਂਗਾ ਤੇ ਪਾਰਟੀ ਨੂੰ 2024 ਵਿੱਚ ਦੁਆਬਾ ਜੋਨ ਵਿੱਚੋਂ ਜਤਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।