Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing ਰੰਗ ਰੂਪ ਨੂੰ ਲੈ ਕੇ ਸਮਾਜਿਕ ਭੇਦਭਾਵ ਨੂੰ ਦਰਸਾਉਂਦੀ ਸ਼ਾਰਟ ਫਿਲਮ ਦਾ ਡਾਰਕ

ਰੰਗ ਰੂਪ ਨੂੰ ਲੈ ਕੇ ਸਮਾਜਿਕ ਭੇਦਭਾਵ ਨੂੰ ਦਰਸਾਉਂਦੀ ਸ਼ਾਰਟ ਫਿਲਮ ਦਾ ਡਾਰਕ

ਗੜ੍ਹਦੀਵਾਲਾ (ਚੌਧਰੀ) 4 ਦਸੰਬਰ 

: ਕਾਲੇ ਗੋਰੇ ਰੰਗ ਅਤੇ ਰੂਪ ਨੂੰ ਲੈ ਸਮਾਜ ਦੇ ਫੈਲੇ ਭੇਦਭਾਵ ਨੂੰ ਚੋਟ ਕਰਦੀ ਸਾਰਟ ਫਿਲਮ ਦਾ ਡਾਰਕ ਰਿਲੀਜ਼ ਕੀਤੀ ਗਈ। ਇਸ ਸਾਰਟ ਫਿਲਮ ਪਰਵਾਜ਼ ਫਿਲਮ ਫਗਵਾੜਾ ਵਲੋਂ ਡਾਇਰੈਕਟਰ ਬਲਵਿੰਦਰ ਪ੍ਰੀਤ ਵਲੋਂ ਬਣਾਈ ਗਈ ਹੈ। ਜਿਸ ਵਿਚ ਵਿਵੇਕ ਹਾਸ਼ਿਰ, ਆਰ ਜੇ ਕੌਰ ਤੇ ਰੈਪੀਂ ਨੇ ਸ਼ਾਨਦਾਰ ਕੰਮ ਕੀਤਾ ਹੈ। ਇਸ ਫਿਲਮ ਦੀ ਸਟੋਰੀ ਰਾਹੀਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਰੰਗ ਰੂਪ ਨੂੰ ਲੈ ਕੇ ਭੇਦਭਾਵ ਨੂੰ ਛੱਡ ਕੇ ਗੁਣਾਂ ਨੂੰ ਦੇਖਿਆ ਤੇ ਪਰਖਿਆ ਜਾਵੇ। ਗੁਣਾਂ ਦੀ ਕਦਰ ਕੀਤੀ ਜਾਵੇ ਨਾ ਕਿ ਰੰਗ ਰੂਪ ਦੀ। ਇਹ ਜਰੂਰੀ ਨਹੀਂ ਕਿ ਗੋਰੇ ਰੰਗ ਵਾਲੇ ’ਚ ਗੁਣਕਾਰੀ ਹੋਣ ਅਤੇ ਇਹ ਵੀ ਜਰੂਰੀ ਨਹੀਂ ਕਿ ਕਾਲੇ ਰੰਗ ਵਾਲੇ ਗੁਣਕਾਰੀ ਨਾ ਹੋਣ। ਇਸ ਲਈ ਇਸ ਭੇਦਭਾਵ ਦੀ ਨੀਤੀ ਤੇ ਪ੍ਰਥਾ ਨੂੰ ਤੋੜਨਾ ਸਮਾਜ ਲਈ ਬਹੁਤ ਹੀ ਜਰੂਰੀ ਹੋ ਗਿਆ ਹੈ। ਕਈ ਗੁਣਕਾਰੀ ਲੋਕ ਸਿਰਫ ਰੰਗ ਰੂਪ ਕਰਕੇ ਹੀ ਸਮਾਜ ਵਿਚ ਬਣਦੀ ਆਪਣੀ ਜਗਾ ਨੂੰ ਹਾਸਲ ਕਰਨ ਤੋਂ ਪਿਛੇ ਰਹਿ ਜਾਂਦੇ ਹਨ ਅਤੇ ਕੁਝ ਜਿਨਾਂ ਦੇ ਪਲੇ ਕੁਝ ਨਹੀਂ ਤੇ ਸਿਰਫ ਗੋਰੇ ਰੰਗ ਕਰਕੇ ਹੀ ਤਰੱਕੀਆਂ ਹਾਸਲ ਕਰ ਲੈਦੇਂ ਹਨ।

error: copy content is like crime its probhihated