ਪਿੰਡ( ਕੁੰਤੀਪਰ) ਕੋਈ ਵਿਖੇ ਰਾਹਗੀਰਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ
ਗੜ੍ਹਦੀਵਾਲਾ 1 ਜੂਨ (ਚੌਧਰੀ) : ਭਾਰੀ ਗਰਮੀ ਦੇ ਚਲਦਿਆਂ
ਪਿੰਡ( ਕੁੰਤੀਪਰ) ਕੋਈ ਵਿਖੇ ਰਾਹਗੀਰਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ। ਇਸ ਮੌਕੇ ਸਭ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਉਸ ਉਪਰੰਤ ਛਬੀਲ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਕਮਲ ਕੁਮਾਰ ਰਾਮ ਸਿੰਘ, ਲਕਸ਼ਦੀਪ, ਸੋਹਨ ਲਾਲ ਸੋਨੀ, ਰੇਸ਼ਮ ਸਿੰਘ, ਭਾਗ ਸਿੰਘ, ਲਵਦੀਪ ਸਿੰਘ, ਮੋਹਿਤ, ਵਿਕਾਸ, ਨਿਤਿਕ ਗੌਤਮ, ਸਾਹਿਲ ਸਿੰਘ, ਰਾਜੀਵ,ਗੌਰਵ ਕੁਮਾਰ, ਰੋਹਿਤ ਕੁਮਾਰ, ਸ਼ਾਦੀ ਲਾਲ, ਮਦਨ ਲਾਲ, ਨਿਤਿਸ਼ ਕੁਮਾਰ, ਨਿਰਮਲਾ ਦੇਵੀ, ਰੇਨੂੰ ਰਾਣੀ, ਸ਼ੁਭਮ ਆਦਿ ਹਾਜ਼ਰ ਸਨ।








