Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਕਸਟ ਰੋਗ ਮੁਕਤ ਜਾਗਰੁਕਤਾ ਦਿਵਸ ਮਨਾਇਆ 

ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਕਸਟ ਰੋਗ ਮੁਕਤ ਜਾਗਰੁਕਤਾ ਦਿਵਸ ਮਨਾਇਆ 

ਗੜ੍ਹਦੀਵਾਲਾ 1 ਫਰਵਰੀ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਸੀ ਐਚ. ਸੀ ਭੂੰਗਾ ਵਿਖੇ ਵਿਸ਼ਵ ਕੁਸ਼ਟ ਰੋਗ ਮੁਕਤ ਜਾਗਰੂਕਤਾ ਦਿਵਸ ਮਨਾਇਆ ਗਿਆ।

ਇਸ ਮੌਕੇ ਡਾ. ਹਰਜੀਤ ਸਿੰਘ ਜੀ ਨੇ ਸਮੂਹ ਪੈਰਾਮੈਡੀਕਲ ਸਟਾਫ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਕਸ਼ਟ ਰੋਗ ਇਕ ਕੁਬੀ ਬਿਮਾਰੀ ਹੈ ਜੋ ਕਿ ਮਾਈਕੋਬੈਕਟਿਰੀਅਮ ਲੈਪੀ ਨਾਮਕ ਜਿਵਾਣੂ ਕਾਰਣ ਹੁੰਦੀ ਹੈ । ਇਹ ਬਿਮਾਰੀ ਦਾ ਅਸਰ ਮੁਖ ਤੌਰ ਤੇ ‘ ਮਨੁੱਖ ਦੇ ਹੱਥ-ਪੈਰ, ਚਮੜੀ ਨਾਕ ਅਤੇ ਅਖਾਂ ਤੇ ਹੁੰਦਾ ਹੈ । ਇਸ ਦੇ ਕਾਰਨ ਮਾਸਪੇਸ਼ਿਆਂ ਦਾ ਕਮਜੋਰ ਪੈਣਾ, ਚਮੜੀ ਤੇ ਦਾਏਦਾਰ ਉਭਾਰ ਪੈਰਾਂ ਦੀਆਂ ਉਂਗਲੀਆਂ ਦਾ ਸਨ ਹੋਣਾ ਅਤੇ ਚਮੜੀ ਤੇ ਜਖਮ ਹੋਣਾ ਮੁਖ ਨਿਸ਼ਾਨੀਆਂ ਹਨ।

ਇਸ ਰੋਗ ਦੇ ਹੋਣ ਨਾਲ ਵਿਅਕਤੀ ਦੇ ਜਖਮ ਅਸਾਨੀ ਨਾਲ ਠੀਕ ਨਹੀ ਹੁੰਦੇ ਹਨ। ਜੇਕਰ ਕਿਸੇ ਵਿਅਕਤੀ ਦੇ ਚਮੜੀ ਹਲਕੇ ਤਾਬੇ ਅਤੇ ਪੀਲੇ ਰੰਗ ( ਦੇ ਦਾਗ ਹੋਣ: ਅਤੇ ਇਨ੍ਹਾਂ ਤੇ ਕੀਤਾ ਜਾ ਠੰਢਾ ਮਹਿਸੂਸ ਨਾ ਹੋਣ ਤੇ ਅਜਿਹਾ ਵਿਅਕਤੀ ਨਜਦੀਕੀ ਸਿਹਤ ਕੇਂਦਰ ਦੇ ਸੰਪਰਕ ਕਰੋ । ਇਸ ਬਿਮਾਰੀ ਦੀ ਦਵਾਈ ਐਮ.ਡੀ.ਟੀ. ਸਰਕਾਰੀ ਜਿਹਤ ਸੰਸਥਾਵਾਂ ਵਿਚ ਮੁਫਤ ਉਪਲਬਧ ਹੈ।

ਇਸ ਮੌਕੇ ਜਸਤਿੰਦਰ ਸਿੰਘ ਬੀ.ਈ.ਈ. ਨੇ ਕਿਹਾ ਕਿ ਕੁਸ਼ਟ ਭੋਗ ਨਾ ਤਾਂ ਛੂਤ ਨਾਲ ਫੈਲਦਾ ਹੈ ਅਤੇ ਨਾ ਹੀ ਇਹ ਖਾਨਦਾਨੀ ਹੈ। ਕੁਸਟ ਰੋਗ ਬਾਰੇ ਲੋਕਾਂ ਵਿਚ ਬਹੁਤ ਸਾਰੀਆਂ ਗਲਤ ਕਾਰਨਾਵਾਂ ਹਨ ਜਿਹਨਾਂ ਨੂੰ ਦੂਰ ਕਰਨਾ ਵਿਸ਼ਵ ਕੁਸ਼ਟ ਭੋਗ ਮਨਾਉਣ ਦਾ ਮੁਖ ਉਦੇਸ਼ ਹੈ।

ਉਨ੍ਹਾਂ ਸਮੂਹ ਪੈਰਾ ਮੈਡੀਕਲ ਸਟਾਫ ਨੂੰ ਅਪੀਲ ਕੀਤੀ ਕਿ ਇਹ ਸੁਨੇਹਾ ਘਰ-ਘਰ ਤੱਕ ਪਹੁੰਚਾਇਆ ਜਾਵੇ ਤਾਂ ਜੋ ਲੋੜਵੰਦ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ ਅਤੇ ਇਸ ਚੰਗ ਨੂੰ ਫੈਲ। ਇਸ ਮੌਕੇ ਡਾ. ਰਣਜੀਤ ਦਾ ਡਾ. ਸੁਪ੍ਰੀਤ ਕੌਰ ਅਮਿਤ ਸ਼ਰਮਾ ਓਕੇਸ਼ ਕੁਮਾਰ ਅਤੇ ਸਮੂਹ ਪੈਰਾਮੇਡੀਕਲ

error: copy content is like crime its probhihated