ਹੁਸ਼ਿਆਰਪੁਰ 6 ਨਵੰਬਰ (ਬਿਊਰੋ) : ਪੁਲਿਸ ਲਾਇਨ ‘ਚ ਇੱਕ ਏ ਐਸ ਆਈ ਦੀ ਸਰਵਿਸ ਰਿਵਾਲਵਰ ਦੀ ਸਫਾਈ ਕਰਨ ਦੌਰਾਨ ਗੋਲੀ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਏ ਐਸ ਆਈ ਗੁਰਮੀਤ ਸਿੰਘ ਅਪਣਾ ਅਸਲਾ ਸਾਫ ਕਰ ਰਿਹਾ ਸੀ ਤਾਂ ਅਚਾਨਕ ਗੋਲੀ ਚੱਲਣ ਨਾਲ ਮੌਕੇ ਤੇ ਹੀ ਮੌਤ ਹੋ ਗਈ।ਜਾਣਕਾਰੀ ਮਿਲਦਿਆਂ ਹੀ ਵਿਭਾਗ ਦੇ ਬਾਕੀ ਅਧਿਕਾਰੀ ਮੌਕੇ ਤੇ ਪਹੁੰਚੇ।
BREAKING.. ਅਸਲਾ ਸਾਫ ਕਰਦਿਆਂ ਚੱਲੀ ਗੋਲੀ,ਏ ਐਸ ਆਈ ਦੀ ਮੌਕੇ ਤੇ ਮੌਤ
- Post published:November 6, 2021