ਚੰਡੀਗੜ੍ਹ 3 ਦਸੰਬਰ (PPT NEWS) : ਬੀਜੇਪੀ ਵਲੋਂ ਦੋ ਦਿਨਾਂ ‘ਚ ਦੂਸਰਾ ਵੱਡਾ ਧਮਾਕਾ ਕੀਤਾ ਗਿਆ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦੇ ਹੋਏ ਸਾਬਕਾ ਵਿਧਾਇਕ ਸਰਬਜੀਤ ਮੱਕੜ ਅਤੇ ਸਾਬਕਾ ਡੀਜੀਪੀ ਐਸਐਸ ਵਿਰਕ ਭਾਜਪਾ ਵਿੱਚ ਸ਼ਾਮਲ ਕੀਤਾ ਗਿਆ ਹੈ।
BREAKING… ਬੀਜੇਪੀ ਵਲੋਂ ਦੋ ਦਿਨਾਂ ‘ਚ ਦੂਸਰਾ ਵੱਡਾ ਧਮਾਕਾ, ਸ਼੍ਰੋਮਣੀ ਅਕਾਲੀ ਦਲ…
- Post published:December 3, 2021