ਕਰਤਾਰਪੁਰ 7 ਦਸੰਬਰ (PPT NEWS) : ਅੱਜ ਕਰਤਾਰਪੁਰ ਵਿਖੇ ਆਮ ਆਦਮੀ ਪਾਰਟੀ ਦੀ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਦਲਿਤ ਭਾਈਚਾਰੇ ਲਈ 5 ਵੱਡੀਆਂ ਗਰਾਂਟੀਆਂ ਦਿੱਤੀਆਂ ਹਨ। ਪੜ੍ਹੋ ਇਹ ਹਨ ਗਰਾਂਟੀਆਂ :-
*ਹਰ ਬੱਚੇ ਨੂੰ ਦੇਵਾਂਗੇ ਚੰਗੀ ਤੇ ਮੁਫ਼ਤ ਸਿੱਖਿਆ
* ਸਰਕਾਰ ਵਲੋਂ ਦਿੱਤੀ ਜਾਵੇਗੀ COACHING ਦੀ FEES
* ਸਿੱਖਿਆ ਲਈ ਵਿਦਿਆਰਥੀਆਂ ਨੂੰ ਭੇਜਾਂਗਾ ਵਿਦੇਸ਼
* SC ਭਾਈਚਾਰੇ ਲਈ ਸਿਹਤ ਸਹੂਲਤ FREE
* ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਪ੍ਤੀ ਮਹੀਨਾ