ਖਾਰਕਿਵ : ਰੂਸ ਯੂਕਰੇਨ ਵਿਚਾਲੇ ਚੱਲ ਰਹੀ ਲੜਾਈ ਦੇ ਛੇਵੇਂ ਦਿਨ ਅੱਜ ਸਵੇਰੇ ਖਾਰਕੀਵ ਵਿੱਚ ਗੋਲੀਬਾਰੀ ਦਾ ਸ਼ਿਕਾਰ ਹੋਏ ਇੱਕ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ। ਸੁਪਰ ਮਾਰਕੀਟ ਦੇ ਸਾਹਮਣੇ ਰੂਸੀ ਬਲਾਂ ਨੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਵਿਦਿਆਰਥੀ ਦੀ ਪਹਿਚਾਣ ਸ਼ੇਖਰਪਾ ਗਿਆਨਗੋਦਰ ਕਰਨਾਟਕ ਦੇ ਚਲਾਗੇਰੀ ਦੇ ਵਜੋਂ ਹੋਈ ਹੈ। ਮ੍ਰਿਤਕ ਦੀ ਉਮਰ 21 ਸਾਲ ਦੀ ਹੈ।
ਵੱਡੀ ਖਬਰ.. ਰੂਸ ਵਲੋਂ ਯੁਕਰੇਨ ਤੇ ਕੀਤੀ ਬੰਬਾਰੀ ਅਤੇ ਗੋਲੀਬਾਰੀ ਦੌਰਾਨ ਭਾਰਤੀ ਵਿਦਿਆਰਥੀ ਦੀ ਮੌਤ
- Post published:March 1, 2022
You Might Also Like
दुखांत : हैलीकैप्टर क्रैश में जख्मी हुए ग्रुप कैप्टन वरुण सिंह का निधन
*भारतीय हिन्दू संस्कृति को नष्ट करने वाली दुष्ट शक्तियों के रास्ते का सब से बड़ा रोड़ा थे , इसी लिए झूठे केस में फ़सायें हिन्दू संत श्री आशारामजी बापू : धनंजय देसाई (अध्यक्ष-हिन्दुराष्ट्र सेना)
BREAKING.. ऊना पटाखा फैक्ट्री धमाके में नंगल पंजाब का मुख्य आरोपित मुंबई से गिरफ्तार, ब्लास्ट में 11 लोगों की जा चुकी है जान
14 फरवरी मातृ पितृ पूजन दिवस (PARENTS WORSHIP DAY) सम्बन्धी विभिन्न जगहों पर कार्यक्रम अजोजित








