Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਬ੍ਰਾਹਮਣ ਸਭਾ ਰਜਿ ਅਤੇ ਬ੍ਰਾਹਮਣ ਸਭਾ ਯੂਥ ਵਿੰਗ ਦੀ ਸਾਂਝੀ ਤੀਜੀ ਮੀਟਿੰਗ (ਗੀਤਾ ਭਵਨ) ਸਨਾਤਨ ਧਰਮ ਮੰਦਰ ਚੱਕਰੀ ਬਾਜ਼ਾਰ ਵਿਖੇ ਹੋਈ

ਬ੍ਰਾਹਮਣ ਸਭਾ ਰਜਿ ਅਤੇ ਬ੍ਰਾਹਮਣ ਸਭਾ ਯੂਥ ਵਿੰਗ ਦੀ ਸਾਂਝੀ ਤੀਜੀ ਮੀਟਿੰਗ (ਗੀਤਾ ਭਵਨ) ਸਨਾਤਨ ਧਰਮ ਮੰਦਰ ਚੱਕਰੀ ਬਾਜ਼ਾਰ ਵਿਖੇ ਹੋਈ

ਬਟਾਲਾ (ਅਵਿਨਾਸ਼ ਸ਼ਰਮਾ) 

ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਪ੍ਰਕਾਸ਼ ਉਤਸਵ ਅਤੇ ਅਯੁਧਿਆ ਵਿਚ ਸ੍ਰੀ ਰਾਮ ਮੰਦਿਰ ਦੇ 500 ਸਾਲਾਂ ਦੇ ਇਤਿਹਾਸ ਤੇ ਕਲਾਕਾਰਾਂ ਦੁਆਰਾ ਨਾਟਕ ਪ੍ਰੋਗਰਾਮ ਦਾ ਸੁਝਾਵ ਦਿੱਤਾ ,

: ਅੱਜ ਬ੍ਰਾਹਮਣ ਸਭਾ ਰਜਿ: ਅਤੇ ਬ੍ਰਾਹਮਣ ਸਭਾ ਯੂਥ ਵਿੰਗ (ਗੀਤਾ ਭਵਨ) ਦੀ ਸਾਂਝੀ ਤੀਸਰੀ ਮੀਟਿੰਗ ਬਲਦੇਵ ਪਰਾਸ਼ਰ ਦੀ ਅਗਵਾਈ ਹੇਠ ਸਨਾਤਨ ਧਰਮ ਮੰਦਰ ਚੱਕਰੀ ਬਜ਼ਾਰ ਵਿਖੇ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਰਾਮ ਲਾਲ ਆਪਣੇ ਸਾਥੀਆਂ ਸਮੇਤ ਪਹੁੰਚੇ ਅਤੇ ਜਿਲ੍ਹਾ . ਪੱਧਰ ਦੀ ਪਰਸ਼ੂਰਾਮ ਜਯੰਤੀ ਦਾ ਪ੍ਰਸਤਾਵ ਦਿੱਤਾ ਅਤੇ ਲਗਾਤਾਰ ਦੂਜੀ ਜ਼ਿਲ੍ਹਾ ਪੱਧਰੀ ਪਰਸ਼ੂਰਾਮ ਰਾਮ ਜੈਅੰਤੀ ਬਟਾਲਾ ਵਿੱਚ ਮਨਾਉਣ ਦਾ ਫੈਸਲਾ ਕੀਤਾ।
ਜਿਸ ਵਿੱਚ ਬ੍ਰਾਹਮਣ ਸਭਾ (ਯੂਥ ਵਿੰਗ) ਦੇ ਪ੍ਰਧਾਨ ਵਿਕਾਸ ਸ਼ਰਮਾ ਅਤੇ ਚੇਅਰਮੈਨ ਮਹੰਤ ਅਮਿਤ ਸ਼ਾਹ ਨੇ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਪ੍ਰਕਾਸ਼ ਉਤਸਵ ਅਤੇ ਅਯੁਧਿਆ ਵਿਚ ਸ੍ਰੀ ਰਾਮ ਮੰਦਿਰ ਦੇ 500 ਸਾਲਾਂ ਦੇ ਇਤਿਹਾਸ ਤੇ ਕਲਾਕਾਰਾਂ ਦੁਆਰਾ ਨਾਟਕ ਪ੍ਰੋਗਰਾਮ ਦਾ ਸੁਝਾਵ ਦਿੱਤਾ , ਜਿਸ ‘ਤੇ ਸੀਨੀਅਰ ਬ੍ਰਾਹਮਣ ਸਭਾ, ਯੂਥ ਵਿੰਗ ਦੇ ਸਾਰੇ ਮੈਂਬਰਾਂ ਅਤੇ ਵੇਦ ਮੰਦਰ ਦੀ ਸਮੁੱਚੀ ਟੀਮ, ਵਿਜੇ ਪਹਿਲਵਾਨ ਜੀ ਨੇ ਵੀ ਸਹਿਮਤੀ ਦਿੱਤੀ ਅਤੇ ਇੱਕ ਯੋਜਨਾ ਬਣਾਉਣ ਬਾਰੇ ਸੋਚਿਆ। ਬਲਦੇਵ ਪਰਾਸ਼ਰ ਨੇ ਕਿਹਾ ਕਿ ਮੈਨੂੰ ਆਪਣੀ ਯੂਥ ਵਿੰਗ ਦੀ ਟੀਮ ‘ਤੇ ਮਾਣ ਹੈ ਅਤੇ ਯੂਥ ਵਿੰਗ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਥੋੜ੍ਹੇ ਸਮੇਂ ‘ਚ ਹੀ ਬਟਾਲਾ ‘ਚ ਨਾਮ ਖੱਟਿਆ ਹੈ।ਇਸ ਮੌਕੇ ਸੁਨੀਲ ਯੁਮਨ, ਵਿਜੇ ਸ਼ਰਮਾ, ਹਰੀ ਓਮ ਜੋਸ਼ੀ, ਕਮਲ ਸ਼ਰਮਾ, ਰਾਜੇਸ਼ ਜੋਸ਼ੀ, ਰੋਹਿਤ ਸ਼ਰਮਾ, ਐਡਵੋਕੇਟ ਦੀਪਕ, ਚੇਤਨ ਸ਼ਰਮਾ, ਰੂਬੀ ਸ਼ਰਮਾ, ਰੋਹਨ ਸ਼ਰਮਾ ਆਦਿ ਹਾਜ਼ਰ ਸਨ।