Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing *ਜ਼ਰੂਰੀ ਮੁਰੰਮਤ ਕਾਰਨ 28 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ*

*ਜ਼ਰੂਰੀ ਮੁਰੰਮਤ ਕਾਰਨ 28 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ*

ਗੜ੍ਹਦੀਵਾਲਾ 27 ਮਾਰਚ (ਚੌਧਰੀ)

: ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ ਪੀ.ਐਸ.ਪੀ.ਸੀ.ਐਲ ਸਬ ਡਵੀਜਨ ਗੜਦੀਵਾਲਾ ਨੇ ਇਲਾਕੇ ਦੇ ਸਮੂਹ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ ਵੀ ਸਬ ਸਟੇਸ਼ਨ ਗੜਦੀਵਾਲਾ ਤੋ ਚਲਦੇ ਟੀ-01 ਟਰਾਂਸਫਾਰਮਰ ਤੇ ਨਵੇਂ 11 ਕੇ ਵੀ ਇੰਨਕਮਰ ਦੀ ਸਥਾਪਨਾ ਲਈ 11 ਕੇ ਵੀ ਟੀ-01 ਟਰਾਸਫਾਰਮਰ ਤੋਂ ਚਲਦੇ 11 ਕੇ ਵੀ ਆਊਟਡੋਰ ਫੀਡਰ ਗੜਦੀਵਾਲਾ ਕੈਟਾਗਰੀ -01 ਚੱਕਨੂਰਅਲੀ ਯੂ ਪੀ ਐਸ,ਅਰਗੋਵਾਲ ਯੂ ਪੀ ਐਸ,ਮੱਕੋਵਾਲ ਯੂ ਪੀ ਐਸ, ਸੰਸਾਰਪੁਰ ਕੰਡੀ ਏ ਪੀ,ਧੁੱਗਾ-01,ਤਲਵੰਡੀ ਏ ਪੀ,ਮਾਨਗੜ ਕੰਡੀ ਏ ਪੀ ਫੀਡਰ ਦੀ ਮਿਤੀ 28.03.26 ਨੂੰ ਸਵੇਰੇ 10:00 ਵਜੇ ਤੋ ਸ਼ਾਮ 18:00 ਵਜੇ ਤੱਕ ਸਪਲਾਈ ਪ੍ਰਭਾਵਿਤ ਹੋਵੇਗੀ ।ਜਿਸ ਕਰਕੇ ਪਿੰਡ ਲਿੱਟਾ,ਚਾਂਗ ਬਸੋਆ,ਜਮਸ਼ੇਰ ਚਠਿਆਲ, ਸੀਂਹ ਚਠਿਆਲ,ਬਰਾਂਡਾ,ਕੇਸੋਪੁਰ,ਜੋਗੀਆਣਾ, ਫਤਿਹਪੁਰ, ਭਾਣੋਵਾਲ,ਭੱਟਲਾ,ਕੋਈ.ਸੰਸਾਰਪੁਰ,ਸ਼ਗਿਆਲ, ਅਗਲੌਰ, ਜਾਂਗਲਾ,ਅੱਦੋਚੱਕ,ਬਡਿਆਲਾ,ਅਰਗੋਵਾਲ,ਮਾਨਗੜ, ਭਾਨਾ, ਰੰਧਾਵਾ,ਡੱਫਰ,ਮਾਂਗਾ, ਕਾਲਰਾ, ਜਿਸ ਕਰਕੇ ਗੋਂਦਪੁਰ,ਮਾਛੀਆਂ ,ਖੁਰਦਾਂ,ਚੱਕਨੂਰਅਲ਼ੀ,ਧੂਤਕਲਾਂ,ਪੰਡੋਰੀ ਸੂਮਲਾ,ਦੌਲਤਪੁਰ, ਗਿੱਲਾ, ਅੱਡਾ ਦੌਸੜਕਾ ਅਤੇ ਪੱਖੋਵਾਲ ਆਦਿ ਦੀ ਸਪਲਾਈ ਬੰਦ ਰਹੇਗੀ ।

error: copy content is like crime its probhihated