Prime Punjab Times

Latest news
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਖ਼ਾਲਸਾ ਕਾਲਜ ਵਿਖੇ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦੇ ਰੋਸ 'ਚ ਗੜ੍ਹਦੀਵਾਲਾ ਰਿਹਾ ਮੁਕੰਮਲ ਬੰਦ,ਮੁੱਖ ਮੰਤਰੀ ਦੇ ਨਾਮ ਐੱਸ.ਐਚ.ਓ ਧੂਤ ਨੂ... ਮੁਲਾਜ਼ਮ ਅਤੇ ਪੈਨਸ਼ਨਰ ਸਾਂਝੀ ਤਾਲਮੇਲ ਕਮੇਟੀ ਦੀ ਗੜ੍ਹਦੀਵਾਲਾ ਵਿਖੇ ਹੋਈ ਅਹਿਮ ਮੀਟਿੰਗ *ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ* ਦਿਸ਼ਾਤ ਬਹਿਲ ਪ੍ਰਧਾਨ ਅਤੇ ਮੋਨਿਕਾ ਗੁਪਤਾ ਨਗਰ ਕੌਂਸਲ ਗੜ੍ਹਦੀਵਾਲਾ ਦੇ ਵਾਈਸ ਪ੍ਰਧਾਨ ਬਣੇ 15 ਸਤੰਬਰ ਨੂੰ ਜ਼ਿਲ੍ਹੇ ਵਿੱਚ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ ਜਾਰੀ ਸੇਫ ਸਕੂਲ ਵਾਹਨ ਪਾਲਿਸੀ ਤਹਿਤ 34 ਸਕੂਲੀ ਬੱਸਾਂ ਦੀ ਜਾਂਚ, 6 ਦੇ ਚਲਾਨ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ ਦਸੂਹਾ ਦੇ ਫਰਦ ਕੇਂਦਰ ਵਿਖੇ ਕੰਪਿਊਟਰ ਆਪਰੇਟਰਾਂ ਵੱਲੋਂ ਆਰਥੀ ਫੂਕ ਮੁਜਾਰਾ ਕਰਕੇ ਸਰਕਾਰ ਖਿਲਾਫ ਕੀਤੀ ਗਈ ਨਾਰੇਬਾਜ਼ੀ
ADVERTISEMENT
You are currently viewing ਮਾਨਵਤਾ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਵਲੋਂ ਦੂਸਰਾ ਫਿਜੀਓਥਰੈਪੀ ਕੈਂਪ ਆਯੋਜਿਤ,161 ਮਰੀਜ਼ਾਂ ਨੇ ਲਿਆ ਲਾਹਾ

ਮਾਨਵਤਾ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਵਲੋਂ ਦੂਸਰਾ ਫਿਜੀਓਥਰੈਪੀ ਕੈਂਪ ਆਯੋਜਿਤ,161 ਮਰੀਜ਼ਾਂ ਨੇ ਲਿਆ ਲਾਹਾ

ਗੜ੍ਹਦੀਵਾਲਾ 8 ਮਾਰਚ (ਚੌਧਰੀ) 

: ਮਾਨਵਤਾ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਵੱਲੋਂ ਦੂਸਰਾ ਫਿਜੀਓਥਰੈਪੀ ਕੈਂਪ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਦੇ ਬੇਹੜੇ ਵਿੱਚ ਲਗਾਇਆ ਗਿਆ ।ਇਸ ਕੈਂਪ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਆਪਣਾ ਚੈੱਕ ਅਪ ਕਰਾ ਕੇ ਦਵਾਈਆਂ ਪ੍ਰਾਪਤ ਕੀਤੀਆਂ। ਇਸ ਕੈਂਪ ਵਿੱਚ ਬੈਕ ਪੇਨ, ਜੋੜਾਂ ਦੀਆਂ ਦਰਦਾਂ ,ਮਾਸਪੇਸ਼ੀਆਂ ਨੇ ਦਰਦਾਂ ,ਸਰਵਾਈਕਲ ਆਦਿ ਦੇ 161 ਮਰੀਜ਼ਾਂ ਨੇ ਆਪਣਾ ਚੈੱਕਅਪ ਕਰਾਇਆ।lਇਸ ਦੌਰਾਨ ਇਸ ਫਿਜੀਓਥੈਰਪੀ ਕੈਂਪ ਦੌਰਾਨ ਡਾ: ਪੰਕਜ ਆਦੀਆ, ਡਾਕਟਰ ਪਰਮੀਤ ਸਿੰਘ,ਡਾ: ਲਵਲੀ ਜਨਮੀਤ, ਡਾ: ਗੌਰਵ,ਡਾ: ਸ਼ਰੇਆ, ਡਾਕਟਰ ਪੁਨਰ ਸਿੰਘ ਆਦਿ ਦੀ ਟੀਮ ਵਲੋਂ ਆਧੁਨਿਕ ਮਸ਼ੀਨਾਂ ਨਾਲ ਮਰੀਜ਼ਾਂ ਨੂੰ ਸਹੂਲੀਅਤ ਪ੍ਰਦਾਨ ਕੀਤੀ lਲੋਕ ਇਸ ਕੈਂਪ ਤੋਂ ਕਾਫੀ ਪ੍ਰਭਾਵਿਤ ਹੋਏ ਤੇ ਡਾਕਟਰਾਂ ਦੀ ਟੀਮ ਤੋਂ ਕਾਫੀ ਰਾਹਤ ਮਹਿਸੂਸ ਕਰ ਰਹੇ ਸਨ। ਇਸ ਮੌਕੇ ਮਾਨਵਤਾ ਵੈਲਫੇਅਰ ਸੋਸਾਇਟੀ ਦੇ ਡਾਇਰੈਕਟਰ ਕਮਲ ਸੇਠ, ਪ੍ਰਧਾਨ ਦਰਸ਼ਨ ਲਾਲ, ਨਰੇਸ਼ ਸੇਠ, ਅਨਿਲ ਕੁਮਾਰ ਗੁਪਤਾ ਪ੍ਰਿੰਸੀਪਲ ਸੁਨੀਲ ਦੱਤ, ਦੀਪਕ ਜੈਨ, ਜੇ ਕੇ ਅਰੋੜਾ, ਜੇ ਕੇ ਸ਼ਰਮਾ, ਅਵਿਨਾਸ਼ ਚੰਦਰ ਅਮਨ ਕੁਮਾਰ, ਅਨਿਲ ਗੁਪਤਾ, ਸੁਮਿਤ ਚੌਹਾਨ, ਅਮਰਜੀਤ ਸਿੰਘ ਲਾਡੀ, ਸੋਹਨ ਸਵੀਟ ਸ਼ਾਪ ਵੱਲੋਂ ਵਿਪਨ ਕੁਮਾਰ ,ਮਨੋਜ ਕੁਮਾਰ, ਦਿਨੇਸ਼ ਕੁਮਾਰ ,ਨੰਦ ਸੂਜ ਸਟੋਰ, ਸੰਦੀਪ ਸਿੰਘ ਘੜੀਆਂ ਵਾਲੇ, ਸ਼ਿਵ ਸ਼ੰਕਰ ਸਿੰਘ, ਸਿਮਰਨ ਅਰੋੜਾ, ਸੋਨੀਆ ਅਰੋੜਾ, ਅਨੀਤਾ ਮੈਡਮ ਆਦਿ ਹਾਜ਼ਰ ਸਨ ।

ਫੋਟੋ : ਕੈਂਪ ਦੌਰਾਨ ਹਾਜ਼ਰ ਸੋਸਾਇਟੀ ਮੈਂਬਰ ਤੇ ਮਰੀਜ਼ਾਂ ਦਾ ਚੈਕਅੱਪ ਕਰਦੇ ਡਾ ਸਹਿਬਾਨ।