Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਸੋਸਾਇਟੀ ਨੇ ਮੇਨ ਰੋਡ ਤੇ ਸੰਸਥਾ ਦਾ ਸਾਈਨ ਬੋਰਡ ਕੀਤਾ ਸਥਾਪਿਤ

ਸੋਸਾਇਟੀ ਨੇ ਮੇਨ ਰੋਡ ਤੇ ਸੰਸਥਾ ਦਾ ਸਾਈਨ ਬੋਰਡ ਕੀਤਾ ਸਥਾਪਿਤ

ਗੜ੍ਹਦੀਵਾਲਾ 4 ਮਈ (ਚੌਧਰੀ)

: ਅੱਜ ਬਾਬਾ ਦੀਪ ਸਿੰਘ ਸੇਵਾ ਦਲ ਐਡ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਵਲੋਂ ਜੋ ਗੁਰ ਆਸਰਾ ਸੇਵਾ ਪਿੰਡ ਬਾਹਗਾ ਵਿਖੇ ਚਲਾਇਆ ਜਾ ਰਿਹਾ ਹੈ, ਜਿਥੇ ਲਵਾਰਿਸ, ਅਨਾਥ, ਬੇਸਹਾਰਾ, ਮਾਨਸਿਕ ਤੌਰ ਤੇ ਮੰਦਬੁੱਧੀ ਪ੍ਰਾਣੀਆਂ ਦੀ ਦੇਖ-ਰੇਖ ਤੇ ਸਾਂਭ ਸੰਭਾਲ ਕੀਤੀ ਜਾਂਦੀ ਹੈ ਨੇ ਹੁਸ਼ਿਆਰਪੁਰ ਦਸੂਹਾ ਮੇਨ ਰੋਡ ਤੇ ਪਿੰਡ ਗੋਂਦਪੁਰ ਵਿਖੇ ਸੰਸਥਾ ਦੇ ਸਾਈਨ ਬੋਰਡ ਦੀ ਸਥਾਪਨਾ ਸੰਤ ਬਾਬਾ ਹਰਚਰਨ ਸਿੰਘ ਖਾਲਸਾ ਵਾਲਿਆਂ ਦੇ ਸੇਵਾਦਾਰ ਜਸਵਿੰਦਰ ਸਿੰਘ ਧੁੱਗਾ ਨੇ ਅਰਦਾਸ ਬੇਨਤੀ ਕਰਕੇ ਕੀਤੀ। ਇਸ ਬੋਰਡ ਦਾ ਉਦਘਾਟਨ ਗੁਰ ਆਸਰਾ ਸੇਵਾ ਘਰ ਵਿਚ ਰਹਿ ਰਹੇ ਪੰਜ ਬਜੁਰਗ ਪ੍ਰਾਣੀਆਂ ਤੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਸਾਂਝੇ ਤੌਰ ਤੇ ਕੀਤਾ।ਇਸ ਮੌਕੇ ਕੈਬਨਿਟ ਮੰਤਰੀ ਡਾ ਰਵਜੋਤ ਸਿੰਘ ਵੀ ਹਾਜਰ ਸਨ।ਇਸ ਮੌਕੇ ਇਲਾਕੇ ਦੇ ਵੀਹ ਪਿੰਡਾਂ ਦੇ ਸਰਪੰਚ ਤੇ ਪੰਚ  ਅਤੇ ਇਲਾਕੇ ਦੀਆਂ ਨਾਮਵਰ ਸਖਸ਼ੀਅਤਾਂ ਵੀ ਹਾਜਰ ਸਨ। ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਸ ਮਨਜੋਤ ਸਿੰਘ ਤਲਵੰਡੀ, ਕੈਸ਼ੀਅਰ ਪਰਸ਼ੋਤਮ ਸਿੰਘ ਬਾਹਗਾ, ਐਡਵੋਕੇਟ ਗੁਰਵੀਰ ਸਿੰਘ ਚੌਟਾਲਾ, ਮਨਦੀਪ ਸਿੰਘ, ਜਸਵਿੰਦਰ ਸਿੰਘ ਧੁੱਗਾ, ਮਾ ਰਛਪਾਲ ਸਿੰਘ, ਚੈਂਚਲ ਸਿੰਘ ਬਾਹਗਾ, ਲਾਡੀ ਬੁੱਟਰ, ਸਰਬ ਬੁੱਟਰ, ਯੋਗੇਸ਼ ਸਪਰਾ, ਯੋਗੇਸ਼ ਅਗਰਵਾਲ, ਦਵਿੰਦਰ ਸਿੰਘ ਮੂਨਕ ਸਰਬੱਤ ਦਾ ਭਲਾ ਸੇਵਾ ਸੋਸਾਇਟੀ, ਭਾਈ ਗੁਰਦੀਪ ਸਿੰਘ ਡੱਫਰ, ਮਨਿੰਦਰ ਵਿਰਦੀ, ਸੀਮੂ ਗੜ੍ਹਦੀਵਾਲਾ, ਰੰਮੀ ਢੋਲਵਾਲ,ਜਸਦੀਪ ਸਿੰਘ,ਪੁਸ਼ਪਿੰਦਰ ਗੋਲਡੀ,ਅਮਰਜੀਤ ਮਾਹਲਾ, ਦਵਿੰਦਰ ਸਿੰਘ ਚੌਹਕਾ, ਸਰਪੰਚ ਪਰਦੀਪ ਸਿੰਘ ਤਲਵੰਡੀ, ਸ਼ਿੰਕੀ ਕਲਿਆਣ, ਜਗਰੂਪ ਸਿੰਘ, ਜਸਵੀਰ ਸਿੰਘ ਖਿਆਲਾ ਬੁਲੰਦਾਂ, ਨੰਬਰਦਾਰ ਜਗਤਾਰ ਸਿੰਘ, ਅੰਕੁਸ਼ ਪੰਡਿਤ,ਕੁਲਵੰਤ ਸਿੰਘ, ਹੈਪੀ ਅਰਗੋਵਾਲ, ਸਮਰਾ ਥੇਂਦਾ, ਬਿੰਦਰ ਕਾਲਰਾ, ਨਵੀਂ ਪੰਡੋਰੀ, ਪ੍ਰਿੰਸ ਕੁਮਾਰ, ਗੁਰਵਿੰਦਰ ਸਿੰਘ, ਬਿੱਟੂ ਬਾਹਗਾ, ਭਟੋਆ ਮਸਤੀਵਾਲ ਆਦਿ ਹਾਜ਼ਰ ਸਨ।