Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਚੰਡੀਗ੍ਹੜ ਪੰਜਾਬ ਜਰਨਲਿਸਟ ਐਸੋਸੀਏਸ਼ਨ ਵਿੱਚ ਲਗਾਤਾਰ ਪੱਤਰਕਾਰ ਸਾਥੀਆਂ ਦਾ ਸ਼ਾਮਿਲ ਹੋਣਾ ਜਾਰੀ

ਚੰਡੀਗ੍ਹੜ ਪੰਜਾਬ ਜਰਨਲਿਸਟ ਐਸੋਸੀਏਸ਼ਨ ਵਿੱਚ ਲਗਾਤਾਰ ਪੱਤਰਕਾਰ ਸਾਥੀਆਂ ਦਾ ਸ਼ਾਮਿਲ ਹੋਣਾ ਜਾਰੀ

ਬਟਾਲਾ 4 ਫਰਵਰੀ (PPT NEWS ) 

ਡਾਕਟਰ ਹਰਪਾਲ ਸਿੰਘ ਬਣਾਏ ਗਏ ਜ਼ਿਲਾ ਚੇਅਰਮੈਨ

: ਚੰਡੀਗ੍ਹੜ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੀ ਮੀਟਿੰਗ ਅੱਜ ਪੰਜਾਬ ਪ੍ਰਧਾਨ ਸਰਦਾਰ ਜਸਬੀਰ ਸਿੰਘ ਭੱਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਫ਼ਤਰ ਸ਼ੁਕਰਪੁਰਾ ਵਿੱਚ ਪੰਜਾਬ ਦੇ ਸੀਨੀਅਰ ਆਗੂ ਸੰਜੀਵ ਨਈਅਰ, ਅਤੇ ਸਰਦਾਰ ਭੂਪਿੰਦਰ ਸਿੰਘ ਸੋਢੀ ਦੀ ਅਗੁਵਾਈ ਵਿੱਚ ਹੋਈ ਇੱਸ ਮੋਕੇ ਤੇ ਯੂਨੀਅਨ ਵਿੱਚ ਸ਼ਾਮਿਲ ਹੋਣ ਵਾਲ਼ੇ ਸਾਥੀਆਂ ਦਾਂ ਸਵਾਗਤ ਕੀਤਾ ਗਿਆ ਜਿੱਸ ਵਿੱਚ ਸੀਨਿਅਰ ਪੱਤਰਕਾਰ ਅਵਿਨਾਸ਼ ਸ਼ਰਮਾ, ਡਾਕਟਰ ਹਰਪਾਲ ਸਿੰਘ, ਰਾਜ ਕੁਮਾਰ ਰਾਜੂ, ਕਮਲ ਕੁਮਾਰ, ਸਰਦਾਰ ਹਰਭਜਨ ਸਿੰਘ, ਅਤੇ ਹਰਪ੍ਰੀਤ ਸਿੰਘ ਦਾਂ ਹਾਰ ਪਾਂ ਕੇ ਯੂਨੀਅਨ ਵਿੱਚ ਸੁਆਗਤ ਕੀਤਾ ਗਿਆ ਯੂਨੀਅਨ ਵਿੱਚ ਸ਼ਾਮਿਲ ਹੋਣ ਵਾਲ਼ੇ ਸਾਥੀਆਂ ਨੇ ਕਿਹਾ ਕੀ ਪੰਜਾਬ ਪ੍ਰਧਾਨ ਸਰਦਾਰ ਜਸਬੀਰ ਸਿੰਘ ਭੱਟੀ ਵਲੋ ਪੰਜਾਬ ਦੇ ਵਿੱਚ ਇੱਕ ਚੰਗਾ ਨਾਮ ਬਣਾ ਲਿਆ ਅਤੇ ਉਹਨਾਂ ਵਲੋ ਪਤੱਰਕਾਰ ਸਾਥੀਆਂ ਨਾਲ ਹਮੇਸ਼ਾਂ ਖੜੇ ਰਹਿਣਾ ਇੱਸ ਮੌਕੇ ਤੇ ਸੰਜੀਵ ਮਹਿਤਾ ਸੰਜੂ, ਨੀਰਜ ਸ਼ਰਮਾ, ਸਰਦਾਰ ਇੰਦਰ ਮੋਹਨ ਸਿੰਘ ਸੋਢੀ, ਕਪਿਲ ਨਈਅਰ,ਸਰਦਾਰ ਬਲਦੇਵ ਸਿੰਘ ਖ਼ਾਲਸਾ, ਸੁਨੀਲ ਬਟਾਲਵੀ, ਸਾਥੀ ਮੋਜੂਦ ਸਨ ਇਸ ਮੌਕੇਂ ਤੇ ਸਹਿਮਤੀ ਨਾਲ਼ ਸੀਨੀਅਰ ਸਾਥੀ ਡਾਕਟਰ ਹਰਪਾਲ ਨੂੰ ਜ਼ਿਲ੍ਹੇ ਦਾਂ ਚੇਅਰਮੈਨ ਬਣਾਇਆ ਗਿਆ ਸਰਦਾਰ ਹਰਪਾਲ ਸਿੰਘ ਨੇਂ ਯੂਨੀਅਨ ਨੂੰ ਵਿਸ਼ਵਾਸ਼ ਦਿਵਾਇਆ ਕੀ ਯੂਨੀਅਨ ਵਲੋਂ ਮੈਨੂੰ ਦਿੱਤੀ ਗਈ ਜਿੰਮੇਦਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ