Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing *ਐੱਸ ਡੀ ਐਮ ਬਟਾਲਾ ਨੂੰ ਸ਼੍ਰੀ ਰਾਮ ਮੰਦਰ ਦੀ ਪ੍ਰਾਨ ਪ੍ਰਤਿਸ਼ਠਾ ਸਮਾਰੋਹ ਲਈ ਸੱਦਾ ਅਤੇ ਪਵਿੱਤਰ ਅਕਸ਼ਤ ਕਲਸ਼ ਦਿੱਤਾ*

*ਐੱਸ ਡੀ ਐਮ ਬਟਾਲਾ ਨੂੰ ਸ਼੍ਰੀ ਰਾਮ ਮੰਦਰ ਦੀ ਪ੍ਰਾਨ ਪ੍ਰਤਿਸ਼ਠਾ ਸਮਾਰੋਹ ਲਈ ਸੱਦਾ ਅਤੇ ਪਵਿੱਤਰ ਅਕਸ਼ਤ ਕਲਸ਼ ਦਿੱਤਾ*

ਬਟਾਲਾ 18 ਜਨਵਰੀ (ਅਵਿਨਾਸ਼ ਸ਼ਰਮਾ)

ਪਵਿੱਤਰ ਅਕਸ਼ਤ ਕਲਸ਼ ਪ੍ਰਾਪਤ ਕਰ ਆਪਣੇ ਆਪ ਨੂੰ ਵਡੇ ਭਾਗਾਂ ਵਾਲੀ ਮਹਿਸੂਸ ਕਰ ਰਹੀ ਹਾਂ : ਐੱਸ ਡੀ ਐਮ ਡਾਕਟਰ ਸ਼ਾਇਰੀ ਭੰਡਾਰੀ

: ਵਨਵਾਸੀ ਕਲਿਆਣ ਆਸ਼ਰਮ ਪੰਜਾਬ ਵਲੋ ਅਯੋਧਿਆ ਤੋ ਆਏ ਪਵਿੱਤਰ ਅਕਸ਼ਤ ਕਲਸ਼ ਅਤੇ ਪਤਰੱਕ ਐੱਸ ਡੀ ਐਮ ਅਤੇ ਕਮਿਸ਼ਨਰ ਬਟਾਲਾ ਡਾਕਟਰ ਸ਼ਾਇਰੀ ਭੰਡਾਰੀ ਨੂੰ ਦੇ ਕੇ 22 ਜਨਵਰੀ ਲਈ ਸਦਾ ਪਤਰ ਦਿੱਤਾ ਗਿਆ। ਇਸ ਮੌਕੇ ਤੇ ਵਨ ਵਾਸੀ ਕਲਿਆਣ ਆਸ਼ਰਮ ਦੇ ਪ੍ਰਾਂਤ ਸਚਿਵ ਦਿਨੇਸ਼ ਸੱਤੀ ਨੇ ਸੰਬੋਧਨ ਦੌਰਾਨ ਕਿਹਾ ਕਿ 22 ਜਨਵਰੀ ਦਾ ਦਿਨ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਦਰਜ ਹੋਵੇਗਾ। ਉਨ੍ਹਾਂ ਕਿਹਾ ਕਿ 22 ਜਨਵਰੀ ਦੇ ਲਈ ਲਗਭਗ ਹਰ ਮੰਦਿਰ ਵਿਚ ਐੱਲ ਈ ਡੀ ਦੀ ਵਿਵਸਥਾ ਕਰ ਦਿੱਤੀ ਗਈ ਹੈ। ਇਸ ਮੌਕੇ ਤੇ ਵਨ ਵਾਸੀ ਕਲਿਆਣ ਆਸ਼ਰਮ ਦੇ ਪ੍ਰਾਂਤ ਪਰਚਾਰ ਪਰਸਾਰ ਸਹਿ ਪਰਮੁੱਖ ਈਸ਼ੂ ਰਾਂਚਲ਼ ਨੇ ਕਿਹਾ ਕਿ ਇਹ ਸਿਰਫ ਭਾਰਤ ਵਿਚ ਹੀ ਨਹੀਂ ਪਰ ਵਿਦੇਸ਼ਾਂ ਵਿਚ ਵੀ ਸ਼੍ਰੀ ਰਾਮ ਭਗਤਾਂ ਵਲੋਂ 22 ਜਨਵਰੀ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਦੂਤਾਂ ਦੀਆਂ ਟੋਲੀਆਂ ਦਾ ਹਰ ਪਾਸੇ ਨਿੱਘਾ ਸਵਾਗਤ ਹੋ ਰਿਹਾ ਹੈ। ਇਸ ਮੌਕੇ ਦੇ ਅਯੋਧਿਆ ਤੋਂ ਆਏ ਪਵਿੱਤਰ ਅਕਸ਼ਤ ਕਲਸ਼ ਅਤੇ ਸੱਦਾ ਪ੍ਰਾਪਤ ਕਰਨ ਤੋ ਬਾਅਦ ਐੱਸ ਡੀ ਐਮ ਬਟਾਲਾ ਡਾਕਟਰ ਸ਼ਾਇਰੀ ਭੰਡਾਰੀ ਨੇ ਕਿਹਾ ਕਿ ਪਵਿੱਤਰ ਅਕਸ਼ਤ ਪ੍ਰਾਪਤ ਕਰ ਆਪਣੇ ਆਪ ਨੂੰ ਵਡੇ ਭਾਗਾਂ ਵਾਲੀ ਮਹਿਸੂਸ ਕਰ ਰਹੀ ਹਾਂ। ਉਨ੍ਹਾਂ ਵਲੋ ਵਨ ਵਾਸੀ ਕਲਿਆਣ ਆਸ਼ਰਮ ਦੀ ਟੀਮ ਦਾ ਸੱਦਾ ਦੇਣ ਤੇ ਵਿਸੇਸ਼ ਤੋਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਏ ਟੀ ਪੀ ਪਰਮਜੋਤ ਸਿੰਘ , ਸੁਪਰਡੈਂਟ ਸ਼ਿਵ ਕੁਮਾਰ ਅਤੁਲ ਬਜਾਜ ਆਰਆਰਐੱਸ ਦੇ ਬਾਹਰੀ ਨਗਰ ਪਰਮੁੱਖ, ਲਵਲੀ ਕੁਮਾਰ, ਵਿਨੋਦ ਸ਼ਰਮਾ ਹਾਜ਼ਿਰ ਸਨ।*