Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਗੜ੍ਹਦੀਵਾਲਾ ਸ਼ਹਿਰ ਦੀ ਸਫਾਈ ਨੂੰ ਮੁੱਖ ਰੱਖਦੇ ਹੋਏ ਦੋ ਨਵੇਂ ਟਰੈਕਟਰ ਸਮੇਤ ਲੋਡਰ ਅਤੇ ਇੱਕ ਟਰਾਲੀ ਦੀ ਕੀਤੀ ਜਾਵੇਗੀ ਖਰੀਦ : MLA ਜਸਵੀਰ ਸਿੰਘ ਰਾਜਾ / ਜਸਵਿੰਦਰ ਸਿੰਘ ਜੱਸਾ

ਗੜ੍ਹਦੀਵਾਲਾ ਸ਼ਹਿਰ ਦੀ ਸਫਾਈ ਨੂੰ ਮੁੱਖ ਰੱਖਦੇ ਹੋਏ ਦੋ ਨਵੇਂ ਟਰੈਕਟਰ ਸਮੇਤ ਲੋਡਰ ਅਤੇ ਇੱਕ ਟਰਾਲੀ ਦੀ ਕੀਤੀ ਜਾਵੇਗੀ ਖਰੀਦ : MLA ਜਸਵੀਰ ਸਿੰਘ ਰਾਜਾ / ਜਸਵਿੰਦਰ ਸਿੰਘ ਜੱਸਾ

  • ਗੜ੍ਹਦੀਵਾਲਾ 27 ਦਸੰਬਰ (ਚੌਧਰੀ / ਯੋਗੇਸ਼ ਗੁਪਤਾ) 

: ਅੱਜ ਦਫਤਰ ਨਗਰ ਕੌਸਲ ਗੜ੍ਹਦੀਵਾਲਾ ਵਿਖੇ ਨਗਰ ਕੌਸਲ ਗੜ੍ਹਦੀਵਾਲਾ ਦੀ ਮਹੀਨਾਵਰ ਆਮ ਮੀਟਿੰਗ ਹੋਈ।ਇਸ ਮੀਟਿੰਗ ਵਿਚ ਇਸ ਮੀਟਿੰਗ ਵਿੱਚ ਸ ਜਸਵੀਰ ਸਿੰਘ ਰਾਜਾ ਹਲਕਾ ਵਿਧਾਇਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਸ਼ਹਿਰ ਵਿੱਚ ਸਫਾਈ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ, ਸਟਰੀਟ ਲਾਈਟਾਂ ਸਬੰਧੀ, ਸ਼ਹਿਰ ਵਿੱਚ ਪੈਚ ਵਰਕ, ਮੇਨ ਰੋਡ ਤੇ ਟਰੈਫਿਕ ਦੀ ਸਮੱਸਿਆ ਅਤੇ ਹੋਰ ਸ਼ਹਿਰ ਦੀਆਂ ਮੁੱਖ ਸਮੱਸਿਆ ਦਾ ਹੱਲ ਕਰਨ ਲਈ ਵਿਚਾਰ ਕੀਤਾ ਗਿਆ। ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ਼ਹਿਰ ਦੀ ਸਫਾਈ ਨੂੰ ਮੁੱਖ ਰੱਖਦੇ ਹੋਏ ਦੋ ਨਵੇਂ ਟਰੈਕਟਰ ਸਮੇਤ ਲੋਡਰ ਅਤੇ ਇੱਕ ਟਰਾਲੀ ਦੀ ਖਰੀਦ ਕੀਤੀ ਜਾਵੇ। ਸ਼ਹਿਰ ਵਿੱਚ ਕੱਚੇ ਮਕਾਨਾਂ ਵਾਲੇ ਵਿਆਕਤੀਆਂ ਦੇ ਖਾਤਿਆ ਵਿੱਚ ਬਣਦੀਆਂ ਕਿਸ਼ਤਾ ਪਾਉਣ ਵਿੱਚ ਤੇਜੀ ਲਿਆਂਦੀ ਜਾਵੇ।ਇਸ ਮੀਟਿੰਗ ਵਿੱਚ ਸ. ਜਸਵਿੰਦਰ ਸਿੰਘ ਜੱਸਾ ਪ੍ਰਧਾਨ ਨਗਰ ਕੌਂਸਲ,ਸਿਮਰਨ ਢੀਂਡਸਾ ਕਾਰਜ ਸਾਧਕ ਅਫਸਰ, ਸੰਦੀਪ ਜੈਨ ਵਾਇਸ ਪ੍ਰਧਾਨ,  ਚੌਧਰੀ ਪਰਮਜੀਤ ਕੌਰ,ਸੁਦੇਸ਼ ਕੁਮਾਰ ਟੋਨੀ, ਹਰਵਿੰਦਰ ਕੁਮਾਰ, ਅਨੁਰਾਧਾ, ਕਮਲਜੀਤ ਕੌਰ, ਸਰੋਜ ਕੁਮਾਰ, ਸੁਨੀਤਾ ਕੁਮਾਰੀ , ਕੈਪਟਨ ਕੁਮਾਰ ਲੇਖਾਕਾਰ, ਨਿਰਮਲ ਸਿੰਘ ਭਾਗ ਅਫਸਰ ਅਤੇ ਦਫਤਰੀ ਸਟਾਫ ਹਾਜਰ मी।