ਗੜ੍ਹਦੀਵਾਲਾ : (ਯੋਗੇਸ਼ ਗੁਪਤਾ) ਪਿੰਡ ਡੱਫਰ ਵਿਖੇ ਸਮੂਹ ਨਗਰ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਦੂਜਾ ਕ੍ਰਿਕੇਟ ਕੱਪ 10 ਤੇ 11 ਜੂਨ ਨੂੰ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਟੂਰਨਾਮੈਂਟ ਕਮੇਟੀ ਦੇ ਮੁਖੀ ਸੰਦੀਪ ਸਿੰਘ ਸੋਨੂੰ ਡੱਫਰ ਅਤੇ ਹਾਜਰ ਮੇਮਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ (ਬ) ਸਰਦਾਰ ਕਮਲਜੀਤ ਸਿੰਘ ਕੋਲਾਰ ਅਤੇ ਇਨਾਮਾਂ ਦੀ ਵੰਡ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਹਲਕਾ ਟਾਂਡਾ ਇੰਚਾਰਜ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ ਕਰਨਗੇ । ਇਸ ਟੂਰਨਾਮੈਂਟ ਵਿੱਚ ਪਹਿਲਾਂ ਇਨਾਮ 21 ਹਜਾਰ ਰੁਪਏ, ਦੂਜਾ ਇਨਾਮ 15 ਹਜਾਰ ਰੁਪਏ ਤੇ ਤੀਜਾ ਇਨਾਮ 2100 ਰੁਪਏ ਦਿੱਤਾ ਜਾਵੇਗਾ। ਇਸੇ ਤਰਾਂ ਮੈਨ ਆਫ ਦੀ ਸੀਰੀਜ ਜਿੱਤਣ ਵਾਲੇ ਖਿਡਾਰੀ ਨੂੰ ਐਲ ਈ ਡੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਟੂਰਨਾਮੈਂਟ ਵਿਚ ਬੈਸਟ ਵੈਟਸਮੈਨ ਨੂੰ ਫੈਨ ਤੇ ਵੈਸਟ ਬਾੱਲਰ ਨੂੰ ਜੇਐਮਜੀ ਨਾਲ ਸਨਮਾਨਿਤ ਕੀਤਾ ਜਾਵੇਗਾ । ਊਨਾ ਦੱਸਿਆ ਕੀ ਇਸ ਮੈਚ ਸੰਬੰਧੀ ਤਿਆਰੀਆਂ ਮੁੱਕਮਲ ਕਰ ਲਇਆ ਗਈਆ ਹਨ ।
ਪਿੰਡ ਡੱਫਰ ਵਿਖੇ ਦੋ ਦਿਵਸੀ ਹੋਣ ਵਾਲੇ ਦੁੱਜੇ ਕ੍ਰਿਕੇਟ ਕੱਪ ਸੰਬੰਧੀ ਤਿਆਰੀਆਂ ਮੁੱਕਮਲ : ਸੰਦੀਪ ਸੋਨੂ ਡੱਫਰ
- Post published:June 9, 2023
You Might Also Like
ਤ੍ਰਿਪਤ ਬਾਜਵਾ ਦੀ ਅਗਵਾਈ ਹੇਠ ਬਟਾਲਾ ਸ਼ਹਿਰ ‘ਚ….
ਖਾਲਸਾ ਕਾਲਜ ਗੜ੍ਹਦੀਵਾਲਾ ਦੇ ਨਤੀਜੇ ਰਹੇ ਸ਼ਾਨਦਾਰ
ਪੁਲਿਸ ਨੇ ਅੰਤਰਰਾਜੀ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼, ਦੋ ਭਰਾਵਾਂ ਦੀ…
ਨੌਜਵਾਨਾਂ ਤੇ ਕਮਜ਼ੋਰ ਵਰਗਾਂ ਨੂੰ ਤਰਜੀਹ ਦੇ ਆਧਾਰ ’ਤੇ ਕਰਜ਼ੇ ਦੇਣ ਬੈਂਕਾਂ : ਡਿਪਟੀ ਕਮਿਸ਼ਨਰ







