Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਹਲਕਾ ਗੜ੍ਹਦੀਵਾਲਾ ਦੇ ਬਿਜਲੀ ਖਪਤਕਾਰ ਇਸ ਸਕੀਮ ਦਾ 6 ਜੂਨ ਨੂੰ ਉਠਾ ਸਕਦੇ ਹਨ ਫਾਇਦਾ.. ਪੜੋ ਪੂਰਾ ਵੇਰਵਾ

ਹਲਕਾ ਗੜ੍ਹਦੀਵਾਲਾ ਦੇ ਬਿਜਲੀ ਖਪਤਕਾਰ ਇਸ ਸਕੀਮ ਦਾ 6 ਜੂਨ ਨੂੰ ਉਠਾ ਸਕਦੇ ਹਨ ਫਾਇਦਾ.. ਪੜੋ ਪੂਰਾ ਵੇਰਵਾ

ਗੜ੍ਹਦੀਵਾਲਾ (ਚੌਧਰੀ) 

5 ਜੂਨ : ਹਲਕਾ ਗੜ੍ਹਦੀਵਾਲਾ ਦੇ ਬਿਜਲੀ ਖਪਤਕਾਰ ਇਸ ਸਕੀਮ ਦਾ 6 ਜੂਨ ਨੂੰ ਫਾਇਦਾ ਉਠਾ ਸਕਦੇ ਹਨ। ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਨਿਮਨ-ਹਸਤਾਖਰ ਵਲੋ ਇਲਾਕੇ ਦੇ ਸਮੂਹ ਖਪਤਕਾਰਾਂ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ ਮਿਤੀ 06.06.2023 ਨੂੰ ਸਵੇਰੇ 8.00 ਵਜੇ ਤੋ ਦੁਪਿਹਰ 2.00 ਤੱਕ ਸ/ਡ ਗੜਦੀਵਾਲਾ ਵਿਖੇ ਡਿਫਾਲਟਰ ਬਿਜਲੀ ਖਪਤਕਾਰਾ ਲਈ ਉ.ਟੀ.ਐਸ ਸਕੀਮ ਅਧੀਨ ਬਿਜਲੀ ਬਿੱਲਾ ਦੀ ਬਕਾਇਆ ਰਾਸ਼ੀ ਤੇ ਲੇਟ ਪੇਮੈਂਟ ਸਧਾਰਨ ਵਿਆਜ ਸਮੇਤ,ਕੁਨੈਕਸ਼ਨ ਕੱਟਣ ਤੌ ਜੌੜਨ ਦੀ ਮਿਆਦ 6 ਮਹੀਨੇ /ਜਾਂ ਘੱਟ-ਕੋਈ ਵੀ ਪੈਸਾ ਨਹੀ ਮਿਆਦ 6 ਮਹੀਨੇ/ ਜਾਂ ਵੱਧ -ਸਿਰਫ 6 ਮਹੀਨਿਆ ਦੇ ਚਾਰਜਿਸ ਲਏ ਜਾਣਗੇ ਅਤੇ ਪੇਮੈਂਟ । ਸਾਲ ਵਿੱਚ 4 ਕਿਸ਼ਤਾ ਰਾਹੀ ਭਰਨ ਲਈ ਕੈਂਪ ਲਗਾਇਆ ਜਾ ਰਿਹਾ ਹੈ ।ਖਪਤਕਾਰ ਇਸ ਸਕੀਮ ਦਾ ਫਾਇਦਾ ਉਠਾ ਸਕਦੇ ਹਨ।