ਗੜ੍ਹਦੀਵਾਲਾ : (ਯੋਗੇਸ਼ ਗੁਪਤਾ,ਚੌਧਰੀ) ਪਿੰਡ ਡੱਫਰ ਵਿਖੇ ਸਮੂਹ ਨਗਰ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਦੂਜਾ ਕ੍ਰਿਕੇਟ ਕੱਪ 10 ਤੇ 11 ਜੂਨ ਨੂੰ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਟੂਰਨਾਮੈਂਟ ਕਮੇਟੀ ਦੇ ਮੁਖੀ ਸੰਦੀਪ ਸਿੰਘ ਸੋਨੂੰ ਡੱਫਰ ਅਤੇ ਕੁਲਵੀਰ ਸਹੋਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪਹਿਲਾਂ ਇਨਾਮ 21 ਹਜਾਰ ਰੁਪਏ, ਦੂਜਾ ਇਨਾਮ 15 ਹਜਾਰ ਰੁਪਏ ਤੇ ਤੀਜਾ ਇਨਾਮ 2100 ਰੁਪਏ ਦਿੱਤਾ ਜਾਵੇਗਾ। ਇਸੇ ਤਰਾਂ ਮੈਨ ਆਫ ਦੀ ਸੀਰੀਜ ਜਿੱਤਣ ਵਾਲੇ ਖਿਡਾਰੀ ਨੂੰ ਐਲ ਈ ਡੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਟੂਰਨਾਮੈਂਟ ਵਿਚ ਬੈਸਟ ਵੈਟਸਮੈਨ ਨੂੰ ਫੈਨ ਤੇ ਵੈਸਟ ਬਾੱਲਰ ਨੂੰ ਜੇਐਮਜੀ ਨਾਲ ਸਨਮਾਨਿਤ ਕੀਤਾ ਜਾਵੇਗਾ ।
ਪਿੰਡ ਡੱਫਰ ਵਿਖੇ ਦੂਜਾ ਦੂਜਾ ਕ੍ਰਿਕੇਟ ਕੱਪ 10 ਤੇ 11 ਜੂਨ ਨੂੰ
- Post published:May 14, 2023
You Might Also Like
LATEST GARHDIWALA…..ਭਗਵਾਨ ਸ੍ਰੀ ਵਾਲਮੀਕਿ ਮੰਦਿਰ ਗੜ੍ਹਦੀਵਾਲਾ ਵਿਖੇ ਨਤਮਸਤਕ ਹੋਏ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ
ਪੰਜਾਬ ਸਰਕਾਰ ਵਲੋਂ ਸੂਬੇ ‘ਚ 28 ਦਸੰਬਰ ਨੂੰ ਛੁੱਟੀ ਦਾ ਐਲਾਨ
ਐਕਸ ਸਰਵਿਸਮੈਨ ਭਾਜਪਾ ਜਿਲਾ ਪ੍ਰਧਾਨ ਨਰੇਸ਼ ਡਡਵਾਲ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਪਿੰਡ ਫਤਿਹਪੁਰ ਪੁੱਜਣ ਤੇ ਕਿੱਤਾ ਨਿੱਘਾ ਸਵਾਗਤ
ਕੰਢੀ ਦੇ ਪਿੰਡ ਕੋਈ ‘ਚ ਹਲਕਾ ਵਿਧਾਇਕ ਨੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ,ਕਈ ਸਮਸਿਆਵਾਂ ਦਾ ਮੌਕੇ ਤੇ ਕੀਤਾ ਨਿਪਟਾਰਾ







