Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਕਿਸਾਨਾਂ ਤੇ ਮਜਦੂਰਾਂ ਦੇ ਧਰਨੇ ਦੇ 11 ਵੇਂ ਦਿਨ ਕੀਤਾ ਡੀ ਸੀ ਦਫਤਰ ਮੇਨ ਗੇਟ ਬੰਦ ਕਰਨ ਦਾ ਐਲਾਨ

ਕਿਸਾਨਾਂ ਤੇ ਮਜਦੂਰਾਂ ਦੇ ਧਰਨੇ ਦੇ 11 ਵੇਂ ਦਿਨ ਕੀਤਾ ਡੀ ਸੀ ਦਫਤਰ ਮੇਨ ਗੇਟ ਬੰਦ ਕਰਨ ਦਾ ਐਲਾਨ

ਹੁਸ਼ਿਆਰਪੁਰ ( ਤਰਸੇਮ ਦੀਵਾਨਾ )

6 ਦਸੰਬਰ : ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵਲੋ ਡੀ ਸੀ ਦਫਤਰ ਦੇ ਬਾਹਰ ਲਾਏ ਗਏ ਧਰਨੇ ਨੂੰ ਅੱਜ 11 ਦਿਨ ਹੋ ਚੁੱਕੇ ਹਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਪੰਜਾਬ ਦੀ ਕੋਰ ਕਮੇਟੀ ਵਲੋ ਆਪਣੇ ਸੰਘਰਸ਼ ਦੀ ਰਫਤਾਰ ਨੂੰ ਤੇਜ ਕਰਦਿਆ ਐਲਾਨ ਕੀਤੇ ਸਨ ਉਸੇ ਕੜੀ ਤਹਿਤ ( ਅੱਜ ) 7 ਦਸੰਬਰ ਨੂੰ ਡੀ ਸੀ ਦਫਤਰ ਦਾ ਮੇਨ ਗੇਟ 12 ਵਜੇ ਤੋ ਸ਼ਾਮ 4 ਵਜੇ ਤੱਕ ਬੰਦ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਪ੍ਰਮਜੀਤ ਸਿੰਘ ਭੁੱਲਾ ਅਤੇ ਜਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਨੇ ਬੋਲਦਿਆ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਭਗਵੰਤ ਮਾਨ ਦੀ ਪੰਜਾਬ ਸਰਕਾਰ ਨੇ ਸਾਡੀ ਹੁਣ ਤੱਕ ਇੱਕ ਵੀ ਨਹੀ ਸੁਣੀ ਜਦਕਿ ਅਸੀ ਕਿਸਾਨਾ ਮਜਦੂਰਾ ਦੀਆਂ ਹੱਕੀ ਮੰਗਾ ਨੂੰ ਲੈਕੇ ਮੋਰਚਾ ਲਾਈ ਬੈਠੇ ਹਾ ਪੰਜਾਬ ਵਿੱਚ ਭਾਰਤ ਮਾਲਾ ਯੋਜਨਾ ਤਹਿਤ ਜੋ ਹਾਈਵੇ ਵਿੱਚ ਕਿਸਾਨਾ ਦੀਆਂ ਜਮੀਨਾ ਅ ਰਹੀਆ ਹਨ ਉਹਨਾ ਦਾ ਮੁਆਵਜਾ ਇੱਕਸਾਰ ਕਰਕੇ ਛੇ ਗੁਣਾ ਕੀਤਾ ਜਾਵੇ ਅਤੇ 100% ਉਜਾੜਾ ਭੱਤਾ ਜਾਵੇ ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਪਿੱਛਲੇ ਸਾਲ ਕਿਸਾਨਾ ਦੀਆਂ ਉਜੜੀਆ ਫਸਲਾਂ ਨਰਮਾ ਬਾਸਮਤੀ ਦਾ 17.5 ਹਜਾਰ ਪ੍ਰਤੀ ਏਕੜ ਮੁਆਵਜਾ ਦੇਵੇ ਅਤੇ ਆਪਣੇ ਆਪਣੇ ਮੁਤਾਬਿਕ ਇਸ ਸਾਲ ਉਜੜੀਾ ਫਸਲਾਂ ਦਾ ਮੁਆਵਜਾ 50 ਹਜਾਰ ਰੁਪਏ ਤੁਰੰਤ ਦੇਵੇ ਇਸ ਮੌਕੇ ਜਗਦੀਪ ਸਿੰਘ ਜੱਗੀ ਗਿੱਲ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੇ ਵਰਦਿਆ ਕਿਹਾ ਕਿ ਕਿ ਸਾਡੇ ਦੇਸ਼ ਦਾ ਪਾਣੀ ਅਤੇ ਹਵਾ ਪੂਜੀਵਾਦੀ ਵਲੋ ਲਗਾਈਆ ਫੈਕਟਰੀਆਂਠਬਾਹ ਕਰ ਰਹੀਆਂਹ੍ਯਨ ਅਤੇ ਇਸ ਦਾ ਠੀਕਰਾ ਕਿਸਾਨਾ ਸਿਰ ਭੰਨਿਆ ਜਾ ਰਿਹਾ ਹੈ ਪੰਜਾਬ ਸਰਕਾਰ ਸਕੂਲਾ ਕਾਲਜਾ ਅਤੇ ਯੂਨੀਵਰਸਿਟੀਆਂ ਵਿੱਚ ਮੁਫਤ ਸਿਖਿਆ ਦੇਣ ਦਾ ਪ੍ਰਬੰਧ ਕਰੇ ਪੂਰੇ ਪੰਜਾਬ ਵਿੱਚ ਨਸ਼ਾ ਅੱਜ ਵੀ ਸ਼ਰੇਆਮ ਵਿੱਕ ਰਿਹਾ ਹੈ ਨਸ਼ਿਆ ਦੇ ਸੁਦਾਗਰ ਬੇ-ਖੋਫ ਆਪਣਾ ਗੋਰਖ ਧੰਦਾ ਚਲਾ ਰਹੇ ਹਨ ਇਹਨਾਂ ਖਿਲਾਫ਼ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕਰਕੇ ਇਹਨਾਂ ਨੂੰ ਜੇਲ੍ਹਾ ਵਿੱਚ ਡੱਕਿਆ ਜਾਵੇ ਇਸ ਮੌਕੇ ਹੋਰਨਾ ਤੋ ਇਲਾਵਾ ਨਿਰਮਲ ਸਿੰਘ ਬਾਜਵਾ ਦਵਿੰਦਰ ਸਿੰਘ ਕਾਹਲੋ ਦਲਜੀਤ ਸਿੰਘ ਰਤਨ ਸਿੰਘ ਬਸੋਆ ਗੁਰਨਾਮ ਸਿੰਘ ਭੁੱਲਰ ਲੱਖੀ ਸਿੰਘ ਮੁਲਤਾਨੀ ਬਲਵਿੰਦਰ ਸਿੰਘ ਸੁੱਖਾ ਸਿੰਘ ਹਰਬੰਸ ਕੌਰ ਸ਼ੁਸਮਾ ਨਛੱਤਰ ਕੌਰ ਜਸਵੀਰ ਕੌਰ ਜਤਿੰਦਰ ਕੌਰ ਰੀਨਾ ਕੁਮਾਰੀ ਮਨਜੀਤ ਕੌਰ ਅਤੇ ਸੀਮਾ ਆਦਿ ਹਾਜਰ ਸਨ ।

error: copy content is like crime its probhihated