Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing ਜੰਗਲਾਤ ਵਿਭਾਗ ਨੇ ਨਜਾਇਜ਼ ਖੈਰ ਕਟਾਨ ਮਾਫੀਆ ਤੇ ਕੱਸਿਆ ਸ਼ਿਕੰਜਾ 

ਜੰਗਲਾਤ ਵਿਭਾਗ ਨੇ ਨਜਾਇਜ਼ ਖੈਰ ਕਟਾਨ ਮਾਫੀਆ ਤੇ ਕੱਸਿਆ ਸ਼ਿਕੰਜਾ 

ਤਲਵਾੜਾ / ਦਸੂਹਾ (ਚੌਧਰੀ) 

ਜੰਗਲਾਤ ਵਿਭਾਗ ਨੇ ਨਜਾਇਜ਼ ਖੈਰ ਕਟਾਨ ਮਾਫੀਆ ਤੇ ਕੱਸਿਆ ਸ਼ਿਕੰਜਾ 

29 ਸਤੰਬਰ : 16 ਟੋਟੇ ਖੈਰ ਸਮੇਤ ਇੱਕ ਕਾਰ ਨੂੰ ਤਲਵਾੜਾ ਪੁਲਿਸ ਨੇ ਕਾਬੂ ਕਰਕੇ ਨਾ ਮਾਲੂਮ ਵਿਅਕਤੀਆਂ ਤੇ ਮਾਮਲਾ ਮਾਮਲਾ ਦਰਜ ਕੀਤਾ ਹੈ।

ਤਲਵਾੜਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਹਾਊਸ ਨੰਬਰ 465 ਮੁਹੱਲਾ ਕਾਜੀ ਮੋਰ ਬਟਾਲਾ ਥਾਣਾ ਸਿਟੀ ਬਟਾਲਾ ਮਹਿਕਮਾ ਜੰਗਲਾਤ ਵਿੱਚ ਬਤੋਰ ਬਣ ਗਾਰਡ ਡਿਊਟੀ ਕਰਦਾ ਹੈ ਜਿਸ ਦੀ ਡਿਊਟੀ ਦਮੋਵਾਲ ਬੀਟ ਮਹਿਕਮਾ ਜੰਗਲਾਤ ਤਲਵਾੜਾ 1ਰੇਜ ਵਿਚ ਵਣ ਗਾਰਡ ਸੀ ਨਿਗਰਾਨ ਦੀ ਹੈ ਮਿਤੀ 22-09-22 ਨੂੰ ਸਮੇਤ ਅਜੇ ਕੁਮਾਰ ਵਣ ਰੇਜ ਬਲਾਕ ਅਫਸਰ ਘਗਵਾਲ ਬਲਾਕ ਤਲਵਾੜਾ ਰੇਂਜ ਮਿਲ ਕੇ ਰਾਤ ਨੂੰ ਸਰਕਾਰੀ ਗੱਡੀ ਤੇ ਸਵਾਰ ਹੋ ਕੇ ਗਸ਼ਤ ਕਰ ਰਹੇ ਸੀ ਤਾਂ ਰਾਤ ਕਰੀਬ 02:00 ਵਜੇ ਸਰਕਾਰੀ ਜੰਗਲ ਆਰ 5 ਬਿੰਦਰਾਬਨ ਹੱਦ ਬਸਤ ਪੱਸੀ ਕਰੋੜਾ ਪੂਜੇ ਤਾਂ ਅਸੀ ਦੱਰਖਤ ਕਟਣ ਤੇ ਆਰਾ ਚਲਣ ਦੀ ਅਵਾਜ ਸੁਣੀ ਤਾਂ ਅਸੀਂ ਦੋਨੇ ਜਣੇ ਸਮੇਤ ਸਰਕਾਰੀ ਗੱਡੀ ਪਰ ਸਵਾਰ ਹੋ ਕੇ ਮੋਕਾ ਪਰ ਪੁਜੇ ਤਾਂ ਸਾਨੂ ਕੁਝ ਨਾਮੂਲਮ ਵਿਅਕਤੀ ਦੇਖ ਕੇ ਮੋਕਾ ਤੋ ਹਨੇਰੇ ਦਾ ਫਾਇਦਾ ਲੈਂਦੇ ਹੋਏ ਭੱਜ ਗਏ ਜਦੋਂ ਅਸੀਂ ਦੇਖਿਆ ਤਾਂ ਉਥੇ ਸੈਂਟਰੋ ਕਾਰ ਨੰਬਰ ਡੀ ਐਲ 3- ਸੀ ਏ ਪੀ 9365 ਖੜੀ ਸੀ ਜਿਸ ਵਿਚ ਦਰੱਖਤ ਖੈਰ ਦੇ ਚਾਰ ਟੋਟੇ ਲੋਡ ਸਨ ਅਤੇ ਕਾਰ ਦੇ ਆਸੇ ਪਾਸੇ 12 ਟੋਟੇ ਖੇਰ ਖਿਲਰੇ ਪਏ ਸਨ ਇਹਨਾ ਨਾਮਲੂਮ ਵਿਆਕਤੀਆਂ ਨੇ ਜੰਗਲ ਵਿਚੋਂ ਖੈਰ ਦੇ ਦਰਖਤਾਂ ਦੀ ਚੋਰੀ ਕਟਾਈ ਕੀਤੀ ਹੈ ਜਿਸਤੇ ਮੁਕੱਦਮਾ ਦਰਜ ਕੀਤਾ ਗਿਆ।