ਗੜ੍ਹਦੀਵਾਲਾ : (ਯੋਗੇਸ਼ ਗੁਪਤਾ) ਬੀਤੇ ਦਿਨੀ ਮੁਖਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਵਲੋਂ ਜਾਰੀ ਕਿੱਤੀ ਗਈ ਈਮਪਰੁਵਮੈਂਟ ਟ੍ਰਸ੍ਟ ਦੇ ਚੈਅਰਮੈਨ ਦੀ ਨਿਯੁਕਤ ਦੀ ਲਿਸਟ ਜਨਤਕ ਕੀਤੀ ਗਈ । ਜਿਸ ਵਿਚ ਹੁਸ਼ਿਆਰਪੁਰ ਤੋਂ ਹਰਮੀਤ ਸਿੰਘ ਔਲਖ ਨੂੰ ਈਮਪਰੁਵਮੈਂਟ ਟ੍ਰਸ੍ਟ ਦੇ ਚੈਅਰਮੈਨ ਨਿਯੁਕਤ ਕਿੱਤਾ ਗਿਆ । ਜਿਸ ਦੀ ਖੁਸ਼ੀ ਵਿਚ ਅੱਜ ਓਹਨਾ ਦੇ ਸ਼ੁਭਚਿੰਤਕਾਂ ਵਲੋਂ ਘਰ ਜਾ ਕੇ ਵਧਾਈ ਦਿੱਤੀ ਗਈ ਅਤੇ ਮੂੰਹ ਮਿੱਠਾ ਕਰਵਾਇਆ ਗਿਆ । ਇਸ ਮੌਕੇ ਤੇ ਵਿੱਕੀ ਪਹਿਲਵਾਨ,ਆਪ ਨੇਤਾ ਰਾਜੂ ਗੁਪਤਾ,ਸ਼ਾਬਾਜ਼ ਸਿੰਘ ਧੁੱਗਾ,ਸਾਬੀ ਸਰਪੰਚ ਬੋਦਲ ਕੋਟਲੀ,ਸੋਨੂ ਪਹਿਲਵਾਨ,ਬਿੱਲਾ ਅੱਲੜਪਿੰਡੀ,ਪਟਵਾਰੀ ਰਾਏਪੁਰ,ਸਿਮਰਨ ਘੋੜਾ ਆਦਿ ਹਾਜਰ ਸਨ ।
ਹਰਮੀਤ ਔਲਖ ਨੂੰ ਈਮਪਰੁਵਮੈਂਟ ਟ੍ਰਸ੍ਟ ਦੇ ਹੁਸ਼ਿਆਰਪੁਰ ਤੋਂ ਚੇਅਰਮੈਨ ਨਿਯੁਕਤ ਹੋਣ ਤੇ ਸ਼ੁਭਚਿੰਤਕਾਂ ਵਲੋਂ ਵਧਾਈ ਦਿੱਤੀ ਗਈ
- Post published:September 9, 2022
You Might Also Like
*ਸਰਕਾਰੀ ਸੀਨੀਅਰ ਸਕੈਡੰਰੀ ਸਮਾਰਟ ਸਕੂਲ ਮਨਹੋਤਾ ਦੇ ਦਸ ਖਿਡਾਰੀਆਂ ਦੀ ਰਾਜ ਪੱਧਰ ਲਈ ਹੋਈ ਚੋਣ*
ਲਵਦੀਪ ਸਿੰਘ ਧੂਤ ਹੋਣਗੇ ਗੜ੍ਹਦੀਵਾਲਾ ਦੇ ਨਾਇਬ ਤਹਿਸੀਲਦਾਰ…ਦੇਖੋਂ ਪੁਰੀ TRANSFER ਲਿਸਟ
ਆਮ ਆਦਮੀ ਪਾਰਟੀ ਈਸਟ ਇੰਡੀਆ ਕੰਪਨੀ ਦਾ ਅਜੋਕਾ ਰੂਪ,ਕੇਜਰੀਵਾਲ ਅਤੇ ਉਸ ਦੀ ਜੁੰਡਲੀ ਦਾ ਇਕੋ ਮਨੋਰਥ ਪੰਜਾਬ ਨੂੰ ਲੁੱਟਣਾ : ਮੁੱਖ ਮੰਤਰੀ ਚੰਨੀ
ਮਿਲਾਪ ਦਿਵਸ ਨੂੰ ਸਮਰਪਿਤ 13ਵਾਂ ਨਗਰ ਕੀਰਤਨ ਚਰਨ ਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਪੁੱਜਣ ਤੇ ਕੀਤਾ ਭਰਵਾਂ ਸਵਾਗਤ








