Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਕੰਢੀ ਕਨਾਲ ਨਹਿਰ ਨੂੰ ਹੇਠੋਂ ਕੱਚਾ ਰੱਖ ਕੇ ਖੇਤਾਂ ਨੂੰ ਸਿੰਚਾਈ ਯੋਗ ਪਾਣੀ ਦੇਣ ਲਈ ਫਤਿਹਪੁਰ ਭੱਟਲਾਂ ਦੇ ਵਾਸੀਆਂ ਨੇ ਜਤਾਈ ਸਹਿਮਤੀ 

ਕੰਢੀ ਕਨਾਲ ਨਹਿਰ ਨੂੰ ਹੇਠੋਂ ਕੱਚਾ ਰੱਖ ਕੇ ਖੇਤਾਂ ਨੂੰ ਸਿੰਚਾਈ ਯੋਗ ਪਾਣੀ ਦੇਣ ਲਈ ਫਤਿਹਪੁਰ ਭੱਟਲਾਂ ਦੇ ਵਾਸੀਆਂ ਨੇ ਜਤਾਈ ਸਹਿਮਤੀ 

ਕੰਢੀ ਕਨਾਲ ਨਹਿਰ ਨੂੰ ਹੇਠੋਂ ਕੱਚਾ ਰੱਖ ਕੇ ਖੇਤਾਂ ਨੂੰ ਸਿੰਚਾਈ ਯੋਗ ਪਾਣੀ ਦੇਣ ਲਈ ਫਤਿਹਪੁਰ ਭੱਟਲਾਂ ਦੇ ਵਾਸੀਆਂ ਨੇ ਜਤਾਈ ਸਹਿਮਤੀ 
ਗੜ੍ਹਦੀਵਾਲਾ 26 ਜੂਨ (ਚੌਧਰੀ) : ਅੱਜ ਪਿੰਡ ਫਤਿਹਪੁਰ ਭਟਲਾਂ ਦੇ ਸਮੂਹ ਵਿਅਕਤੀਆਂ ਨੇ ਇਕੱਠ ਕਰਕੇ ਆਪਣੀ ਸਹਿਮਤੀ ਦਿੱਤੀ ਹੈ ਕਿ ਸਾਨੂੰ ਕੰਢੀ ਕਨਾਲ ਨਹਿਰ ਨੂੰ ਹੇਠੋਂ ਕੱਚਾ ਰੱਖ ਕੇ ਖੇਤਾਂ ਨੂੰ ਸਿੰਚਾਈ ਯੋਗ ਪਾਣੀ ਦਿੱਤਾ ਜਾਵੇ ਤਾਂਕਿ ਸਾਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਵੀ ਨਾ ਆਵੇ। ਉਨ੍ਹਾਂ ਨੇ ਆਖਿਆ ਕਿ ਸਾਨੂੰ ਖੇਤਾਂ ਦੇ ਪਾਣੀ ਦੇ ਨਾਲ-ਨਾਲ ਸੇਮ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਜੋ ਕਿ ਆਉਣ ਵਾਲੇ ਭਵਿੱਖ ਵਿੱਚ ਸਾਡੇ ਇਲਾਕੇ ਦੇ ਲੋਕਾਂ ਲਈ ਬਹੁਤ ਨੁਕਸਾਨਦੇਹ ਹੋਵੇਗੀ। ਉਹਨਾਂ ਨੇ ਆਖਿਆ ਕਿ ਨਹਿਰ ਦੇ ਕਿਨਾਰੇ ਦੇ ਨਾਲ ਨਾਲ ਰੇਲਿੰਗ ਵੀ ਜ਼ਰੂਰ ਲਗਾਈ ਜਾਵੇ। ਇਸ ਮੌਕੇ ਤੇ ਬਿਨੇਸ਼ ਕੁਮਾਰ, ਬਲਕਾਰ ਸਿੰਘ, ਸੰਜੀਵ ਕੁਮਾਰ,ਨਿਤਿਸ਼ ਕੁਮਾਰ,ਰੋਹਿਤ ਸ਼ਰਮਾ, ਗੌਰਵ ਕੁਮਾਰ, ਵਿੱਕੀ, ਲਾਡੀ,ਰਜਤ ਕੁਮਾਰ ਰੋਹਿਤ ਕੁਮਾਰ, ਰਾਕੇਸ਼ ਕੁਮਾਰ, ਰਵਜੋਤ ਕੁਮਾਰ, ਭਿੰਦਾ,ਕਮਲ ਕੁਮਾਰ, ਵਿਕਾਸ ਕੁਮਾਰ, ਕਮਲਦੀਪ, ਬਲਵੀਰ ਸਿੰਘ, ਰੋਹਿਤ ਕੁਮਾਰ, ਅਤੇ ਭਾਰੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।