Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing 6 ਸਾਲਾਂ ਮਾਸੂਮ ਦੀ ਬੋਰਵੈੱਲ ‘ਚ ਡਿੱਗਣ ਨਾਲ ਮੌਤ ਹੋਣ ਤੋਂ ਬਾਅਦ ਖੇਤ ਵਿਚ ਖੁੱਲ੍ਹਾ ਬੋਰ ਛੱਡਣ ਤੇ ਮਾਲਕ ਤੇ ਹੋਈ ਵੱਡੀ ਕਾਰਵਾਈ ਦੇਖੋਂ 👇

6 ਸਾਲਾਂ ਮਾਸੂਮ ਦੀ ਬੋਰਵੈੱਲ ‘ਚ ਡਿੱਗਣ ਨਾਲ ਮੌਤ ਹੋਣ ਤੋਂ ਬਾਅਦ ਖੇਤ ਵਿਚ ਖੁੱਲ੍ਹਾ ਬੋਰ ਛੱਡਣ ਤੇ ਮਾਲਕ ਤੇ ਹੋਈ ਵੱਡੀ ਕਾਰਵਾਈ ਦੇਖੋਂ 👇

ਖੇਤ ਵਿੱਚ ਖੁੱਲਾ ਬੋਰਵੈੱਲ ਛੱਡਣ ਤੇ ਖੇਤ ਮਾਲਿਕ ਤੇ ਮਾਮਲਾ ਦਰਜ

ਗੜ੍ਹਦੀਵਾਲਾ 23 ਮਈ (ਯੋਗੇਸ਼ ਗੁਪਤਾ /ਕਮਲਜੀਤ ਭਟੋਆ) : ਸਥਾਨਕ ਪੁਲਿਸ ਨੇ ਖੇਤ ਵਿੱਚ ਖੁੱਲਾ ਬੋਰਬੈਲ ਛੱਡਣ ਤੇ ਖੇਤ ਮਾਲਿਕ ਸਤਵੀਰ ਸਿੰਘ ਤੇ ਮਾਮਲਾ ਦਰਜ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਏ ਐਸ ਆਈ ਅਨਿਲ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਦੇ ਗਸਤ ਦੇ ਸਬੰਧ ਵਿੱਚ ਬੱਸ ਅੱਡਾ ਗੜਦੀਵਾਲਾ ਮੌਜੂਦ ਸੀ ਤਾਂ ਮੁੱਖ ਮੁੱਨਸੀ ਥਾਣਾ ਨੇ ਫੋਨ ਤੇ ਦੱਸਿਆ ਕਿ ਸਤਵੀਰ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਬੈਰਮਪੁਰ ਥਾਣਾ ਗੜਦੀਵਾਲਾ ਦੇ ਖੇਤ ਵਿੱਚ ਖੁੱਲੇ ਬੋਰਬੈਲ ਵਿੱਚ ਰਿਤਕ ਰੋਸਨ ਪੁੱਤਰ ਰਜਿੰਦਰ ਸਿੰਘ ਵਾਸੀ ਸੇਖੋਪੁਰ ਖਾਸ ਜਿਲਾ ਮੁਰਾਦਪੁਰ ਥਾਣਾ ਮੁਨਰਕੀ ਸਟੇਟ ਯੂ.ਪੀ ਹਾਲ ਵਾਸੀ ਧੂਰੀਆ ਹਾਲ ਵਾਸੀ ਅੱਡਾ ਥਾਣਾ ਗੜਦੀਵਾਲਾ ਉਮਰ 6 ਸਾਲ ਵਕਤ ਕਰੀਬ 9-00 ਵਜੇ ਸੁਭਾ ਖੁੱਲੇ ਬੋਰ ਵਿੱਚ ਡਿੱਗ ਪਿਆ ਹੈ ਜਿਸ ਤੇ ਬੱਚੇ ਦੀ ਮੋਤ ਖੁੱਲੇ ਬੋਰ ਵਿੱਚ ਡਿੱਗਣ ਕਰਕੇ ਹੋਈ ਹੈ ਜਿਸ ਤੇ ਸਤਵੀਰ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਬੈਰਮਪੁਰ ਥਾਣਾ ਗੜਦੀਵਾਲਾ ਨੇ ਮਾਨਯੋਗ ਡੀ .ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ।ਜਿਸ ਤੇ ਧਾਰਾ 304 ਏ,279, 188 ਭ/ਦ ਅਧੀਨ ਮੁਕੱਦਮਾ ਦਰਜ ਕੀਤਾ ਹੈ