Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਕੇ.ਐਮ.ਐਸ ਕਾਲਜ ਦੁਆਰਾ ਨਜ਼ਦੀਕ ਐਕਸਿਸ ਬੈਂਕ ਮੇਨ ਬਜ਼ਾਰ ਤਲਵਾੜਾ ਵਿਖੇ ਐਡਮਿਸ਼ਨ ਆਫਿਸ ਖੋਲਿਆ ਗਿਆ :  ਪ੍ਰਿੰਸੀਪਲ ਡਾ.ਸ਼ਬਨਮ ਕੌਰ

ਕੇ.ਐਮ.ਐਸ ਕਾਲਜ ਦੁਆਰਾ ਨਜ਼ਦੀਕ ਐਕਸਿਸ ਬੈਂਕ ਮੇਨ ਬਜ਼ਾਰ ਤਲਵਾੜਾ ਵਿਖੇ ਐਡਮਿਸ਼ਨ ਆਫਿਸ ਖੋਲਿਆ ਗਿਆ :  ਪ੍ਰਿੰਸੀਪਲ ਡਾ.ਸ਼ਬਨਮ ਕੌਰ

ਕੇ.ਐਮ.ਐਸ ਕਾਲਜ ਦੁਆਰਾ ਨਜ਼ਦੀਕ ਐਕਸਿਸ ਬੈਂਕ ਮੇਨ ਬਜ਼ਾਰ ਤਲਵਾੜਾ ਵਿਖੇ ਐਡਮਿਸ਼ਨ ਆਫਿਸ ਖੋਲਿਆ :  ਪ੍ਰਿੰਸੀਪਲ ਡਾ.ਸ਼ਬਨਮ ਕੌਰ

ਤਲਵਾੜਾ / ਦਸੂਹਾ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਨੇ ਨਜ਼ਦੀਕ ਐਕਸਿਸ ਬੈਂਕ ਮੇਨ ਬਜ਼ਾਰ ਤਲਵਾੜਾ ਵਿਖੇ ਆਪਣੇ ਐਡਮਿਸ਼ਨ ਆਫਿਸ ਦੀ ਸਥਾਪਨਾ ਕੀਤੀ। ਇਸ ਮੌਕੇ ਤੇ ਚੇਅਰਮੈਨ ਚੌਧਰੀ ਕੁਮਾਰ ਸੈਣੀ, ਪ੍ਰਿੰਸੀਪਲ ਡਾ ਸ਼ਬਨਮ ਕੌਰ, ਡਾਇਰੈਕਟਰ ਡਾ. ਮਾਨਵ ਸੈਣੀ ਅਤੇ ਐਚ.ਓ.ਡੀ ਰਾਜੇਸ਼ ਕੁਮਾਰ ਨੇ ਵਿਧੀ ਪੂਰਵਕ ਪੰਡਿਤ ਤਰਦੀਪ ਮਿਸ਼ਰਾ ਦੁਆਰਾ ਨਵ ਗ੍ਰਹਿ ਪੂਜਾ ਤੇ ਭਗਵਾਨ ਦੀ ਅਰਾਧਨਾ ਕਰਦੇ ਹੋਏ ਐਡਮਿਸ਼ਨ ਆਫਿਸ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੈਡੀਕਲ ਸਾਇੰਸ ਵਿਭਾਗ ਦੇ ਰੂਮਾਨੀ ਗੋਸਵਾਮੀ, ਆਈ.ਟੀ ਵਿਭਾਗ ਦੇ ਕੁਸਮ ਲਤਾ, ਤਲਵਾੜਾ ਐਡਮਿਸ਼ਨ ਆਫਿਸ ਦੇ ਇੰਚਾਰਜ ਸ਼ਿਵਾਨੀ ਠਾਕੁਰ, ਐਗਰੀਕਲਚਰ ਵਿਭਾਗ ਦੇ ਸੂਰਜ ਪ੍ਰਭਾ, ਨੋਨ ਟੀਚਿੰਗ ਵਿਭਾਗ ਦੇ ਲਖਵਿੰਦਰ ਕੌਰ ਪਿੰਕੀ, ਜੋਤੀ, ਰਾਕੇਸ਼ ਕੁਮਾਰ ਅਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ। ਕੇ.ਐਮ.ਐਸ ਕਾਲਜ ਦੁਆਰਾ ਰੰਧਾਵਾ ਕਲੋਨੀ ਮੁਕੇਰੀਆਂ ਅਤੇ ਮੈਤਰੀ ਭਵਨ ਦਸੂਹਾ ਵਿਖੇ ਪਹਿਲਾ ਤੋਂ ਹੀ ਐਡਮਿਸ਼ਨ ਆਫਿਸ ਬਣਾਏ ਗਏ ਹਨ।

ਫੋਟੋ : ਨਵ ਗ੍ਰਹਿ ਪੂਜਾ ਕਰਵਾਉਂਦੇ ਹੋਏ ਪੰਡਿਤ ਤਰਦੀਪ ਮਿਸ਼ਰਾ, ਚੇਅਰਮੈਨ ਚੌਧਰੀ ਕੁਮਾਰ ਸੈਣੀ, ਪ੍ਰਿੰਸੀਪਲ ਡਾ. ਸ਼ਬਨਮ ਕੌਰ, ਡਾਇਰੈਕਟਰ ਡਾ. ਮਾਨਵ ਸੈਣੀ, ਐਚ.ਓ.ਡੀ ਰਾਜੇਸ਼ ਕੁਮਾਰ ਅਤੇ ਹੋਰ ਫੈਕਲਟੀ ਮੈਂਬਰ।