Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing 4 ਵਿਅਕਤੀ ਨੇ ਇੱਕ ਘਰ ਅੰਦਰ ਦਾਖਲ ਹੋ ਕੇ ਮਕਾਨ ਮਾਲਕ ਨਾਲ ਕੀਤੀ ਕੁੱਟਮਾਰ, ਬਾਅਦ 8 ਲੱਖ ਰੁਪਏ ਅਲਮਾਰੀ ਚੋਂ ਕੱਢ ਕੇ ਹੋਏ ਫਰਾਰ, ਮਾਮਲਾ ਦਰਜ 

4 ਵਿਅਕਤੀ ਨੇ ਇੱਕ ਘਰ ਅੰਦਰ ਦਾਖਲ ਹੋ ਕੇ ਮਕਾਨ ਮਾਲਕ ਨਾਲ ਕੀਤੀ ਕੁੱਟਮਾਰ, ਬਾਅਦ 8 ਲੱਖ ਰੁਪਏ ਅਲਮਾਰੀ ਚੋਂ ਕੱਢ ਕੇ ਹੋਏ ਫਰਾਰ, ਮਾਮਲਾ ਦਰਜ 

4 ਵਿਅਕਤੀ ਵਲੋਂ ਇੱਕ ਘਰ ਅੰਦਰ ਦਾਖਲ ਹੋ ਕੇ ਮਕਾਨ ਮਾਲਕ ਨਾਲ ਕੀਤੀ ਕੁੱਟਮਾਰ, ਬਾਅਦ 8 ਲੱਖ ਰੁਪਏ ਅਲਮਾਰੀ ਚੋਂ ਕੱਢ ਕੇ ਹੋਏ ਫਰਾਰ,ਮਾਮਲਾ ਦਰਜ 

ਗੜਸ਼ੰਕਰ 30 ਅਪ੍ਰੈਲ (ਬਿਊਰੋ) ਸਥਾਨਕ ਪੁਲਸ ਨੇ ਇੱਕ ਵਿਅਕਤੀ ਦੇ ਘਰ ਅੰਦਰ ਦਾਖਿਲ ਹੋ ਕੇ 4 ਵਿਅਕਤੀਆਂ ਵਲੋਂ ਕੁੱਟਮਾਰ ਕਰਨ ਅਤੇ ਲਗਭਗ 8 ਲੱਖ ਰੁਪਏ ਅਲਮਾਰੀ ਵਿਚੋਂ ਕੱਢ ਕੇ ਫਰਾਰ ਹੋਣ ਤੇ ਦੋ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਦੋਸ਼ੀ ਦੀ ਪਛਾਣ ਕੁਲਦੀਪ ਉਰਫ ਸੋਨੂੰ ਪੁੱਤਰ ਮੋਹਨ ਲਾਲ ਵਾਸੀ ਵਾਰਡ ਨੰਬਰ 2 ਗੜਸ਼ੰਕਰ ਅਤੇ ਇੱਕ ਅਣਪਛਾਤੇ ਵਿਅਕਤੀਆਂ ਵਜੋਂ ਹੋਈ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਚ ਅਜੀਤ ਸਿੰਘ ਪੁੱਤਰ ਗੰਗਾ ਸਿੰਘ ਵਾਸੀ ਵਾਰਡ ਨੰ 2 ਗੜਸ਼ੰਕਰ ਬੰਗਾ ਰੋਡ ਗੜਸ਼ੰਕਰ ਹਾਲ ਵਾਸੀ ਰਾਵਲ ਪਿੰਡੀ ਰੋਡ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਨੇ ਕਿਹਾ ਕਿ ਮਿਤੀ 10-01-22 ਨੂੰ ਕੁਲਦੀਪ ਸਿੰਘ ਵਾਸੀ ਖਟਕਲ ਕਲਾਂ ਉਸਨੂੰ ਬੂਟੇ ਵੱਢਿਆ ਦਾ 8 ਲੱਖ ਰੁਪਏ ਦੇ ਕੇ ਗਿਆ ਸੀ ਜੋ ਉਸਨੇ ਉਹ ਪੈਸੇ ਆਪਣੀ ਅਲਮਾਰੀ ਵਿੱਚ ਰੱਖੇ ਹੋਏ ਸਨ ਮਿਤੀ 4/5-4-22 ਦੀ ਦਰਮਿਆਨੀ ਰਾਤ ਨੂੰ ਪਹਿਲਾ ਤਾ ਅਣਪਛਾਤੇ ਵਿਅਕਤੀ ਨੇ ਉਸਦੇ ਘਰ ਦੀ ਲਾਈਟ ਕੱਟ ਦਿੱਤੀ ਤੇ ਫਿਰ ਦੋ ਜਾਣੇ ਘਰ ਦੇ ਅੰਦਲ ਦਾਖਲ ਹੋ ਗਏ ਮੈਨੂੰ ਲੱਗਿਆ ਕਿ ਦੋ ਵਿਅਕਤੀ ਬਾਹਰ ਗੱਲਾ ਕਰ ਰਹੇ ਹਨ।ਕੁੱਲ 4 ਵਿਅਕਤੀ ਸਨ।ਜਿਹਨਾ ਨੇ ਮੈਨੂੰ ਆਉਂਦੇ ਹੀ ਲੰਮਾ ਪਾ ਲਿਆ ਤੇ ਮੈ ਕਿਹਾ ਕਿ ਪੈਸੇ ਲੈਣੇ ਹਨ ਤਾਂ ਲੈ ਲਵੋ ਪਰ ਮੈਨੂੰ ਛੱਡੋ ਜੋ ਉਕਤ ਵਿਅਕਤੀ ਮੈਨੂੰ ਘਸੀੜਕੇ ਦੂਜੇ ਕਮਰੇ ਲੈ ਗਏ ਤੇ ਮੇਰੇ ਪੈਸੇ ਜੋ ਅਲਮਾਰੀ ਵਿੱਚ ਪਏ ਸੀ ਨੂੰ ਲੈ ਕੇ ਫਰਾਰ ਹੋ ਗਏ ਸੁਭਾ ਮੇਰੀ ਘਰ ਕੰਮਵਾਲੀ ਨੇ ਆ ਕੇ ਸਾਡੇ ਰਿਸ਼ਤੇਦਾਰਾਂ ਨੂੰ ਦੱਸਿਆ ਤਾ ਉਹਨਾਂ ਨੇ ਮੈਨੂੰ ਇਲਾਜ ਲਈ ਢਾਹਾਂ ਕਲੇਰਾ ਹਸਪਤਾਲ ਦਾਖਿਲ ਕਰਵਾਇਆ।ਮਿਤੀ 8-4-22 ਨੂੰ ਮੈਂ ਹਸਪਤਾਲ ਤੋ ਘਰ ਆ ਗਿਆ ਜੋ ਮੈ ਉਕਤ ਵਿਅਕਤੀ ਦੀ ਭਾਲ ਕਰ ਰਿਹਾ ਸੀ ਤਾ ਮੈਨੂੰ ਸ਼ੱਕ ਹੈ ਕਿ ਕੁਲਦੀਪ ਉਰਫ ਸੋਨੂੰ ਪੁੱਤਰ ਮੋਹਣ ਲਾਲ ਨੇ ਆਪਣੇ ਸਾਥੀਆਂ ਨਾਲ ਮਿਲਕੇ ਮੇਰੀ ਕੁੱਟਮਰ ਤੇ ਲੁੱਟ ਕੀਤੀ ਹੈ ।ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ।

 

error: copy content is like crime its probhihated