ਪੰਜਾਬ ਸਰਕਾਰ ਨੇ ਜਗਾੜੂ ਵਾਹਨਾਂ ਨੂੰ ਬੰਦ ਕਰਨ ਹੁਕਮ ਲਏ ਵਾਪਿਸ, ਜਾਰੀ ਕੀਤਾ ਨਵਾਂ ਪੱਤਰ
ਚੰਡੀਗੜ੍ਹ 23 ਅਪ੍ਰੈਲ : ਪੰਜਾਬ ਸਰਕਾਰ ਨੇ ਲੰਘੇ ਦਿਨੀਂ ਜੁਗਾੜੂ ਵਾਹਨਾਂ ਤੇ ਪਾਬੰਦੀ ਲਾਉਣ ਦਾ ਹੁਕਮ ਜਾਰੀ ਕੀਤਾ ਸੀ, ਜਦੋਂਕਿ ਹੁਣ ਏ.ਡੀ.ਜੀ.ਪੀ. (ਟਰੈਫਿਕ) ਪੰਜਾਬ ਦੇ ਵੱਲੋਂ ਇੱਕ ਨਵਾਂ ਪੱਤਰ ਜਾਰੀ ਕਰਕੇ ਜੁਗਾੜੂ ਵਾਹਨਾਂ ਵਾਲਾ ਹੁਕਮ ਵਾਪਸ ਲੈ ਲਿਆ ਹੈ।









