Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਗੱਡੀ ਦੀ ਆਰ ਸੀ ਨਾਲ ਛੇੜ ਛਾੜ ਕਰਨ ਤੇ ਇੱਕ ਵਿਅਕਤੀ ਤੇ 420 ਦਾ ਮੁਕਦਮਾ ਦਰਜ 

ਗੱਡੀ ਦੀ ਆਰ ਸੀ ਨਾਲ ਛੇੜ ਛਾੜ ਕਰਨ ਤੇ ਇੱਕ ਵਿਅਕਤੀ ਤੇ 420 ਦਾ ਮੁਕਦਮਾ ਦਰਜ 

ਗੱਡੀ ਦੀ ਆਰ ਸੀ ਨਾਲ ਛੇੜ ਛਾੜ ਕਰਨ ਤੇ ਇੱਕ ਵਿਅਕਤੀ ਤੇ 420 ਦਾ ਮੁਕਦਮਾ ਦਰਜ 

ਟਾਂਡਾ / ਦਸੂਹਾ 23 ਅਪ੍ਰੈਲ (ਚੌਧਰੀ) : ਗੱਡੀ ਦੀ ਆਰ ਸੀ ਨਾਲ ਛੇੜ ਛਾੜ ਕਰਨ ਤੇ ਇੱਕ ਵਿਅਕਤੀ ਤੇ ਟਾਂਡਾ ਪੁਲਸ ਨੇ 420 ਦਾ ਮੁਕੱਦਮਾ ਦਰਜ ਕੀਤਾ ਹੈ। ਦੋਸ਼ੀ ਦੀ ਪਛਾਣ ਸਤਨਾਮ ਸਿੰਘ ਪੁੱਤਰ ਪ੍ਰਭਦਿਆਲ ਵਾਸੀ ਵਾਰਡ ਨੰ 10 ਦਸਮੇਸ਼ ਨਗਰ ਟਾਂਡਾ ਥਾਣਾ ਟਾਡਾ ਜਿਲਾ ਹੁਸਿਆਰਪੁਰ ਵਜੋਂ ਹੋਈ ਹੈ।

ਪੁਲਿਸ ਨੂੰ ਦਿੱਤੀ ਦਰਖਾਸਤ ਨੰਬਰ 6416 ਪੀ ਡੀ ਮਿਤੀ 20-11-2020,ਯੂ ਆਈ ਡੀ ਨੰ 1923724 ਮਿਤੀ 20-11 2020 ਵਲੋ ਅਮਰੀਕ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਵਾਰਡ ਨੰ

10 ਦਸਮੇਸ਼ ਨਗਰ ਟਾਡਾ ਥਾਣਾ ਟਾਂਡਾ ਜਿਲਾ ਹੁਸਿਆਰਪੁਰ ਨੇ ਕਿਹਾ ਕਿ ਗੱਡੀ ਦੀ ਆਰ ਸੀ ਨਾਲ ਛੇੜ ਛਾੜ ਕਰਨ ਸਬੰਧੀ ਦਿੱਤੀ ਸੀ ਕਿ ਉਸ ਨੇ ਆਪਣੇ ਗੁਆਡੀ ਸਤਨਾਮ ਸਿੰਘ ਪੁੱਤਰ ਪ੍ਰਭਦਿਆਲ ਵਾਸੀ ਵਾਰਡ ਨੰ 10 ਦਸਮੇਸ਼ ਨਗਰ ਟਾਂਡਾ ਥਾਣਾ ਟਾਡਾ ਜਿਲਾ ਹੁਸਿਆਰਪੁਰ ਕੋਲੋ ਇਕ ਗੱਡੀ ਇਨੋਵਾ ਨੰਬਰ ਪੀ ਬੀ 33-ਈ 6800 ਮਾਡਲ 2010 ਖਰੀਦੀ ਸੀ ਜਿਨ ਨੇ ਕਿਹਾ ਸੀ ਕਿ ਇਸ ਪਰ ਕੋਈ ਲੋਨ ਅਦਿ ਨਹੀ ਹੈ ਜੋ ਕਿ ਉਸ ਨੇ 4 ਲੱਖ ਚ ਖਰੀਦੀ ਸੀ ਪਰ ਕੁਝ ਸਮੇਂ ਬਾਅਦ ਉਸ ਦੀ ਐਨ ੳ ਸੀ ਅਪਲਾਈ ਕਰਨ ਤੇ ਪਤਾ ਲੱਗਾ ਕਿ ਉਸ ਗੱਡੀ ਪਰ ਲੋਨ ਚੱਲ ਰਿਹਾ ਹੈ। ਜਿਸ ਦੀ ਪੜਤਾਲ ਉਪ ਪੁਲਿਸ ਕਪਤਾਨ ਪੀ ਬੀ ਆਈ /ਸਪੈਸਲ ਕਰਾਈਮ ਆਰਥਿਕ ਅਪਰਾਧ ਤੇ ਸਾਇਬਰ ਕ੍ਰਾਇਮ ਹੁਸਿਆਰਪੁਰ ਜੀ ਵਲੋ ਕੀਤੀ ਗਈ ਪੜਤਾਲ ਤੋ ਬਾਅਦ ਉਕਤ ਦੋਸ਼ੀ ਖਿਲਾਫ 420 ਦਾ ਮੁਕੱਦਮਾ ਦਰਜ ਕਰਨ ਲਈ ਕਿਹਾ ਅਤੇ ਡੀ ਏ ਲੀਗਲ ਸਾਹਿਬ ਦੀ ਵੀ ਰਾਏ ਲਈ ਜਿਨਾ ਨੇ ਮੁਕੱਦਮਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਅਤੇ ਪੜਤਾਲ ਰਿਪੋਰਟ ਮੁਤਾਬਕ ਹੁਕਮ ਨੰ 600 ਪੀ ਸੀ ਮਿਤੀ 21-4-22 ਦਫਤਰ ਐਸ ਐਸ ਪੀ ਤੋ ਬਜਰੀਆਂ ਡਾਕ ਰਾਹੀ ਮਸੂਲ ਹੋਣ ਪਰ ਉਕਤ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ।