Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਬੇਗਮਪੁਰਾ ਟਾਈਗਰ ਫੋਰਸ ਵੱਲੋਂ ਹਲਕਾ ਚੱਬੇਵਾਲ ਦੇ ਪ੍ਰਧਾਨ ਜਿੰਮੀ ਜਾਵੇਦ ਅਤੇ ਉੱਪ ਪ੍ਰਧਾਨ  ਰਾਹੁਲ ਨੂੰ ਲਗਾਇਆ ਗਿਆ 

ਬੇਗਮਪੁਰਾ ਟਾਈਗਰ ਫੋਰਸ ਵੱਲੋਂ ਹਲਕਾ ਚੱਬੇਵਾਲ ਦੇ ਪ੍ਰਧਾਨ ਜਿੰਮੀ ਜਾਵੇਦ ਅਤੇ ਉੱਪ ਪ੍ਰਧਾਨ  ਰਾਹੁਲ ਨੂੰ ਲਗਾਇਆ ਗਿਆ 

ਬੇਗਮਪੁਰਾ ਟਾਈਗਰ ਫੋਰਸ ਵੱਲੋਂ ਹਲਕਾ ਚੱਬੇਵਾਲ ਦੇ ਪ੍ਰਧਾਨ ਜਿੰਮੀ ਜਾਵੇਦ ਅਤੇ ਉੱਪ ਪ੍ਰਧਾਨ  ਰਾਹੁਲ ਨੂੰ ਲਗਾਇਆ ਗਿਆ 

ਹੁਸ਼ਿਆਰਪੁਰ 17 ਅਪ੍ਰੈਲ ( ਤਰਸੇਮ ਦੀਵਾਨਾ ) ਦੋਆਬਾ ਪ੍ਰਧਾਨ ਅਮਰਜੀਤ ਸੰਧੀ ਅਤੇ ਜਿਲ੍ਹਾ ਇੰਚਾਰਜ ਵੀਰਪਾਲ ਵੱਲੋਂ  ਬੇਗਮਪੁਰਾ ਟਾਈਗਰ ਫੋਰਸ ਦੇ ਪਰਿਵਾਰ ਵਿੱਚ ਵਾਧਾ ਕਰਦਿਆਂ ਜ਼ਿਮੀਂ ਜਾਵੇਦ ਨੂੰ  ਪ੍ਰਧਾਨ ਚੱਬੇਵਾਲ ਹਲਕਾ,  ਰਾਹੁਲ ਉੱਪ ਪ੍ਰਧਾਨ ਚੱਬੇਵਾਲ , ਮਨਜੀਤ ਸਿੰਘ ਜੁਆਇੰਟ ਸਕੱਤਰ ਚੱਬੇਵਾਲ , ਦਿਲਬਾਗ ਸਿੰਘ ਲਵ  ਨੂੰ ਜਨਰਲ ਸੈਕਟਰੀ ਚੱਬੇਵਾਲ  ਲਗਾਇਆ ਗਿਆ। ਇਸ ਮੌਕੇ ਨਿਯੁਕਤ ਕੀਤੇ ਅਹੁਦੇਦਾਰਾਂ ਨੇ ਬੇਗਮਪੁਰਾ ਟਾਈਗਰ ਫੋਰਸ ਦੇ  ਅਹੁਦੇਦਾਰਾਂ ਨੂੰ ਯਕੀਨ ਦੁਆਇਆ ਕਿ ਉਹ ਸਮਾਜ ਭਲਾਈ ਦੇ ਕੰਮ ਫੋਰਸ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕਰਦੇ ਰਹਿਣਗੇ  ਅਤੇ ਉਨ੍ਹਾਂ ਨਿਯੁਕਤ ਅਹੁਦੇਦਾਰਾਂ ਨੇ ਇਹ ਗੱਲ ਵੀ ਆਖੀ ਕਿ ਜੋ ਮੁੱਦਾ ਬੇਗਮਪੁਰਾ ਟਾਈਗਰ ਫੋਰਸ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਅਤੇ ਹੁਸ਼ਿਆਰਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਦੇ ਖਿਲਾਫ ਚੁੱਕਿਆ ਹੈ  ਇਹ ਮੁੱਦਾ ਹਰੇਕ ਉਸ ਗ਼ਰੀਬ ਖਿਡਾਰੀ ਦੇ ਲਈ ਹੈ ਜੋ ਕੇ ਖੇਡਣ ਦੇ ਬਾਵਜੂਦ  ਵੀ ਸਿਰਫ ਕਾਗਜ਼ੀ ਅੱਖਰ ਬਣ ਕੇ ਰਹਿ ਜਾਂਦੇ ਹਨ।ਗ਼ਰੀਬ ਖਿਡਾਰੀਆਂ  ਦੀ ਦਿੱਤੀ ਗਈ ਪਰਫਾਰਮੈਂਸ ਦੇ ਆਧਾਰ ਤੇ ਸਿਫ਼ਾਰਸ਼ੀ ਅਤੇ ਅਮੀਰ ਖਿਡਾਰੀਆਂ ਨੂੰ ਸਿਲੈਕਟਰ ਚੁਣ ਲੈਂਦੇ ਹਨ । ਇਸ ਵਿੱਚ ਸਭ ਤੋਂ ਜ਼ਿਆਦਾ ਦੋਸ਼ ਸਿਲੈਕਟਰਾਂ ਪ੍ਰਧਾਨ ਸੈਕਟਰੀ ਅਤੇ ਚੁਣੇ ਹੋਏ ਡਿਸਟ੍ਰਿਕ ਦੇ ਅਹੁਦੇਦਾਰਾਂ ਦਾ ਹੀ ਹੁੰਦਾ ਹੈ । ਬੇਗਮਪੁਰਾ ਟਾਈਗਰ ਫੋਰਸ ਇਨ੍ਹਾਂ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਖ਼ਿਲਾਫ਼ ਬਹੁਤ ਜਲਦ ਹੁਸ਼ਿਆਰਪੁਰ ਵਿੱਚ ਵੱਡੀ ਰੈਲੀ ਕਰਨ ਜਾ ਰਹੀ ਹੈ । ਜਿਸ ਵਿਚ ਹਲਕਾ ਚੱਬੇਵਾਲ ਤੋਂ ਭਾਰੀ ਮਾਤਰਾ ਵਿਚ ਨੌਜਵਾਨਾਂ ਦਾ ਇਕੱਠ ਦੇਖਣ ਨੂੰ ਮਿਲੇਗਾ  ।
ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਦੇ ਉਪ ਚੇਅਰਮੈਨ ਬਿੱਲਾ ਦਿਓਵਾਲ ਕੌਮੀ ਪ੍ਰਧਾਨ ਅਸ਼ੋਕ ਸੱਲਣ ਪੰਜਾਬ ਪ੍ਰਧਾਨ ਤਾਰਾ ਚੰਦ , ਦੋਆਬਾ ਇੰਚਾਰਜ ਸੋਮ ਦੇਵ ਸੰਧੀ ਦੋਆਬਾ ਪ੍ਰਧਾਨ ਅਮਰਜੀਤ ਸੰਧੀ ਜ਼ਿਲ੍ਹਾ ਇੰਚਾਰਜ  ਵੀਰਪਾਲ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਜ਼ਿਲ੍ਹਾ ਸਕੱਤਰ ਉਂਕਾਰ ਬਜਰਾਵਰ  ਜ਼ਿਲ੍ਹਾ ਉਪ ਪ੍ਰਧਾਨ ਬਿੱਟਾ  ਅਸ਼ੋਕ ਚੱਬੇਵਾਲ,ਗੌਰਵ ਸਹੋਤਾ ,ਕਾਰਤਿਕ, ਸਾਗਰ ਆਦਮਵਾਲ,ਅਜੇ ਚੱਬੇਵਾਲ,ਅਜੇ ਨੱਸਰਾਂ,ਮਨੀ ਆਦਮਪੁਰ ,ਅਜੇ ਆਦਮਪੁਰ,ਹਰਵਿੰਦਰ, ਹੀਰਾ ਮੱਲ ਮਜਾਰਾ , ਮੋਹਿਤ ਨੱਸਰਾਂ,ਹਰਸ਼ਦੀਪ ਕਿਲਾਂ,ਨਿਰਮਲ,ਆਰਿਅਨ ਜੱਟਪੁਰ , ਰੂਪ ਬੁੱਲੋਵਾਲ ,ਅਭਿਸ਼ੇਕ ਬੁੱਲ੍ਹੋਵਾਲ, ਆਦਿ ਮੌਜੂਦ ਸਨ ।
ਫੋਟੋ ਮੁਨੀਰ