ਗੜ੍ਹਦੀਵਾਲਾ : (ਯੋਗੇਸ਼ ਗੁਪਤਾ) ਪਿੰਡ ਬਾਹਲਾ ਵਿਖੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਪਹਿਲਾ ਟਰੈਕਟਰ ਤਵੀਆਂ ਅਤੇ ਟਰਾਲੀ ਥੱਕ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੇ ਅਸ਼ੀਰਵਾਦ ਤੇ ਯੋਗਦਾਨ ਸਦਕਾ ਇਹ ਟੂਰਨਾਮੈਂਟ ਵੱਡੀਆਂ ਪ੍ਰਾਪਤੀਆਂ ਕਾਰਨ ਸੰਪੰਨ ਹੋਇਆ ਹੈ। ਇਸ ਮੌਕੇ ਕਲੱਬ ਮੈਂਬਰਾਂ ਨੇ ਗੁਰਦੁਆਰਾ ਸ੍ਰੀ ਰਾਮ ਪੁਰ ਖੇੜਾ ਸਾਹਿਬ ਵਿਖੇ ਪਹੁੰਚ ਕੇ ਸੰਤ ਬਾਬਾ ਸੇਵਾ ਸਿੰਘ ਦਾ ਧੰਨਵਾਦ ਕੀਤਾ ਅਤੇ ਬਾਬਾ ਜੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮਨਦੀਪ ਸੰਧੂ, ਹਰਦੀਪ ਬੈਂਸ, ਲਖ਼ੀ ਰਾਹੀ, ਸ਼ਰਨ ਰਾਹੀਂ, ਕਿਰਤ ਸੰਧੂ, ਡਿਪਟੀ ਅਤੇ ਹੋਰ ਨੌਜਵਾਨ ਹਾਜ਼ਰ ਸਨ।
ਟਰੈਕਟਰ ਤਵੀਆਂ ਅਤੇ ਟਰਾਲੀ ਬੈਕ ਮੁਕਾਬਲਿਆਂ ਸੰਬੰਧੀ ਅਸ਼ੀਰਵਾਦ ਵਜੋਂ ਸੰਤ ਬਾਬਾ ਸੇਵਾ ਸਿੰਘ ਜੀ ਦਾ ਕੀਤਾ ਸਨਮਾਨ
- Post published:March 16, 2022
You Might Also Like
जिला कानूनी सेवाएं अथॉरिटी में हर विद्यार्थी को मिलती है मुफ्त कानूनी सहायता : जज रंजीव पाल सिंह चीमा
ਮੈਡੀਕਲ ਸਿੱਖਿਆ ਦੇ ਧੁਰੇ ਵਜੋਂ ਉਭਰੇਗਾ ਪੰਜਾਬ – ਮੁੱਖ ਮੰਤਰੀ*
ਮੱਥਾ ਟੇਕ ਕਰ ਘਰ ਪਰਤ ਰਹੇ ਦੋ ਬੱਚਿਆਂ ਸਮੇਤ ਦੋ ਔਰਤਾਂ ਤੇ ਡਿੱਗਿਆ ਘਰ ਦਾ ਬਨੇਰਾ,ਗੰਭੀਰ ਜਖਮੀ
ਮਾਸਟਰ ਰਛਪਾਲ ਸਿੰਘ ਜਨਰਲ ਨੰਬਰਦਾਰ ਨਿਯੁਕਤ







