ਗੜ੍ਹਦੀਵਾਲਾ : ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਵੱਡੀ ਜਿੱਤ ਹੋਈ ਹੈ ਅਤੇ ਪੰਜਾਬ ਵਿਚ ਇਸ ਵਾਰ ਆਮ ਆਦਮੀ ਪਾਰਟੀ ਵਲੋਂ ਰਾਜਨੀਤੀ ਦੇ ਵੱਡੇ ਦਿਗਜਾ ਨੂੰ ਹਰਾ ਕੇ ਇਹ ਜਿੱਤ ਹਾਸਲ ਕੀਤੀ ਹੈ। ਅੱਜ ਜਿੱਤ ਤੋਂ ਬਾਅਦ ਐਡਵੋਕੇਟ ਕਰਮਵੀਰ ਘੁੰਮਣ ਦਾ ਗੜ੍ਹਦੀਵਾਲਾ ਪਹੁੰਚਣ ਤੇ ਸਮਰਥਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਕਾਂਗਰਸ ਦੇ ਦਿਗਜ ਰਹੇ ਅਰੂਣ ਮਿੱਕੀ ਡੋਗਰਾ ਨੂੰ ਵੱਡੀ ਲੀਡ ਨਾਲ ਹਰਾਇਆ।
ਐਡਵੋਕੇਟ ਕਰਮਵੀਰ ਘੁੰਮਣ ਦੇ ਗੜ੍ਹਦੀਵਾਲਾ ਪਹੁੰਚਣ ਤੇ ਹੋਇਆ ਭਰਵਾਂ ਸਵਾਗਤ
- Post published:March 10, 2022
You Might Also Like
ਕੇ.ਐਮ.ਐਸ ਕਾਲਜ ਵਿਖੇ ਲੜਕੀਆਂ ਲਈ ਪਰਸਨੈਲਿਟੀ ਡਿਵੈਲਪਮੈਂਟ ਵਰਕਸ਼ਾਪ ਲਗਾਈ ਗਈ
विधान सभा क्षेत्र उड़मुड़ के गिनती स्टाफ की करवाई गई ट्रेनिंग
ਪਿੰਡ ਗੋਂਦਪੁਰ ਦੀ ਪੁਲੀ ਥੱਲਿਓਂ ਭੇਦ ਭਰੇ ਹਲਾਤਾਂ “ਚ ਮਿਲ਼ੀ ਵਿਅਕਤੀ ਦੀ ਲਾ+ਸ਼ ਦੀ ਹੋਈ ਸ਼ਨਾਖਤ
ਰਾਵਲਪਿੰਡੀ ਪੁਲਿਸ ਨੇ ਨਾਕਾਬੰਦੀ ਕਰਕੇ ਕੀਤੀ ਵਾਹਨਾਂ ਦੀ ਵਿਸ਼ੇਸ਼ ਚੈਕਿੰਗ







