ਗੜ੍ਹਦੀਵਾਲਾ 7 ਮਾਰਚ (ਚੌਧਰੀ) : ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜੀ ਦੇ ਮਾਰਗ ਨਿਰਦੇਸ਼ਨ ਹੇਠ ਪ੍ਰਿੰਸੀਪਲ ਜਤਿੰਦਰ ਸਿੰਘ ਦੀ ਯੋਗ ਅਗਵਾਈ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਵਿੱਖੇ ਸਮਾਜਿਕ ਵਿਗਿਆਨ ਮੇਲਾ ਬੜੇ ਧੂਮ ਧਾਮ ਨਾਲ ਲਗਾਇਆ ਗਿਆ | ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਡਾ ਕੁਲਦੀਪ ਸਿੰਘ ਮਨਹਾਸ ਨੇ ਕਿਹਾ ਕੀ ਇਸ ਮੇਲੇ ‘ਚ ਸਮਾਜਿਕ ਸਿੱਖਿਆ ਦੇ ਅਧਿਆਪਕ ਪੁਸ਼ਪਿੰਦਰ ਕੁਮਾਰ ਦੀ ਕੁਸ਼ਲ ਅਗਵਾਈ ਹੇਠਾਂ ਵਿਦਿਆਰਥੀਆਂ ਵਲੋਂ ਸਮਾਜਿਕ ਵਿਗਿਆਨ ਸੰਬਧੀ ਕਈ ਤਰ੍ਹਾਂ ਦੇ ਵਰਕਿੰਗ ਮਾਡਲ ਅਤੇ ਚਾਰਟ ਬਣਾਏ ਗਏ | ਵਿਦਿਆਰਥੀਆਂ ਵਲੋਂ ਇਸ ਮੇਲੇ ਵਿੱਚ ਉਤਸ਼ਾਹ ਪੂਰਵਕ ਹਿਸਾ ਲਿਆ ਗਿਆ | ਇਸ ਮੌਕੇ ਤੇ ਸਮੂਹ ਸਟਾਫ਼ ਹਾਜਰ ਸੀ |
*ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਵਿੱਖੇ ਲਗਾਇਆ ਸਮਾਜਿਕ ਵਿਗਿਆਨ ਮੇਲਾ*
- Post published:March 7, 2022
You Might Also Like
ਵੱਡੀ ਖਬਰ.. ਈਜੀਐਸ ਅਧਿਆਪਕਾ ਬਲਜੀਤ ਕੌਰ ਨੇ ਨੌਕਰੀ ਤੋਂ ਦਿੱਤਾ ਅਸਤੀਫਾ.. ਜਾਣੋ ਕਾਰਨ
SSP ਸਰਤਾਜ ਸਿੰਘ ਚਾਹਲ ਦਾ ਤਬਾਦਲਾ, ਸੁਰਿੰਦਰ ਲਾਂਬਾ ਹੋਣਗੇ ਹੁਸ਼ਿਆਰਪੁਰ ਦੇ ਨਵੇਂ SSP
ਨੇਤਰਦਾਨ ਕਰਨਾ ਸਭ ਤੋਂ ਉੱਤਮ ਦਾਨ- ਬ੍ਰਹਮ ਸ਼ੰਕਰ ਜਿੰਪਾ, ਏ.ਡੀ.ਸੀ ਰਾਹੁਲ ਚਾਬਾ,ਭਾਈ ਮਸੀਤੀ
ਟੀ.ਬੀ.ਦੇ ਖਾਤਮੇ ਲਈ ਚਲਾਈ ਜਾਵੇਗੀ 100 ਰੋਜ਼ਾ ਮੁਹਿੰਮ : ਡਾ.ਹਰਜੀਤ ਸਿੰਘ







