ਖਾਰਕਿਵ : ਰੂਸ ਯੂਕਰੇਨ ਵਿਚਾਲੇ ਚੱਲ ਰਹੀ ਲੜਾਈ ਦੇ ਛੇਵੇਂ ਦਿਨ ਅੱਜ ਸਵੇਰੇ ਖਾਰਕੀਵ ਵਿੱਚ ਗੋਲੀਬਾਰੀ ਦਾ ਸ਼ਿਕਾਰ ਹੋਏ ਇੱਕ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ। ਸੁਪਰ ਮਾਰਕੀਟ ਦੇ ਸਾਹਮਣੇ ਰੂਸੀ ਬਲਾਂ ਨੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਵਿਦਿਆਰਥੀ ਦੀ ਪਹਿਚਾਣ ਸ਼ੇਖਰਪਾ ਗਿਆਨਗੋਦਰ ਕਰਨਾਟਕ ਦੇ ਚਲਾਗੇਰੀ ਦੇ ਵਜੋਂ ਹੋਈ ਹੈ। ਮ੍ਰਿਤਕ ਦੀ ਉਮਰ 21 ਸਾਲ ਦੀ ਹੈ।
ਵੱਡੀ ਖਬਰ.. ਰੂਸ ਵਲੋਂ ਯੁਕਰੇਨ ਤੇ ਕੀਤੀ ਬੰਬਾਰੀ ਅਤੇ ਗੋਲੀਬਾਰੀ ਦੌਰਾਨ ਭਾਰਤੀ ਵਿਦਿਆਰਥੀ ਦੀ ਮੌਤ
- Post published:March 1, 2022
You Might Also Like
BIG NEWS : ਕੈਪਟਨ ਭਾਜਪਾ ਹੋਏ ਇੱਕ,ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਦਾ ਹੋਇਆ ਗਠਜੋੜ, ਜਲਦ ਹੋਵੇਗੀ ਸੀਟਾਂ ਦਾ ਵਟਵਾਰੇ ਦੀ ਘੋਸ਼ਣਾ
ਪੈਟਰੋਲ, ਡੀਜਲ ਦੀਆਂ ਕੀਮਤਾਂ ਤੋਂ ਬਾਹਰ ਹੁਣ ਘਰੇਲੂ ਗੈਸ ਦੀਆਂ ਕੀਮਤਾਂ ਚ ਵੀ ਭਾਰੀ ਵਾਧਾ
ਵੱਡੀ ਖਬਰ.. ਮਨੋਜ ਮੁਕੁੰਦ ਨਰਵਾਣੇ ਦੇਸ਼ ਦੇ ਨਵੇਂ CDS ਬਣੇ
ਹੰਕਾਰ ਨੂੰ ਤਿਆਗ ਕੇ ਨਿਰੰਕਾਰ ਨੂੰ ਹਿਰਦੇ ਵਿੱਚ ਵਸਾਓ – ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ







