ਗੜ੍ਹਦੀਵਾਲਾ (ਯੋਗੇਸ਼,ਚੌਧਰੀ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਅੱਜ ਸਵੇਰੇ 11 ਵਜੇ ਭਗਵਾਨ ਵਾਲਮੀਕਿ ਮੰਦਿਰ ਗੜ੍ਹਦੀਵਾਲਾ ਵਿਖੇ ਨਮਸਤਕ ਹੋਣਗੇ । ਇਹਨਾਂ ਗੱਲਾਂ ਬਾਰੇ ਭਗਵਾਨ ਵਾਲਮੀਕਿ ਨੌਜਵਾਨ ਸਭਾ ਗੜ੍ਹਦੀਵਾਲਾ ਦੇ ਮੁਖੀ ਵਿਨੋਦ ਵਾਲਮਿਕਣ ਨੇ ਦਸਿਆ । ਉਹਨਾਂ ਦਸਿਆ ਕਿ ਵਾਲਮੀਕਿ ਸਮਾਜ ਵਲੋਂ ਸਾਬਕਾ ਉਪ ਮੁਖਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਭਰਮਾਂ ਸਵਾਗਤ ਕਿੱਤਾ ਜਾਵੇਗਾ ਜਿਸਦੇ ਪੁਖਤਾ ਇੰਤਜਾਮ ਕਿੱਤੇ ਗਏ ਹਨ ।
*ਭਗਵਾਨ ਵਾਲਮੀਕਿ ਮੰਦਿਰ ਨਮਸਤਕ ਹੋਣ ਤੇ ਸੁਖਬੀਰ ਬਾਦਲ ਦਾ ਵਾਲਮੀਕਿ ਸਮਾਜ ਵਲੋਂ ਭਰਮਾਂ ਸਵਾਗਤ : ਵਿਨੋਦ ਵਾਲਮਿਕਣ*
- Post published:December 17, 2021
You Might Also Like
“ਪ੍ਰਸਿੱਧ ਸ਼ਾਇਰ ਪ੍ਰੋ. ਗੁਰਭਜਨ ਗਿੱਲ ਦੀ ਪੁਸਤਕ ‘ਅੱਖਰ ਅੱਖਰ’ ਲੋਕ-ਅਰਪਣ”
ਐਮ ਈ ਐਸ ਵਿੱਚ ਭਰਤੀ ਕਰਾਉਣ ਦੇ ਨਾਂ ਤੇ 20 ਲੱਖ ਦੀ ਠੱਗੀ ਪਤੀ,ਪਤਨੀ ਨਾਮਜ਼ਦ
पंजाब सरकार ने भगवान श्री राम लला जी की प्राण प्रतिष्ठा महोत्सव पर प्रदेश में छुट्टी व बधाई न देकर सनातन धर्म का अपमान किया
बुलेट मोटरसाइकिल का संतुलन खोने से 2 नोजवान हादसाग्रस्त , हस्पताल रेफर







